Gal Bevas Hoyi
ਗਲ ਬੇਵਸ ਹੋਈ ਜੋ ਵੱਸ ਦੀ ਗਲ ਸੀ
ਅੱਜ ਹੋਏ ਬੇਗਾਨੇ ਜਿਹੜੇ ਆਪਣੇ ਕੱਲ ਸੀ,
ਜਿਕਰਾਂ ਦਾ ਕੀਤਾ ਸੀ ਪਿਆਰ
ਜਿਕਰਾਂ ਦਾ ਕੀਤਾ ਐਤਬਾਰ
ਇਸ਼ਕ ਤੇਰੇ ਚ ਬੰਦ ਸੀ ਅੱਖੀਆਂ
ਜਦ ਖੁਲੀਆਂ ਸਾਮਨੇ ਚੱਲ ਸੀ
ਗਲ ਬੇਵਸ ਹੋਈ ਜੋ ਵੱਸ ਦੀ ਗਲ ਸੀ
ਅੱਜ ਹੋਏ ਬੇਗਾਨੇ ਜਿਹੜੇ ਆਪਣੇ ਕੱਲ ਸੀ,
ਫਿਰਦੇ ਹਿਜ਼ਰਾ ਦੇ ਮਾਰੇ
ਯਾਦਾਂ ਦੇ ਰਹਿ ਗਏ ਸਹਾਰੇ
ਫਿਰਦੇ ਹਿਜ਼ਰਾ ਦੇ ਮਾਰੇ
ਯਾਦਾਂ ਦੇ ਰਹਿ ਗਏ ਸਹਾਰੇ
ਬੇਕੱਦਰਾ ਦੇ ਨਾਲ ਲਾਈ
ਲਾਕੇ ਅੱਸੀ ਕਦਰ ਗਵਾਈ
ਬੇਕੱਦਰਾ ਦੇ ਨਾਲ ਲਾਈ
ਲਾਕੇ ਅੱਸੀ ਕਦਰ ਗਵਾਈ
ਜਿੱਤ ਲਿਆ ਸਾਰਾ ਸੰਸਾਰ
ਇਸ਼ਕੇ ਦੀ ਬਾਜ਼ੀ ਗਈ ਹਾਰ
ਇਸ਼ਕ ਤੇਰੇ ਚ ਬੰਦ ਸੀ ਅੱਖੀਆਂ
ਜਦ ਖੁਲੀਆਂ ਸਾਮਨੇ ਚੱਲ ਸੀ
ਗਲ ਬੇਵਸ ਹੋਈ ਜੋ ਵੱਸ ਦੀ ਗਲ ਸੀ
ਅੱਜ ਹੋਏ ਬੇਗਾਨੇ ਜਿਹੜੇ ਆਪਣੇ ਕੱਲ ਸੀ
ਮਿਲਿਆ ਕੀ ਤੇਰੇ ਹੋਕੇ
ਕਮਲੇ ਹੋ ਗਏ ਰੋ ਰੋ ਕੇ
ਮਿਲਿਆ ਕੀ ਤੇਰੇ ਹੋਕੇ
ਕਮਲੇ ਹੋ ਗਏ ਰੋ ਰੋ ਕੇ
ਬੇਦਰਦੇ ਦਰਦ ਨਾ ਆਇਆ
ਕਿਯੂ ਇੰਨਾ ਕਹਿਰ ਕਮਾਇਆ
ਬੇਦਰਦੇ ਦਰਦ ਨਾ ਆਇਆ
ਕਿਯੂ ਇੰਨਾ ਕਹਿਰ ਕਮਾਇਆ
ਛਡ ਗਈ ਅੱਧ ਵਿਚਕਾਰ
ਲੱਗੇ ਅੱਸੀ ਯਾਰ ਨਾ ਪਾਰ
ਇਸ਼ਕ ਤੇਰੇ ਚ ਬੰਦ ਸੀ ਅੱਖੀਆਂ
ਜਦ ਖੁਲੀਆਂ ਸਾਮਨੇ ਚੱਲ ਸੀ
ਗਲ ਬੇਵਸ ਹੋਈ ਜੋ ਵੱਸ ਦੀ ਗਲ ਸੀ
ਅੱਜ ਹੋਏ ਬੇਗਾਨੇ ਜਿਹੜੇ ਆਪਣੇ ਕੱਲ ਸੀ