Uni

Rav Hanjra

Snappy!

Drive Thru Tim Hortons ਤੋੰ ਤੂੰ
ਗੱਡੀ ਲਾ ਲਈ ਪੀਛੇ ਵੇ
ਡਰ ਦੁਨੀਆਂ ਦਾ ਮਾਰੇ
ਦੁੱਜਾ ਪਿਆਰ ਤੇਰੇ ਵਾਲ ਖਿਚੇ ਵੇ
Drive Thru Tim Hortons ਤੋੰ ਤੂੰ
ਗੱਡੀ ਲਾ ਲਈ ਪੀਛੇ ਵੇ
ਡਰ ਦੁਨੀਆਂ ਦਾ ਮਾਰੇ
ਦੁੱਜਾ ਪਿਆਰ ਤੇਰੇ ਵਾਲ ਖਿਚੇ ਵੇ
ਵੇ ਤੂੰ ਸ਼ਰੇਆਮ ਪੇਡ ਮੇਰੀ ਨੱਪਦਾ
ਸ਼ਰੇਆਮ ਪੇਡ ਮੇਰੀ ਨੱਪਦਾ
ਕਾਹਤੋਂ ਰੋਕੇ ਰਾਹ ਮੁੰਡਿਆਂ
ਗਲ ਸਾਰੀ University ਚ ਉੱਡ ਜੁ
ਛੱਡ ਮੇਰੀ ਬਾਂਹ ਮੁੰਡਿਆਂ
ਗਲ ਸਾਰੀ University ਚ ਉੱਡ ਜੁ
ਛੱਡ ਮੇਰੀ ਬਾਂਹ ਮੁੰਡਿਆਂ
ਹਾਏ ਛੱਡ ਮੇਰੀ ਬਾਂਹ ਮੁੰਡਿਆਂ
ਹਾਏ ਛੱਡ ਮੇਰੀ ਬਾਂਹ ਮੁੰਡਿਆਂ ਹੋ

ਹੋ ਕਰਦਾ ਕਿਊਂ ਐਨਾ ਤੂੰ Blackmail ਮੈਨੂੰ
ਥੋੜਾ ਥੋੜਾ ਰਿਹਾ ਕਰ ਵੇ ਤੂੰ Chill ਵੇ
Private Point ਜਿਹੜਾ White Rock ਵਾਲ
ਮੈਨੂੰ ਓਥੇ ਆਕੇ ਸੱਜਣਾ ਤੂੰ ਮਿਲ ਵੇ
ਹੋ ਕਰਦਾ ਕਿਊਂ ਐਨਾ ਤੂੰ Blackmail ਮੈਨੂੰ
ਥੋੜਾ ਥੋੜਾ ਰਿਹਾ ਕਰ ਵੇ ਤੂੰ Chill ਵੇ
Private Point ਜਿਹੜਾ White Rock ਵਾਲ
ਮੈਨੂੰ ਓਥੇ ਆਕੇ ਸੱਜਣਾ ਤੂੰ ਮਿਲ ਵੇ
ਬਾਪੂ ਅੜਬ ਸੁਭਾ ਦਾ ਡਰ ਲੱਗਦਾ
ਅੜਬ ਸੁਭਾ ਦਾ ਡਰ ਲੱਗਦਾ
ਗੁੱਸੇ ਵਾਲੀ ਮਾਂ ਮੁੰਡਿਆਂ
ਗਲ ਸਾਰੀ University ਚ ਉੱਡ ਜੁ
ਛੱਡ ਮੇਰੀ ਬਾਂਹ ਮੁੰਡਿਆਂ
ਗਲ ਸਾਰੀ University ਚ ਉੱਡ ਜੁ
ਛੱਡ ਮੇਰੀ ਬਾਂਹ ਮੁੰਡਿਆਂ
ਹਾਏ ਛੱਡ ਮੇਰੀ ਬਾਂਹ ਮੁੰਡਿਆਂ
ਹਾਏ ਛੱਡ ਮੇਰੀ ਬਾਂਹ ਮੁੰਡਿਆਂ ਹੋ

ਹੋ ਮੇਰੀ ਜਿੰਦ ਜਾਨ ਉੱਤੇ ਬਣੀ ਪਾਈ ਆਂ ਸੱਜਣਾ
ਤੇਰੇ ਬਾਂਹ ਦਾ ਬਣਿਆ ਐ ਹਾੱਸਾ ਵੇ
Attendance ਨਾ Short ਹੋ ਜਾਏ ਤੇਰੇ ਚੱਕਰਾਂ ਚ
3-4 Miss ਗਈਆਂ Class ਆਂ ਵੇ
ਹੋ ਮੇਰੀ ਜਿੰਦ ਜਾਨ ਉੱਤੇ ਬਣੀ ਪਾਈ ਆਂ ਸੱਜਣਾ
ਤੇਰੇ ਬਾਂਹ ਦਾ ਬਣਿਆ ਐ ਹਾੱਸਾ ਵੇ
Attendance ਨਾ Short ਹੋ ਜਾਏ ਤੇਰੇ ਚੱਕਰਾਂ ਚ
3-4 Miss ਗਈਆਂ Class ਆਂ ਵੇ
ਹੋ ਕੋਈ ਝੂਠ ਨਾ ਮੈਂ ਸੱਚੀ ਗਲ ਦੱਸਦੀ
ਝੂਠ ਨਾ ਮੈਂ ਸੱਚੀ ਗਲ ਦੱਸਦੀ
ਰੱਬ ਆਂ ਗਵਾਹ ਮੁੰਡਿਆਂ
ਗਲ ਸਾਰੀ University ਚ ਉੱਡ ਜੁ
ਛੱਡ ਮੇਰੀ ਬਾਂਹ ਮੁੰਡਿਆਂ
ਗਲ ਸਾਰੀ University ਚ ਉੱਡ ਜੁ
ਛੱਡ ਮੇਰੀ ਬਾਂਹ ਮੁੰਡਿਆਂ
ਹਾਏ ਛੱਡ ਮੇਰੀ ਬਾਂਹ ਮੁੰਡਿਆਂ

ਉਹ ਰੰਬੇ ਵਾਲਿਆਂ ਵੇ ਦਿਨ ਵਿੱਚ ਨਈਓਂ ਚੈਨ
ਵੇ ਤੂੰ ਨੀਂਦਾਂ ਵੀ ਰਕਾਨ ਦੀਆਂ ਲੁੱਟੀਆਂ
ਹੁਣ ਤਾਂ ਬਹਾਨੇ ਨਾਲ ਮਿਲ ਲੈਣਾ ਆਕੇ
ਔਖਾ ਹੋਊ ਵਿੱਚ Summer ਦੀ ਛੁੱਟੀਆਂ
ਉਹ ਰੰਬੇ ਵਾਲਿਆਂ ਵੇ ਦਿਨ ਵਿੱਚ ਨਈਓਂ ਚੈਨ
ਵੇ ਤੂੰ ਨੀਂਦਾਂ ਵੀ ਰਕਾਨ ਦੀਆਂ ਲੁੱਟੀਆਂ
ਹੁਣ ਤਾਂ ਬਹਾਨੇ ਨਾਲ ਮਿਲ ਲੈਣਾ ਆਕੇ
ਔਖਾ ਹੋਊ ਵਿੱਚ Summer ਦੀ ਛੁੱਟੀਆਂ
ਉਹ ਮੇਰੇ ਨਾਮ ਦਾ ਤੂੰ Tattoo ਖੁਣਵਾ ਲਿਆ
ਨਾਮ ਦਾ ਤੂੰ Tattoo ਖੁਣਵਾ ਲਿਆ
ਡਰਦੀ ਆਂ ਤਾਂ ਮੁੰਡਿਆਂ
ਗਲ ਸਾਰੀ University ਚ
ਹੋ ਗਲ ਸਾਰੀ ਸਰੀ ਸ਼ਹਿਰ ਵਿੱਚ ਉੱਡ ਜੁ
ਹੋ ਗਲ ਸਾਰੇ ਵੇ Brampton ਉੱਡ ਜੁ
ਹੋ ਗਲ ਸਾਰੇ ਵੇ Canada ਵਿੱਚ ਉੱਡ ਜੁ
ਛੱਡ ਮੇਰੀ ਬਾਂਹ ਮੁੰਡਿਆਂ
ਹਾਏ ਛੱਡ ਮੇਰੀ ਬਾਂਹ ਮੁੰਡਿਆਂ ਹੋ

Curiosità sulla canzone Uni di Ranjit Bawa

Chi ha composto la canzone “Uni” di di Ranjit Bawa?
La canzone “Uni” di di Ranjit Bawa è stata composta da Rav Hanjra.

Canzoni più popolari di Ranjit Bawa

Altri artisti di Film score