Yaad-Shaheedi

Ranjit Bawa, Tigerstyle

300 ਸਾਲਾ ਯਾਦ ਸ਼ਹੀਦੀ
ਕੌਮ ਮਨਾ ਰਹੀ ਏ
ਬੰਦਾ ਸਿੰਘ ਬਹਾਦੁਰ
ਯੋਧੇ ਦੇ ਗੁਣ ਗਾ ਰਹੀ ਹੈ
300 ਸਾਲਾ ਯਾਦ ਸ਼ਹੀਦੀ
ਕੌਮ ਮਨਾ ਰਹੀ ਏ
ਬੰਦਾ ਸਿੰਘ ਬਹਾਦੁਰ
ਯੋਧੇ ਦੇ ਗੁਣ ਗਾ ਰਹੀ ਹੈ

ਗੁਰਦਾਸ ਨੰਗਲ ਤੋ ਕੈਦ ਕਰ ਲਿਆ
ਸਿੰਘ ਸੂਰਿਆਂ ਨੂੰ
ਗੱਡੀਆਂ ਉਤੇ ਲੱਦ ਲਿਆ
ਸੰਗਲਾਂ ਵਿਚ ਨੁਡੇਯਨ ਨੂ
ਗੱਡੀਆਂ ਉਤੇ ਲੱਦ ਲਿਆ
ਸੰਗਲਾਂ ਵਿਚ ਨੁਡੇਯਨ ਨੂ
ਬਡਾਟ ਸਿੰਘਾ ਦੀ ਮੌਤ ਵਿਹਾਵਨ
ਦਿੱਲੀ ਜਾ ਰਹੀ ਏ
300 ਸਾਲਾ ਯਾਦ ਸ਼ਹੀਦੀ
ਕੌਮ ਮਨਾ ਰਹੀ ਏ
300 ਸਾਲਾ ਯਾਦ ਸ਼ਹੀਦੀ
ਕੌਮ ਮਨਾ ਰਹੀ ਏ
ਬੰਦਾ ਸਿੰਘ ਬਹਾਦੁਰ
ਯੋਧੇ ਦੇ ਗਨ ਗਿਆ ਰਹੀ ਹੈ

ਸਿਖਾਂ ਦੀ ਜਾਲੀਮ ਦਿੱਲੀ ਦੇ ਵਿਚ
ਖਿੱਲੀ ਉਡਾਈ ਏ
ਈਨ ਮਨੌਣੀ ਸਿੰਘਾਂ ਨੂੰ
ਪੂਰੀ ਵਾ ਲਈ ਏ
ਈਨ ਮਨੌਣੀ ਸਿੰਘਾਂ ਨੂੰ
ਪੂਰੀ ਵਾ ਲਈ ਏ
ਮੁਗਲਾਂ ਦੀ ਟੋਲੀ ਕਦਮ ਕਦਮ ਤੇ
ਮੂੰਹ ਦੀ ਖਾ ਰਹੀ ਏ
ਬੰਦਾ ਸਿੰਘ ਬਹਾਦੁਰ
ਯੋਧੇ ਦੇ ਗਨ ਗਿਆ ਰਹੀ ਹੈ
300 ਸਾਲਾ ਯਾਦ ਸ਼ਹੀਦੀ
ਕੌਮ ਮਨਾ ਰਹੀ ਏ
ਬੰਦਾ ਸਿੰਘ ਬਹਾਦੁਰ
ਯੋਧੇ ਦੇ ਗੁਣ ਗਾ ਰਹੀ ਹੈ

700 ਸਿੰਘ ਸ਼ਹੀਦ ਅੱਖਾਂ ਦੇ
ਸਾਮਣੇ ਹੋਇਆ ਏ
ਪੁੱਤ ਅੱਜੇ ਸੇਯੋਨ ਦੀ ਵਾਰੀ ਆਈ
ਦਰਦ ਨਾ ਹੋਇਆ ਏ
ਪੁੱਤ ਅੱਜੇ ਸੇਯੋਨ ਦੀ ਵਾਰੀ ਆਈ
ਦਰਦ ਨਾ ਹੋਇਆ ਏ
ਓ ਨਾਮ ਬਾਨੀ ਦੀ ਮਸਤੀ ਸਿੰਘ ਦੇ
ਮੁਖ ਤੇ ਛਾ ਰਹੀ ਏ
300 ਸਾਲਾ ਯਾਦ ਸ਼ਹੀਦੀ
ਕੌਮ ਮਨਾ ਰਹੀ ਏ
ਬੰਦਾ ਸਿੰਘ ਬਹਾਦੁਰ
ਯੋਧੇ ਦੇ ਗੁਣ ਗਾ ਰਹੀ ਹੈ
300 ਸਾਲਾ ਯਾਦ ਸ਼ਹੀਦੀ
ਕੌਮ ਮਨਾ ਰਹੀ ਏ

ਕਦ ਕਾਲਜਾ ਪੁੱਤ ਦਾ ਉਸਦੇ
ਮੂੰਹ ਵਿਚ ਪਾਇਆ ਏ
ਪਹਿਲਾਂ ਬਾਪ ਅਨੋਖਾ
ਜਿਸ ਨਾ ਸਿਦਕ ਭੁਲਾਇਆ ਏ
ਪਹਿਲਾਂ ਬਾਪ ਅਨੋਖਾ
ਜਿਸ ਨਾ ਸਿਦਕ ਭੁਲਾਇਆ ਏ
ਹੋ ਪੁੱਤਰ ਦੇ ਦਿਲ ਚੋਂ ਕਹੇ ਸੁੰਗੰਦ
ਸਿੱਕੀ ਦੀ ਆ ਰਹੀ ਏ
ਬੰਦਾ ਸਿੰਘ ਬਹਾਦੁਰ
ਯੋਧੇ ਦੇ ਗੁਣ ਗਾ ਰਹੀ ਹੈ
300 ਸਾਲਾ ਯਾਦ ਸ਼ਹੀਦੀ
ਕੌਮ ਮਨਾ ਰਹੀ ਏ
ਬੰਦਾ ਸਿੰਘ ਬਹਾਦੁਰ
ਯੋਧੇ ਦੇ ਗੁਣ ਗਾ ਰਹੀ ਹੈ

ਬੰਦਾ ਸਿੰਘ ਦਾ ਪਰਿਵਾਰ ਕੌਮ ਲਾਈ
ਜਾਣਾ ਵਾਰ ਗਿਆ
ਜੀਤ ਸਚ ਧਰਮ ਦੀ ਹੋਈ
ਤੇ ਜ਼ਾਲੀਮ ਹਾਰ ਗਿਆ
ਉਸਦੀ ਕ਼ੁਰਬਾਣੀ ਆਯੇਜ ਕੌਮ ਪਈ
ਸੀਸ ਝੁਕਾ ਰਹੀ ਏ
ਬੰਦਾ ਸਿੰਘ ਬਹਾਦੁਰ
ਯੋਧੇ ਦੇ ਗੁਣ ਗਾ ਰਹੀ ਹੈ
300 ਸਾਲਾ ਯਾਦ ਸ਼ਹੀਦੀ
ਕੌਮ ਮਨਾ ਰਹੀ ਏ
ਬੰਦਾ ਸਿੰਘ ਬਹਾਦੁਰ
ਯੋਧੇ ਦੇ ਗੁਣ ਗਾ ਰਹੀ ਹੈ

ਓ ਨਾਲ ਜਾਮਬੂਰਨ ਨੋਚਿਆ
ਗਰਮ ਸਲਾਖਾਂ ਕੋਯਾ ਏ
ਜ਼ਾਲਿਮਾਂ ਹੱਦ ਮੁਕਾ ਦਿੱਤੀ
ਭੈਭੀਤ ਨਾ ਹੋਇਆ ਏ
ਜ਼ਾਲਿਮਾਂ ਹੱਦ ਮੁਕਾ ਦਿੱਤੀ
ਭੈਭੀਤ ਨਾ ਹੋਇਆ ਏ
ਕਸਟ ਸਰੀਰ ਤੇ ਸਹਿ ਲਾਏ
ਜਿੱਦਾਂ ਬਾਨੀ ਗੇਯਾ ਰਹੀ ਏ
300 ਸਾਲਾ ਯਾਦ ਸ਼ਹੀਦੀ
ਕੌਮ ਮਨਾ ਰਹੀ ਏ
ਬੰਦਾ ਸਿੰਘ ਬਹਾਦੁਰ
ਯੋਧੇ ਦੇ ਗੁਣ ਗਾ ਰਹੀ ਹੈ
300 ਸਾਲਾ ਯਾਦ ਸ਼ਹੀਦੀ
ਕੌਮ ਮਨਾ ਰਹੀ ਏ

Curiosità sulla canzone Yaad-Shaheedi di Ranjit Bawa

Chi ha composto la canzone “Yaad-Shaheedi” di di Ranjit Bawa?
La canzone “Yaad-Shaheedi” di di Ranjit Bawa è stata composta da Ranjit Bawa, Tigerstyle.

Canzoni più popolari di Ranjit Bawa

Altri artisti di Film score