Dreams

Riar Saab

ਰਹਿੰਦੀ ਦੂਰ ਕਿੱਤੇ ਸੁਪਨਿਆਂ ਚ
ਪਰੀਆਂ ਦੇ ਸ਼ਹਿਰ ਤੇਰੇ ਨੇੜੇ ਆ ਮੈਂ
ਹੱਥ ਤੇਰਾ ਫੜ੍ਹ ਲੈਣ ਦੇ
ਭਾਵੇਂ ਅੱਖਾਂ ਬੰਦ ਜਿੰਨ੍ਹਾਂ ਚਿਰ
ਖੁਸ਼ ਮੈਨੂੰ ਹੋਣ ਦੇ ਟੁੱਟਣ ਤੋਂ ਪਹਿਲਾਂ
ਦਿਲ ਬੋਲ ਲੈਣ ਦੇ
ਰਹਿੰਦੀ ਦੂਰ ਕਿੱਤੇ ਸੁਪਨਿਆਂ ਚ
ਪਰੀਆਂ ਦੇ ਸ਼ਹਿਰ ਤੇਰੇ ਨੇੜੇ ਆ ਮੈਂ
ਹੱਥ ਤੇਰਾ ਫੜ੍ਹ ਲੈਣ ਦੇ
ਭਾਵੇਂ ਅੱਖਾਂ ਬੰਦ ਜਿੰਨ੍ਹਾਂ ਚਿਰ
ਖੁਸ਼ ਮੈਨੂੰ ਹੋਣ ਦੇ ਟੁੱਟਣ ਤੋਂ ਪਹਿਲਾਂ
ਦਿਲ ਬੋਲ ਲੈਣ ਦੇ

ਤੇਰੀਆਂ ਮੇਰੀਆਂ ਕਹਾਣੀਆਂ ਜਹਾਂ ਵਿਚ
ਮੇਰੇ ਜ਼ਰੀਏ ਸਾਰੇ ਸੁਣ ਲੈਣ ਗੇ
ਤੇਰੇ ਨਾਲ ਗੱਲਾਂ ਜਿਹੜੀ casually ਕਰਾ
ਓਹੀ ਗਾਣਿਆਂ ਚ ਬਣ ਕੇ ਓਹੀ ਸੂਰ ਚਾਓਂਦੇ ਨੇ
ਰੱਖਦੀ ਖ਼ਿਆਲ ਓਨਾ ਖਿਝ ਦੀ ਵੀ ਬਾਹਲਾ ਐ
ਮੁਲਾਕਾਤ ਜਿਥੇ ਓਥੇ ਜਾਨੇ ਆ ਦੋਬਾਰਾ ਵੇ
ਫੋਟੋਆਂ ਪੁਰਾਣੀਆਂ ਨੁੰ ਵੇਖ ਹੱਸੀ ਜਾਨੇ ਆ
ਸਮੇਂ ਨਾਲ ਯਾਦਾਂ ਵੀ ਪੁਰਾਣੀ ਹੋਈ ਜਾਂਦੀਆਂ
ਰਹਿੰਦੀ ਦੂਰ ਕਿੱਤੇ ਸੁਪਨਿਆਂ ਚ
ਪਰੀਆਂ ਦੇ ਸ਼ਹਿਰ ਤੇਰੇ ਨੇੜੇ ਆ ਮੈਂ
ਹੱਥ ਤੇਰਾ ਫੜ੍ਹ ਲੈਣ ਦੇ
ਭਾਵੇਂ ਅੱਖਾਂ ਬੰਦ ਜਿੰਨ੍ਹਾਂ ਚਿਰ
ਖੁਸ਼ ਮੈਨੂੰ ਹੋਣ ਦੇ ਟੁੱਟਣ ਤੋਂ ਪਹਿਲਾਂ
ਦਿਲ ਬੋਲ ਲੈਣ ਦੇ
ਰਹਿੰਦੀ ਦੂਰ ਕਿੱਤੇ ਸੁਪਨਿਆਂ ਚ
ਪਰੀਆਂ ਦੇ ਸ਼ਹਿਰ ਤੇਰੇ ਨੇੜੇ ਆ ਮੈਂ
ਹੱਥ ਤੇਰਾ ਫੜ੍ਹ ਲੈਣ ਦੇ
ਭਾਵੇਂ ਅੱਖਾਂ ਬੰਦ ਜਿੰਨ੍ਹਾਂ ਚਿਰ
ਖੁਸ਼ ਮੈਨੂੰ ਹੋਣ ਦੇ ਟੁੱਟਣ ਤੋਂ ਪਹਿਲਾਂ
ਦਿਲ ਬੋਲ ਲੈਣ ਦੇ

ਟੁੱਟਣਾ ਨੀ ਕਦੇ ਜਦੋਂ ਤੱਕ ਰੱਬ ਜਾਨ ਮੰਗੇ
ਓਹਨਾ ਚਿਰ ਦਿਲੋਂ ਕਰੂੰਗਾ ਮੈਂ ਜਿੰਨ੍ਹਾਂ ਚਿਰ ਇਥੇ
ਦੁਨੀਆ ਤੋਂ ਜਾਵਾਂ ਜਦ ਹੱਥਾਂ ਵਿਚ ਹੱਥ ਰੱਖੀ
ਆਖਰੀ ਵਾਰੀ ਵੀ ਨਾਲ ਰੂਹ ਦੇ ਮੇਰੇ ਗੱਲ ਕਰੀ
ਰਹਿੰਦੀ ਦੂਰ ਕਿੱਤੇ ਸੁਪਨਿਆਂ ਚ
ਪਰੀਆਂ ਦੇ ਸ਼ਹਿਰ ਤੇਰੇ ਨੇੜੇ ਆ ਮੈਂ
ਹੱਥ ਤੇਰਾ ਫੜ੍ਹ ਲੈਣ ਦੇ
ਭਾਵੇਂ ਅੱਖਾਂ ਬੰਦ ਜਿੰਨ੍ਹਾਂ ਚਿਰ
ਖੁਸ਼ ਮੈਨੂੰ ਹੋਣ ਦੇ ਟੁੱਟਣ ਤੋਂ ਪਹਿਲਾਂ
ਦਿਲ ਬੋਲ ਲੈਣ ਦੇ
ਰਹਿੰਦੀ ਦੂਰ ਕਿੱਤੇ ਸੁਪਨਿਆਂ ਚ
ਪਰੀਆਂ ਦੇ ਸ਼ਹਿਰ ਤੇਰੇ ਨੇੜੇ ਆ ਮੈਂ
ਹੱਥ ਤੇਰਾ ਫੜ੍ਹ ਲੈਣ ਦੇ
ਭਾਵੇਂ ਅੱਖਾਂ ਬੰਦ ਜਿੰਨ੍ਹਾਂ ਚਿਰ
ਖੁਸ਼ ਮੈਨੂੰ ਹੋਣ ਦੇ ਟੁੱਟਣ ਤੋਂ ਪਹਿਲਾਂ
ਦਿਲ ਬੋਲ ਲੈਣ ਦੇ

Altri artisti di Asiatic music