3 Peg

MISTA BAAZ, RAVI RAJ

ਸਾਨੂੰ ਆਉਂਦਾ ਨੀ ਪਿਆਰ ਨਾਪ ਤੋਲ ਕੇ
ਕੰਡਾ ਕੱਢੀ ਦਾ ਸਪੀਕਰਾਂ ਤੇ ਬੋਲਕੇ
ਸਾਨੂੰ ਆਉਂਦਾ ਨੀ ਪਿਆਰ ਨਾਪ ਤੋਲ ਕੇ
ਕੰਡਾ ਕੱਢੀ ਦਾ ਸਪੀਕਰਾਂ ਤੇ ਬੋਲਕੇ
ਲੈਕੇ ਜੁੱਤੀ ਥੱਲੇ ਜ਼ਿੰਦਗੀ ਦੇ ਬੋਝ ਨੂੰ
ਯਾਰ ਲੁੱਟਦੇ ਨੇ ਮੌਜ਼ਾਂ ਦਿੱਲ ਖੋਲ ਕੇ
ਨੀ ਲਾਕੇ ਤਿੰਨ ਪੈੱਗ ਬੱਲੀਏ
ਪੈਂਦੇ ਭੰਗੜੇ ਗੱਡੀ ਦੀ ਡਿੱਗੀ ਖੋਲ ਕੇ
ਨੀ ਲਾਕੇ ਤਿੰਨ ਪੈੱਗ ਬੱਲੀਏ
ਪੈਂਦੇ ਭੰਗੜੇ ਗੱਡੀ ਦੀ ਡਿੱਗੀ ਖੋਲ ਕੇ
ਰਹਿਣ seat ਥੱਲੇ ਨੱਚਦੀਆਂ ਬੋਤਲਾਂ
ਚਾਰ ਰੱਖੀਦੇ ਗਲਾਸ ਵਿਚ ਕੱਚ ਦੇ
ਆ ਵੀ ਪੱਕੇਆਂ ਦੇ ਨਾਲ ਰਹੂ ਉਦਾਰੀਆਂ
ਰੰਗ ਬੱਨਦੇ ਰਿਕਾਰਡ ਦੇਸੀ ਟੱਚ ਦੇ
ਮਜ਼ਾ ਵੱਕਰਾ ਹੀ ਛੱਡਗੀ ਮਸ਼ੂਕ ਦਾ
ਆਉਂਦਾ ਯਾਰਾਂ ਨਾ ਪੀਤੀ ਚ ਦੁੱਖ ਫੋਲ ਕੇ
ਨੀ ਲਾਕੇ ਤਿੰਨ ਪੈੱਗ ਬੱਲੀਏ
ਪੈਂਦੇ ਭੰਗੜੇ ਗੱਡੀ ਦੀ ਡਿੱਗੀ ਖੋਲ ਕੇ
ਨੀ ਲਾਕੇ ਤਿੰਨ ਪੈੱਗ ਬੱਲੀਏ
ਪੈਂਦੇ ਭੰਗੜੇ ਗੱਡੀ ਦੀ ਡਿੱਗੀ ਖੋਲ ਕੇ

ਮਾਨਾ ਬੁੱਲਟ ਪੁਰਾਣਾ ਨਾ ਤੂੰ ਵੇਚੇਆ
ਨਾਲੇ ਸ਼ੌਂਕ ਨਾਲ ਰੱਖੀਂਆਂ ਨੇ ਗੱਡੀਆਂ
ਯਾਰ ਸਾਰੇ ਹੀ ਮਲੰਗ ਛੜੇਛਾਂਟ ਨੇ
ਕੁਝ ਛੱਡ ਗਈਆਂ ਕਈ ਆਪਾਂ ਛੱਡਆਂ
ਕਦੇ ਖੁਸ਼ੀ ਦਾ ਬਹਾਨਾ ਰਵੀ ਰਾਜ਼ ਓਏ
ਕਦੇ ਪੀਨੇ ਆਂ ਦਾਰੂ ‘ਚ ਗਮ ਘੋਲ ਕੇ
ਨੀ ਲਾਕੇ ਤਿੰਨ ਪੈੱਗ ਬੱਲੀਏ
ਪੈਂਦੇ ਭੰਗੜੇ ਗੱਡੀ ਦੀ ਡਿੱਗੀ ਖੋਲ ਕੇ
ਨੀ ਲਾਕੇ ਤਿੰਨ ਪੈੱਗ ਬੱਲੀਏ
ਪੈਂਦੇ ਭੰਗੜੇ ਗੱਡੀ ਦੀ ਡਿੱਗੀ ਖੋਲ ਕੇ
ਨਾ ਹੀ ਲੜਦੇ ਤੇ ਨਾ ਹੀ ਕਦੇ ਡਰਦੇ
ਨਾ ਹੀ ਲੜਦੇ ਲੜਦੇ ਲੜਦੇ
ਨਾ ਹੀ ਲੜਦੇ ਤੇ ਨਾ ਹੀ ਕਦੇ ਡਰਦੇ
ਕੋਈ ਜਾਣ-ਜਾਣ ਵੱਟੇ ਘੂਰੀਆਂ
ਕੋਈ ਜਾਣ-ਜਾਣ ਵੱਟੇ ਘੂਰੀਆਂ ਓਹਦੇ ਕੰਨ ਤੇ ਚਪੇੜਾਂ ਤਿੰਨ ਧਰਦੇ
ਹਾਂ ਯਾਰਾਂ ਨਾ ਸਜ਼ਾਕੇ ਮਹਿਫਲਾਂ
ਯਾਰਾਂ ਨਾ ਸਜ਼ਾਕੇ ਮਹਿਫਲਾਂ ਅਣਮੁੱਲੇ ਨੇ ਸਮੇਂ ਨੂੰ cash ਕਰਦੇ
ਓ ਯਾਰਾ Americaਆ ਵਾਲਿਆ
ਓਏ ਯਾਰਾ ਓਏ Canadaਆ ਵਾਲਿਆ ਇਕ ਘੜਾ ਦਾਰੂ ਸਪੌਨਸਰ ਕਰਦੇ
ਓਏ ਯਾਰਾ ਓਏ Canadaਆ ਵਾਲਿਆ ਇਕ ਘੜਾ ਦਾਰੂ ਸਪੌਨਸਰ ਕਰਦੇ
ਨੀ ਲਾਕੇ ਤਿੰਨ
ਨੀ ਲਾਕੇ ਤਿੰਨ ਪੈੱਗ ਬੱਲੀਏ ਪੈਂਦੇ ਭੰਗੜੇ ਗੱਡੀ ਦੀ ਡਿੱਗੀ ਖੋਲ ਕੇ
ਨੀ ਲਾਕੇ ਤਿੰਨ ਪੈੱਗ ਬੱਲੀਏ ਪੈਂਦੇ ਭੰਗੜੇ ਗੱਡੀ ਦੀ ਡਿੱਗੀ ਖੋਲ ਕੇ

ਪੈੱਗ ਬੱਲੀਏ
Mista Baaz
ਪੈੱਗ ਬੱਲੀਏ
ਪੈਂਦੇ ਭੰਗੜੇ ਗੱਡੀ ਦੀ ਡਿੱਗੀ ਖੋਲ ਕੇ

Canzoni più popolari di Sharry Maan

Altri artisti di