Akhiyan Ni Akhiyan [LoFi Flip]

Jass Saini

ਹੋ ਅੱਖੀਆਂ ਨੀ ਅੱਖੀਆਂ
ਹੋਣ up down ਚਲਦਿਆਂ ਰਿਹਣ ਪਖਿਆਂ
ਅੱਖੀਆਂ ਨੀ ਅੱਖੀਆਂ
ਏ ਤੂ ਵਾਰਦਾਤ ਕਰਨੇ ਨੂ ਸਾਂਬ ਰਖਿਆਂ

ਪੂਰਾ ਗੱਲ
ਪੂਰਾ ਗੱਲ ਆਖੀ ਨਾ ਕਰੂ ਕੋਈ ਗੁਸਤਾਖੀ
ਰਖੀ ਜੱਟ ਦਾ ਖ੍ਯਾਲ
ਮੈਂ ਵੀ ਕਰੂ ਤੇਰੀ ਰਾਖੀ

ਕਰਦਾ ਨਾ ਪਿਹਲ ਬਿੱਲੋ
ਜੱਟ ਪੂਰਾ ਸ਼ੈਲ ਮਾਰ
Search ਆ ਤੂ ਦੇਖ
ਜਿਹਦੀ ਗੱਲ ਰਿਹ ਗਈ ਬਾਕੀ

ਦਸੁੰਗਾ ਨਾ back game
ਕਰਦਾ ਨਾ ਲੈਕ ਡੱਬ ਲੱਗਾ
ਏਕ ਹੁੰਦੀਆਂ 9 ਲੋੜ ਪਕਿਆਂ
ਮੁਕਦਾ ਨੀ ਕੈਸ਼ ਨਾਲੇ ਪਿੰਡ ਦੀ ਰਿਹਾਇਸ਼
ਆਜੀ ਮਿਲ੍ਣ ਤੂ ਲੇਕੇ ਪਾਵੇ ਨਾਲ ਸਖਿਆਂ

ਅੱਖੀਆਂ ਨੀ ਅੱਖੀਆਂ
ਹੋਣ up down ਚਲਦਿਆਂ ਰਿਹਣ ਪਖਿਆਂ
ਅੱਖੀਆਂ ਨੀ ਅੱਖੀਆਂ
ਏ ਤੂ ਵਾਰਦਾਤ ਕਰਨੇ ਨੂ ਸਾਂਬ ਰਖਿਆ

ਅੱਖੀਆਂ ਵੇ ਅੱਖੀਆਂ ਕੋਲ ਬੇਹਿਜਾ
ਤੈਨੂ ਚਲਦੀ ਰਵਾ ਮੈਂ ਪਖਿਆਂ
ਅੱਖੀਆਂ ਵੇ ਅੱਖੀਆਂ ਨੀਵੀ ਤੇਰੇ ਅੱਗੇ
ਲੋਕਾਂ ਮੂਹਰੇ ਰਖਾ ਚੱਕਿਆ

ਕਿਵੇਂ ਜੱਟਾ ਲੇ ਗਯਾ ਵੇ ਦਿਲ ਆਂਣ ਕੇ
ਛੇਤੀ ਆਜਾ ਮੈਨੂ ਫਿਰ ਮਿੱਲ ਆਂਣ ਕੇ
ਖੋਰੇ ਕ੍ਦੋ ਆਵੇਂਗਾ ਵੇ ਗੱਲ ਨਾਲ ਲਵੇਂਗਾ ਵੇ
ਮੈਂ ਤਾਂ ਜੱਟਾ ਰੁਸੀ ਫਿਰਾ ਜਾਂਣ ਜਾਂਣ ਕੇ

ਹੋ ਗੱਲ ਲਾਕੇ ਜਿਹਦੇ ਨਾਲ ਨਾਲ ਰਖਦੇ
ਪਤਾ ਲੱਗਾ ਹਨ ਤੋਹ ਤੂ ਜੱਟਾ ਮਾਲ ਸ਼ਕਦਾ ਐ
ਗੇਜ਼ ਨਾ ਵੇ ਪਾਈ ਦਿਨ ਛੱਡ ਕੇ ਜੇ ਖਾਯੀ
ਲਾਲ ਅਖਾਂ ਚ ਵ ਚੰਨਾ ਬੇਮਿਸਾਲ ਲਗਦੇ

ਮੇਰੇ ਪਿਛੇ ਵੈਰ ਪਾਵੇ
ਜਦੋ ਪੈਰ ਸ਼ਹਿਰ ਪਾਵੇ
ਗੱਲਾਂ ਹੁਣ ਛੱਡ ਦੇ ਤੂ ਰਿਹਣ ਟਕਿਆ

ਮੇਰੇ ਪਿਛੇ ਵੈਰ ਪਾਵੇ
ਜਦੋ ਪੈਰ ਸ਼ਹਿਰ ਪਾਵੇ
ਗੱਲਾਂ ਹੁਣ ਛੱਡ ਦੇ ਤੂ ਰਿਹਣ ਟਕਿਆ

ਹੋ ਅੱਖੀਆਂ ਵੇ ਅੱਖੀਆਂ ਕੋਲ ਬੇਹਿਜਾ
ਤੈਨੂ ਚਲਦੀ ਰਵਾ ਮੈਂ ਪਖਿਆਂ
ਅੱਖੀਆਂ ਵੇ ਅੱਖੀਆਂ ਨੀਵੀ ਤੇਰੇ ਅੱਗੇ
ਲੋਕਾਂ ਮੂਹਰੇ ਰਖਣ ਚੱਕਿਆ

Canzoni più popolari di Shipra Goyal

Altri artisti di Film score