Galla'n Ee Ney

Satinder Sartaaj

ਦਾਲ ਦਿਲਾਂ ਦੇ ਦਰਦੀਆਂ ਦੇਖ ਲੈ ਵੇ
ਦੁਨੇ ਦੁਖਾਂ ਨਾਲ ਯਾਰੀਆਂ ਲਾਉਣ ਲੱਗੇ
ਏ ਜੋ ਲੋਭ ਲਾਏ ਲੱਜਤ ਬੱਸਲ਼ ਵਾਲੇ
ਓਹੀ ਹਿਜ਼ਰ ਜੇ ਲਮ ਮਗਾਉਂ ਲੱਗੇ
ਹੋ ਜਿਹੜੇ ਚੜ੍ਹਦੇ ਸੀ ਚੰਨ ਚੁਬਾਰਿਆਂ ਤੇ
ਚੋਟੀ ਛਾੜਕੇ ਪੌੜੀਆਂ ਢਾਉਣ ਲੱਗੇ
ਓਹਨਾਂ ਜਜ਼ਬਿਆਂ ਨੂੰ ਦੇ ਕੇ ਲਫ਼ਜ਼-ਬੰਦੀ
ਆਹ ਸਤਿੰਦਰ ਸਰਤਾਜ ਵੀ ਗਾਉਣ ਲੱਗੇ
ਦਿਲਾਂ ਦੀ ਬਾਜੀ ਜਿੱਤ ਕੇ ਕਬੂਲੀ ਅਸੀ ਹਾਰ
ਓ ਤੇਰੀਆਂ ਤਾਂ ਗੱਲਾਂ ਈ ਨੇ
ਹਜ਼ਾਰਾਂ ਵਿੱਚੋ ਪੂਗੇਆਂ ਨੀ ਵਾਦਾ ਇੱਕ ਵਾਰ
ਓ ਤੇਰੀਆਂ ਤਾਂ ਗੱਲਾਂ ਈ ਨੇ
ਦਿਲਾਂ ਦੀ ਬਾਜੀ ਜਿੱਤ ਕੇ ਕਬੂਲੀ ਅਸੀ ਹਾਰ
ਓ ਤੇਰੀਆਂ ਤਾਂ ਗੱਲਾਂ ਈ ਨੇ
ਸੁਣਾਈਆਂ ਕਿੱਦਾਂ ਦਿਖੀਆਂ ਕਿੱਦਾਂ
ਸੱਚੀ ਜੇ ਸੁਣੇ ਗਾ ਤਾਹੀ ਦੱਸੀਏ
ਪਤਾ ਨਾ ਲੱਗੇ ਰਤਾ ਨਾ ਲੱਗੇ
ਗ਼ਮ ਹੀਣ ਹੋਈਏ ਜਾ ਫੇਰ ਹੱਸੀਏ
ਮੋਹੱਬਤਾਂ ਦੀ ਅਸਲੋਂ ਲਈ ਨਾ ਕਦੇ ਸਾਰ
ਤੇਰੀਆਂ ਤਾਂ ਗੱਲਾਂ ਈ ਨੇ
ਵੇ ਢੋਲਾਂ ਕਦੀ ਕਰਦੇ ਦਿਲਾਂ ਦਾ ਹੋਲਾ ਭਾਰ
ਓ ਤੇਰੀਆਂ ਤਾਂ ਗੱਲਾਂ ਈ ਨੇ

ਸਿਦਕਾਂ ਦੇ ਛਿੱਟੇ ਦਿਤੇ ਰੀਝਾਂ ਦੀ ਜ਼ਮੀਨ ਤੇ
ਖਵਾਹਿਸ਼ ਹਸੀਨ ਤੇ
ਪਤਾ ਨੀ ਸੀ ਇੰਝ ਸੋਕੇ ਪੈਂਦਾ ’ਗੇ ਯਕੀਨ ਤੇ
ਦਿਲ ਮਸਕੀਨ ਤੇ
ਤੂੰ ਮੇਲਾ ਵਿਚੋਂ , ਓਹ ਖੇਲਣ ਵਿਚੋਂ
ਤਕੜੀ ਪਈ ਐ ਸਾਨੂ ਸ਼ਾਮ ਵੇ
ਇਲਖਾਇਆ ਅਸੀਂ , ਛੱਪਾਯਾ ਅਸੀਂ ਰੂਹਾਂ ਦੇ ਉੱਤੇ ਤਾਂ ਤੇਰਾ ਨਾਮ ਵੇ
ਪੁੱਜੇ ਨਾ ਕੀਤੇ ਤਕ ਲਈ ਖੜੇ ਆਂ ਵਿਚਕਾਰ
ਓਹ ਤੇਰੀਆਂ ਤਾਂ ਗੱਲਾਂ ਈ ਨੇ
ਓਹ ਤੇਰੇ ਅੱਗੇ ਸਾਰਾ ਕੁਝ ਦੀਆਂ ਮੈਂ ਖਿਲਾਰ
ਤੇਰੀਆਂ ਤਾਂ ਗੱਲਾਂ ਈ ਨੇ

ਤੇਰੇ ਵਾਰੇ ਸਾਨੂੰ ਪਤਾ ਲੱਗਿਆ ਜਹਾਨ ਤੌ
ਕਿੱਤੇ ਇਹਸਾਨ ਤੌ
ਚੰਗਾ ਹੁੰਦਾ ਦੱਸ ਦਿੰਦਾ ਆਪੇ ਹੀ ਜੁਵਾਨ ਤੌ
ਵਿਸਰੇ ਏ ਇਮਾਨ ਤੌ
ਨਾ ਸੋਚਿਆ ਸੀ ਨਾ ਲੁੱਚੇਆਂ ਸੀ
ਐਦਾਂ ਦੇ ਵੀ ਆਉਣ ਗਏ ਹਾਲਤ ਵੇ
ਬਹਾਰਾਂ ਕੋਲੋਂ ਪਿਆਰਾਂ ਕੋਲੋਂ
ਖਾਵਾ ਗੇ ਐਦਾਂ ਕਦੀ ਮਾਰ ਵੇ
ਪਤਾ ਏ ਸਾਨੂੰ ਕਰਦਾ ਏ ਓਦਾਂ ਈ ਖੁਹਾਰ
ਓ ਤੇਰੀਆਂ ਤਾਂ ਗੱਲਾਂ ਈ ਨੇ
ਵੇ ਢੋਲਾਂ ਕਦੀ ਕਿੱਤਾ ਹੀ ਨੀ ਰੂਹਾਂ ਤੌ ਪਿਆਰ
ਤੇਰੀਆਂ ਤਾਂ ਗੱਲਾਂ ਈ ਨੇ

ਇਕੋ ਹੀ ਸਵਾਲ ਸਾਡਾ ਸਾਰੀ ਕਾਇਨਾਤ ਨੂੰ
ਇਸ਼ਕੇ ਦੀ ਜਾਤ ਨੂੰ
ਅੰਬਰ ਤੇ ਧਰਤੀ ਦੀ ਸੁੱਚੀ ਮੁਲਾਕਾਤ ਨੂੰ
ਦਿਨ ਨੂੰ ਤੇ ਰਾਤ ਨੂੰ
ਕੀਤੇ ਨੀ ਜਾਂਦਾ ਬਹਿ ਜਾ ਨੀ ਖਾਂਦਾ
ਬਕਤਾਂ ਦਾ ਪਹੀਆਂ ਘੁੱਮੀ ਜਾਣ ਦੇ
ਓ ਸੁਣੀ ਚੱਲ ਦਿਲਾਂ ਦੀ ਗੱਲ
ਜਜਬੇ ਜਗਾ ਲੈ ਕੀਤੇ ਕਹਿਣ ਦੇ
ਪੁੱਛਾਂ ਗੇ ਸਰਤਾਜ ਨੂੰ ਕਿੱਦਾਂ ਦੇ ਅਸਾਰ
ਓ ਤੇਰੀਆਂ ਤਾਂ ਗੱਲਾਂ ਈ ਨੇ
ਸੁਣ ਪਿੱਛੇ ਬੱਜ ਦੀ ਸੁਰਾਲੀ ਜੀ ਸਿਤਾਰ
ਓ ਤੇਰੀਆਂ ਤਾਂ ਗੱਲਾਂ ਈ ਨੇ
ਦਾਲ ਦਿਲਾਂ ਦੇ ਡਰਦੀਆਂ ਵੇਖ ਲਈ ਵੇ
ਦੂਨੇ ਦੁਖਾਂ ਨਾ ’ ਯਾਰੀਆਂ ਲਾਉਣ ਲੱਗੇ
ਇਹ ਜੋ ਲੋਬ ਲਏ ਲਾਜ਼ਜ਼ਤ ਵਸੈਤ ਵਾਲੇ
ਓਹੀ ਹਿਜ਼ਰ ਦੇ ਲੰਬੂ ਮੰਗਾਉਣ ਲੱਗੇ
ਜੇੜੇ ਚੜਦੇ ’ਦੇ ਸੀ ਚੰਨ ਚੁਬਾਰੇਆਂ ਤੇ
ਚੋਟੀ ਚਾੜ ਕੇ ਪੌੜੀਆਂ ਧੌਣ ਲੱਗੇ
ਓਹਨਾ ਜਜ਼ਬੇਆਂ ਨੂ ਦੇਕੇ ਲਫ਼ਜ਼ਬੰਦੀ
ਆ ਸਤਿੰਦਰ ਸਰਤਾਜ ਵੀ ਗਾਉਣ ਲੱਗੇ

Canzoni più popolari di Satinder Sartaaj

Altri artisti di Folk pop