Muqammal
ਆ ਮੁਕੰਮਲ ਕਦੀ ਨਾ ਮੇਰੇ ਕੋਲ ਆਇਆ
ਹਮੇਸ਼ਾ ਰਿਹਾ ਥੋੜਾ ਥੋੜਾ ਪਰਾਇਆ
ਮੁਕੰਮਲ ਕਦੀ ਨਾ ਮੇਰੇ ਕੋਲ ਆਇਆ
ਹਮੇਸ਼ਾ ਰਿਹਾ ਥੋੜਾ ਥੋੜਾ ਪਰਾਇਆ
ਵੇ ਦੇਵੇਗਾ ਦੱਸ ਕਿ ਫੇਰ ਓਥੇ ਸਫਾਈਆਂ
ਖੁਦਾ ਨੂੰ ਜਦੋ ਤੇਰਾ ਕਿੱਸਾ ਸੁਣਾਇਆ
ਮੁਕੰਮਲ ਕਦੀ ਨਾ ਮੇਰੇ ਕੋਲ ਆਇਆ
ਵੇ ਤੈਥੋਂ ਤਾ ਤੇਰੇ ਤਸਵਾਲ ਹੀ ਚੰਗੇ
ਜੋ ਰਹਿੰਦੇ ਨੇ ਹਰ ਪਾਲ ਮੇਰੇ ਸਹੀ ਰੰਗੇ
ਤੂੰ ਆਵੇ ਘੜੀ ਵੀ ਏਹਸਾਂਨ ਵਾਂਗੂ
ਇੰਨਾ ਸਾਲਾਂ ਵਾਲੇ ਵੀ ਲੇਖੇ ਨੀ ਮੰਗੇ
ਅੱਸਾ ਨੂੰ ਤੂੰ ਦਿਲ ਚ ਭੁਲਾਵੇਗਾ ਕਿੱਦਾਂ
ਫਰੇਬਾਂ ਦੀ ਹੱਟੀ ਚਲਾਵੇਂਗਾ ਕਿੱਦਾਂ
ਜਦੋਂ ਆਈ ਤੰਹਾਈਆਂ ਵਿਚ ਯਾਦ ਕਿਧਰੇ
ਓਹਦਾ ਸਾਨੂੰ ਦੱਸ ਵੇ ਭੁਲਾਵੇ ਗਾ ਕਿੱਦਾਂ
ਕੋਈ ਬਾਹਰੋਂ ਲੰਘਿਆ ਮੈਂ ਆਹਟ ਪਹਿਚਾਣੀ
ਬੂਹਾ ਖੋਲ ਤੱਕਿਆ ਹਵਾ ਸੀ ਨਿਮਾਣੀ
ਕੋਈ ਬਾਹਰੋਂ ਲੰਘਿਆ ਮੈਂ ਆਹਟ ਪਹਿਚਾਣੀ
ਬੂਹਾ ਖੋਲ ਤੱਕਿਆ ਹਵਾ ਸੀ ਨਿਮਾਣੀ
ਇਹ ਹਰ ਵੇੜੇ ਹਰ ਪਾਸੇ ਤੈਨੂੰ ਹੀ ਵੇਖੇ
ਮੇਰੀ ਰੀਝਾਂ ਭੈੜੀ ਆ ਕਸਮਾਂ ਨੂੰ ਖਾਣੀ
ਸੋਹਲ ਪੈਰ ਯਾਦਾਂ ਦੇ ਥੱਕ ਜਾਣਗੇ ਵੇ
ਓਏ ਤੇਰੇ ਸੁਨੇਹੇ ਕਦੋ ਆਉਣਗੇ ਵੇ
ਮੈਂ ਆਸਾ ਦੇ ਵੇੜੇ ਚ ਕੰਗਣੀ ਖਿਲਾਰੀ
ਕੇ ਚਾਵਾਂ ਦੇ ਗੋਲੇ ਕਦੋਂ ਖਾਣਗੇ ਵੇ
ਡੁਮੇਲਾਂ ਤੇ ਧਰਤੀ ਆਂਬੜ ਨਾਲ ਜੁੜ੍ਹ ਗਯੀ
ਏ ਗਲ ਸ਼ਾਮ ਤਕ ਸਾਰੇ ਜੁਂਗਲ ਚ ਉੜ੍ਹ ਗਯੀ
ਮਈ ਸ਼ਾੱਟ ਤੇ ਉਦਾਸੀ ਦੀ ਚੁੰਨੀ ਜੋ ਦੇਖੀ
ਖੁਸ਼ੀ ਦੀ ਖਬਰ ਸਾਡੇ ਬੂਹੇ ਤੋਂ ਮੁੜ ਗਯੀ
ਤੁੰ ਭਾਵੇਂ ਜਿਗਰ ਤੇ ਕੀ ਵਾਰ ਕਰਤੇ
ਮੁਹੱਬਤ ਦੇ ਨਾ ਤੋਂ ਖਬਰਦਾਰ ਕਰਤੇ
ਮਗਰ ਤੈਥੋਂ ਕੁਜ ਤਾਂ ਨਿਯਾਂਤ ਮਿਲੀ ਆ
ਮੇਰੇ ਲਫ਼ਜ਼ ਆਖਿਰ ਅਸਰਦਾਰ ਕਰਤੇ
ਗੁਲਾਬੀ ਗੁਲਾਬੀ ਹ੍ਵਾ ਆਯੀ ਕਿਤੋਂ,
ਨਸ਼ੇ ਵਾਲੀ ਹਾਲਤ ਆਇ ਕ੍ਰਵਯੀ ਕਿਤੋਂ
ਗੁਲਾਬੀ ਗੁਲਾਬੀ ਹ੍ਵਾ ਆਯੀ ਕਿਤੋ
ਨਸ਼ੇ ਵਾਲੀ ਹਾਲਤ ਆਇ ਕ੍ਰਵਯੀ ਕਿਤੋ
ਕਿ ਦ੍ਸੀਏ ਜੋ ਸਰਤਾਜ ਨੂ ਲੋਕਿ ਪੁਸ਼ਦੇ,
ਰੁਬਾਯਿ ਲਿਖਣ ਦੀ ਕ੍ਲਾ ਆਯੀ ਕਿਤੋ
ਮੁਕੰਮਲ ਕਦੀ ਨਾ ਮੇਰੇ ਕੋਲ ਆਇਆ
ਹਮੇਸ਼ਾ ਰਿਹਾ ਥੋੜਾ ਥੋੜਾ ਪਰਾਇਆ
ਵੇ ਦੇਵੇਗਾ ਦੱਸ ਕਿ ਫੇਰ ਓਥੇ ਸਫਾਈਆਂ
ਖੁਦਾ ਨੂੰ ਜਦੋ ਤੇਰਾ ਕਿੱਸਾ ਸੁਣਾਇਆ
ਮੁਕੰਮਲ ਕਦੀ ਨਾ ਮੇਰੇ ਕੋਲ ਆਇਆ