Nai Nai Nai
ਗਲਾਂ ਕਰੀ ਜਾਵਾਂ ਤੇਰੀਆ ਹੀ ਫੋਟੋਆ ਦੇ ਨਾਲ ਮੈਂ
ਰੋ ਰੋ ਅਖੀਆਂ ਦਾ ਕਰ ਲਿਆ ਬੁਰਾ ਹਾਲ ਮੈਂ
ਗਲਾਂ ਕਰੀ ਜਾਵਾਂ ਤੇਰੀਆ ਹੀ ਫੋਟੋਆ ਦੇ ਨਾਲ ਮੈਂ
ਰੋ ਰੋ ਅਖੀਆਂ ਦਾ ਕਰ ਲਿਆ ਬੁਰਾ ਹਾਲ ਮੈਂ
ਹੁਣ ਆਜਾ ਬਹੂਤੀ ਡੇਰ ਨਾ ਤੂ ਲਾ
ਨੀ ਨੀ ਮੇਰਾ ਨੀ ਸਰਦਾ
ਨੀ ਨੀ ਮੇਰਾ ਨੀ ਸਰਦਾ
ਕਮਲਾ ਦਿਲ ਸੋ ਤੇਰੀ ਆਦਿ ਨੀ ਮੇਰਾ ਨੀ ਲਗਦਾ
ਨੀ ਨੀ ਨੀ
ਮੇਰੀਆ ਨਿਗਾਹਾ ਬਸ ਤੇਰੀਆ ਹੀ
ਰਾਹਾ ਤਕ ਦੀਆ ਰਹਿੰਦੀਆ
ਤਕ ਦੀਆ ਰਹਿੰਦੀਆ
ਜਾਗ ਜਾਗ ਕੱਤਣ ਰਾਤਾਂ
ਤਾਰਿਆ ਨਾ ਪਾਵਾ ਬਾਤਾ
ਸੋ ਤੇਰੀ ਅਖਾ ਚ ਨਾ ਨੀਂਦਾ ਪੈਂਦੀਆਂ
ਮੈਨੁ ਨੀ ਤੂ ਦਿਲੋਂ ਭੁਲਾ ਕੇ
ਕਿੱਥੇ ਜਾ ਕੇ ਡੇਰੇ ਲਾ ਲੇ
ਇਨ੍ਹਾਂ ਸਬ ਕੁਝ ਹੋਨ ਬਾਜੋ ਵੀ ਤਵੀ ਤੇਰਾ ਓਨਾ ਹੀ ਕ੍ਰਦਾ
ਨੀ ਨੀ ਮੇਰਾ ਨੀ ਸਰਦਾ
ਨੀ ਨੀ ਮੇਰਾ ਨੀ ਸਰਦਾ
ਕਮਲਾ ਦਿਲ ਸੋ ਤੇਰੀ ਆਦਿ ਨੀ ਮੇਰਾ ਨੀ ਲਗਦਾ
ਨੀ ਨੀ ਨੀ
ਬੇਕਾਰ ਹੂੰ ਮਾਈ ਕਰਾਰ ਮੰਗਤਾ ਹੂੰ
ਹਰਿ ਘਰਿ ਖੁਦਾ ਸੇ ਤੇਰਾ ਪਿਆਰ ਮੰਗਤਾ ਹਾਂ
ਤੁਮਕੋ ਮੇਰੀ ਖਬਰ ਨਾ ਖਿਆਲ ਹੈ ਖਿਆਲ ਹੈ
ਬੇਸੁਕੂਨ ਹਾਂ ਯੇ ਮੇਰਾ ਹਾਲ ਹੈ
ਖਫਾ ਹੋ ਤੁਮ, ਯਾ ਬੇਵਫਾ ਹੋ ਤੁਮ
ਜਿਕਰ ਨੇ ਕਿਆ ਜ਼ੁਲਮ ਕੀਆ
ਜੋ ਦੇ ਰਹੇ ਸਜਾ ਹੋ ਤੁਮ
ਅੱਖੀਆਂ ਸੀ ਲੱੜੀਆਂ ਤੇਰੇ ਨਾਲ ਤੇਰੇ ਨਾਲ
ਤੂ ਚੰਗੀਆਂ ਨੀ ਕਰੀਆ ਮੇਰੇ ਨਾਲ ਮੇਰੇ ਨਾਲ
ਹੂੰ ਜਾ ਓਸ ਮਨ ਨਾਲ ਵਖ ਹੋ ਕੇ ਰਹਿਲਾ
ਤੂ ਦਿਲ ਮੇਰਾ ਤੋੜਿਆ ਸੀ ਮਨ ਜੇਰੇ ਨਾਲ
ਯਾਦਾ ਤੇਰੀਆ ਔਂਦੀਆ ਮੇਨੂ
ਜੋ ਦਿਨ ਰਾਤ ਰਵਾਉਂਦੀਆਂ ਮੇਨੂ
ਹਸੇ ਲਾਇ ਗਾਈ ਗਮੀ ਦੀ ਗਾਈ
ਮੈ ਪਲ ਪਲ ਲਾਇ ਹੌਕੇ ਭਰਦਾ
ਨੀ ਨੀ ਮੇਰਾ ਨੀ ਸਰਦਾ
ਨੀ ਨੀ ਮੇਰਾ ਨੀ ਸਰਦਾ
ਕਮਲਾ ਦਿਲ ਸੋ ਤੇਰੀ ਅੜੀਏ ਨੀ
ਤੇਰੇ ਬਿਨਾ ਮੇਰਾ ਜਾਮਾ ਨੀ ਲਗਦੈ
ਨੀ ਨੀ ਨੀ