Laung Gawacha

Khawaja Pervaiz

ਸੋਨੇ ਕਾ ਹਾਰ, Ferrari ਜੈਸੇ ਕਾਰ
ਦੇਹ ਦੁਨਿਯਾ ਜਹਾਨ ਕੋ
ਮੈਂ ਹੂ superstar
ਤੇਰੇ ਨਖਰੇ 1000

ਪਿੱਛੇ ਪਿੱਛੇ ਔਂਦਾ ਮੇਰੀ ਚਾਲ ਵੇਂਦਾ ਆਂਈ
ਪਿੱਛੇ ਪਿੱਛੇ ਔਂਦਾ ਮੇਰੀ ਚਾਲ ਵੇਂਦਾ ਆਂਈ
ਚਿੱਰ ਵਾਲੇਆ ਵੇਖਦਾ ਆਂਈ ਵੇ, ਮੇਰਾ ਲੌਂਗ ਗਵਾਚਾ
ਹੋ ਮੇਰਾ ਲੌਂਗ ਗਵਾਚਾ
ਨਿਗਾ ਮਾਰਦਾ ਆਂਈ ਵੇ ਮੇਰਾ ਲੌਂਗ ਗਵਾਚਾ
ਹਾ ਮੇਰਾ ਲੌਂਗ ਗਵਾਚਾ

ਹਾ ਮੇਰਾ ਲੌਂਗ ਗਵਾਚਾ

ਸੂਯੀ ਵੇਯ ਸੂਯੀ ਟੰਗੀ ਪਨ੍ਗੂਰੇ,
ਪੈ ਗਯੇ ਪਯਾਰ ਤੇਰੇ ਨਾਲ ਗੂੜ੍ਹੇ
ਰਾਂਝਣਾ ਸੂਯੀ ਵੇਯ, ਹਾਏ ਜਾਲਮਾ ਸੂਯੀ ਵੇਯ
ਸੂਯੀ ਵੇਯ ਸੂਯੀ ਟੰਗੀ ਪਨ੍ਗੂਰੇ,
ਪੈ ਗਯੇ ਪਯਾਰ ਤੇਰੇ ਨਾਲ ਗੂੜ੍ਹੇ
ਰਾਂਝਣਾ ਸੂਯੀ ਵੇਯ, ਹਾਏ ਜਾਲਮਾ ਸੂਯੀ ਵੇਯ
ਹਾਏ ਰਾਂਝਣਾ ਸੂਯੀ ਵੇਯ, ਹਾਏ ਜਾਲਮਾ ਸੂਯੀ ਵੇਯ
ਹਾਏ ਰਾਂਝਣਾ ਸੂਯੀ ਵੇਯ, ਹਾਏ ਜਾਲਮਾ ਸੂਯੀ ਵੇਯ

ਛਨਾ ਛੰਨਕ ਤੇਰੀ ਬੌਦੀ ਮੇਰੀ ਹਥ ਮੇਰੀ ਗੁੱਟ ਤੇਰੇ ਹਥ
ਜੇ ਮੈਨੂ ਰਖਣਾ ਹੈ ਰਖ ਮੈਨੂ ਛੱਡਣਾ ਹੈਂ ਛੱਡ
ਮੈ ਇਓ ਤੇਰੇ ਨਾਲ ਵੱਸੇਯਾ ਤੇ ਹੋਰ ਕੋਯੀ ਵੱਸੇ ਵੀਹ ਨਾਂਹ ਆਂ…
ਮੈ ਇਓ ਤੇਰੇ ਨਾਲ ਕੱਟੇਯਾ ਤੇ ਹੋਰ ਕੋਯੀ ਕੱਟੇ ਵੀਹ ਨਾਂਹ
ਮੈ ਇਓ ਤੇਰੇ ਨਾਲ ਵੱਸੇਯਾ ਤੇ ਹੋਰ ਕੋਯੀ ਵੱਸੇ ਵੀਹ ਨਾਂਹ ਆਂ…
ਮੈ ਇਓ ਤੇਰੇ ਨਾਲ ਕੱਟੇਯਾ ਤੇ ਹੋਰ ਕੋਯੀ ਕੱਟੇ ਵੀਹ ਨਾਂਹ

ਪਿੱਛੇ ਪਿੱਛੇ ਔਂਦਾ ਮੇਰੀ ਚਾਲ ਵੇਂਦਾ ਆਂਈ
ਪਿੱਛੇ ਪਿੱਛੇ ਔਂਦਾ ਮੇਰੀ ਚਾਲ ਵੇਂਦਾ ਆਂਈ
ਚਿੱਰ ਵਾਲੇਆ ਵੇਖਦਾ ਆਂਈ ਵੇ, ਮੇਰਾ ਲੌਂਗ ਗਵਾਚਾ
ਹੋ ਮੇਰਾ ਲੌਂਗ ਗਵਾਚਾ
ਨਿਗਾ ਮਾਰਦਾ ਆਂਈ ਵੇ ਮੇਰਾ ਲੌਂਗ ਗਵਾਚਾ
ਹਾ ਮੇਰਾ ਲੌਂਗ ਗਵਾਚਾ

ਹੋਏ … ਹੱਡੀਪਾ ਹੋਏ,
ਹੱਡੀਪਾ ਹੋਏ, ਹੋਏ ਆਏ…
ਪੰਜਾਬੀ ਬੱਲੇ ਬੱਲੇਹ ਬੱਲੇਹ ਆਏ…

ਆਰਰੇ ਸਭ ਦੀ ਹੋਊ ਗਯੀ, ਬੱਲੇ ਬੱਲੇਹ

Altri artisti di Film score