Putt Saadey
ਘਰਾਂ ਤੋਂ ਦੂਰ ਹੋਏ ਦੁਨੀਆਂ ਨਵੀ ਚ ਆਏ
ਔਖੀਆਂ ਕਮਾਇਆ ਹੋਣੀਆਂ
ਘਰਾਂ ਤੋਂ ਦੂਰ ਹੋਏ ਦੁਨੀਆਂ ਨਵੀ ਚ ਆਏ
ਔਖੀਆਂ ਕਮਾਇਆ ਕੀਤੀਆਂ ਹੋਣੀਆਂ
ਔਖੇ ਸੌਖੇ ਹੋਕੇ ਜੋਦੋਂ ਭੇਜੇਯਾ ਸੀ ਮਾਪੇਅਂ ਨੇ
ਔਖੇ ਸੌਖੇ ਹੋਕੇ ਜੋਦੋਂ ਭੇਜੇਯਾ ਸੀ ਮਾਪੇਅਂ ਨੇ
ਸੁਫਨੇ ਓ ਪੁਰੇ ਦਸੀ ਹੋਏ ਕਿ ਨਹੀ
ਤੁਹਾਡੇ ਬਾਪੂ ਜੀ ਵੀ ਪੁਛਦੇ ਸੀ
ਪੁੱਤ ਸਾਡੇ ਪੈਰਾਂ ਤੇ ਖਲੋਏ ਕਿ ਨਹੀ
ਤੁਹਾਡੇ ਬਾਪੂ ਜੀ ਵੀ ਪੁਛਦੇ ਸੀ
ਘਰਾਂ ਤੋਂ ਦੂਰ ਹੋਏ ਦੁਨੀਆਂ ਨਵੀ ਚ ਆਏ
ਔਖੀਆਂ ਕਮਾਇਆ ਹੋਣੀਆਂ
ਘਰਾਂ ਤੋਂ ਦੂਰ ਹੋਏ ਦੁਨੀਆਂ ਨਵੀ ਚ ਆਏ
ਔਖੀਆਂ ਕਮਾਇਆ ਹੋਣੀਆਂ
ਪਹਿਲਾਂ ਤਾਂ ਵਗਾ ਕੇ ਸੁੱਟ ਦਿੰਦਾ ਸੀ ਭੈਣਾਂ ਦੇ ਅਗੇ
ਪਹਿਲਾਂ ਤਾਂ ਵਗਾ ਕੇ ਸੁੱਟ ਦਿੰਦਾ ਸੀ ਭੈਣਾਂ ਦੇ ਅਗੇ
ਇਥੇ ਕਦੀ ਆਪ ਲੀੜੇ ਧੋਏ ਕੇ ਨਹੀਂ ਜੀ
ਆਈ ਰੱਖੜੀ ਚਿੱਠੀ ਦੇ ਵਿੱਚ ਗੁੱਟ ਉੱਤੇ ਬਨ
ਖੁਸ਼ ਹੋਏ ਕੇ ਨਹੀਂ ਜੀ
ਆਈ ਰੱਖੜੀ ਚਿੱਠੀ ਦੇ ਵਿੱਚ
ਵੀਰੇਯੋ ਭਰਾਵੋ ਮੇਰੀ ਮਿੱਟੀ ਦਿਓ ਵਾਰਸੋ ਵੇ
ਵੀਰੇਯੋ ਭਰਾਵੋ ਮੇਰੀ ਮਿੱਟੀ ਦਿਓ ਵਾਰਸੋ ਵੇ
ਆਸ ਦੀ ਖੂਹੀ ਵਿਚੋਂ ਪਾਣੀ ਮੂਕ ਜਾਵੇ ਨਾ
ਓਏ ਓਹ੍ਨਾ ਸਾਧਰਾਂ ਦੀ ਵੇਲ ਹਰੀ
ਵੇਖੇਓ ਉਡੀਕਾਂ ਵਿਚ ਸੁਕ ਜਾਵੇ ਨਾ
ਓਹ੍ਨਾ ਸਾਧਰਾਂ ਦੀ ਵੇਲ ਹਰੀ
ਘਰਾਂ ਤੋਂ ਦੂਰ ਹੋਏ ਦੁਨੀਆਂ ਨਵੀ ਚ ਆਏ
ਔਖੀਆਂ ਕਮਾਇਆ ਹੋਣੀਆਂ
ਘਰਾਂ ਤੋਂ ਦੂਰ ਹੋਏ ਦੁਨੀਆਂ ਨਵੀ ਚ ਆਏ
ਔਖੀਆਂ ਕਮਾਇਆ ਹੋਣੀਆਂ
ਬਣ ਕੇ ਸਿਆਣੇ ਅਤੇ ਬਣ ਬੀਬੇ ਰਾਣੇ ਤੁਸੀ
ਬਣ ਕੇ ਸਿਆਣੇ ਅਤੇ ਬਣ ਬੀਬੇ ਰਾਣੇ ਤੁਸੀ
ਛੇਤੀ ਛੇਤੀ ਕਰ ਲਯੋ ਪੜਾਇਆ ਪੂਰੀਆਂ
ਫੇਰ ਤੁਹਾਡੇ ਵਿਆਹ ਵੀ ਤਾਂ ਕਰਨੇ ਨੇ
ਜੋੜ ਜੋੜ ਰਖੇਯੋ ਕਮਇਆ ਪੂਰੀਆਂ
ਫੇਰ ਤੁਹਾਡੇ ਵਿਆਹ ਵੀ ਤਾਂ ਕਰਨੇ ਨੇ
ਉਹ ਉਗਾ ਜੁਗਾ ਜੋੜਿਆ ਰੁਪਈਆ 1500
ਜਾਣ ਲਗੇ ਅੰਮੀ ਨੇ ਲੂਕਾ ਕੇ ਬਾਕਿਆਂ ਤੋਂ ਪਾਯਾ
ਆਪਣੇ ਲਾਡਲੇ ਦੀ ਜੇਬ ਵਿੱਚ
ਗੱਡੀ ਵਾਲੀ ਧੂਲ ਨੂੰ ਨਿਹਾਰੇ ਤਾਕੀਆਂ ਚੋ
ਪਾਯਾ ਲਾਡਲੇ ਦੀ ਜੇਬ ਵਿੱਚ
ਅੰਮੀ ਨੂੰ ਵਿਚਾਰੀ ਨੂੰ ਤਾਂ ਇਕੋ ਹੀ ਫਿਕਰ ਰਹਿੰਦਾ
ਅੰਮੀ ਨੂੰ ਵਿਚਾਰੀ ਨੂੰ ਤਾਂ ਇਕੋ ਹੀ ਫਿਕਰ ਰਹਿੰਦਾ
ਚੰਗੀ ਤਰ੍ਹਾਂ ਸੋਏ ਕੇ ਨਹੀਂ ਕਿ
ਇੱਕ ਗੱਲ ਸਰਤਾਜ ਪੁੱਛੇ
ਤੁਸੀਂ ਵੀ ਯਾਦਾਂ ਚ ਕਦੇ ਰੋਏ ਕੇ ਨਹੀਂ ਜੀ
ਇੱਕ ਗੱਲ ਸਰਤਾਜ ਪੁੱਛੇ
ਸੁਪਣੇ ਪੂਰੇ ਹੋਏ ਕੇ ਨਹੀਂ ਕਿ
ਇੱਕ ਗੱਲ ਸਰਤਾਜ ਪੁੱਛੇ
ਘਰਾਂ ਤੋਂ ਦੂਰ ਹੋਏ ਦੁਨੀਆਂ ਨਵੀ ਚ ਆਏ
ਔਖੀਆਂ ਕਮਾਇਆ ਹੋਣੀਆਂ
ਘਰਾਂ ਤੋਂ ਦੂਰ ਹੋਏ ਦੁਨੀਆਂ ਨਵੀ ਚ ਆਏ
ਔਖੀਆਂ ਕਮਾਇਆ ਹੋਣੀਆਂ