Sher Marna

HARDEEP SINGH KHANGURA, JASPREET SINGH, JATINDER JEET SANDHU

ਹੋ ਵੈਲੀਯਾਨ ਨੇ ਕਰ ਲੀ ਸਲਾਹ
ਕੱਲਾਂ ਟੱਕਰੇ ਤੇ ਘੇਰ ਮਾਰਨਾ
ਹੋ ਵੈਲੀਯਾਨ ਨੇ ਕਰ ਲੀ ਸਲਾਹ
ਕੱਲਾਂ ਟੱਕਰੇ ਤੇ ਘੇਰ ਮਾਰਨਾ

ਹੋ ਗਿੱਦੜਾ ਦਾ ਸੁਣੇਯਾ ਗ੍ਰੂਪ ਫਿਰਦਾ
ਹੋ ਕਿਹੰਦੇ ਸ਼ੇਰ ਮਾਰਨਾ
ਹੋ ਗਿੱਦੜਾ ਦਾ ਸੁਣੇਯਾ ਗ੍ਰੂਪ ਫਿਰਦਾ
ਹੋ ਕਿਹੰਦੇ ਸ਼ੇਰ ਮਾਰਨਾ

Desi Routz

ਹੋ ਗਯੀ ਕੀਤੇ ਆੜੀ ਓਥੇ ਲਗਜੂ ਗੀ ਚੜੀ ਫੇਰ 12 ਬੋਰ ਦੀ
ਭਜ ਦਿਯਨ ਵਿਚ ਵੇਖੀ ਯਾਦ ਕਰਵਾ ਡੂਨ ਜੱਗੇ ਵਾਲੇ ਦੋਰ ਦੀ
ਹੋ ਗਯੀ ਕੀਤੇ ਆੜੀ ਓਥੇ ਲਗਜੂ ਗੀ ਚੜੀ ਫੇਰ 12 ਬੋਰ ਦੀ
ਭਜ ਦਿਯਨ ਵਿਚ ਵੇਖੀ ਯਾਦ ਕਰਵਾ ਡੂਨ ਜੱਗੇ ਵਾਲੇ ਦੋਰ ਦੀ
ਦਬੀ ਬੈਠੇ ਨੇ ਆਵਾਜ਼ਾ ਜਿਹਦੇ ਬੁਕਦੇ ਸੀ ਚੜ ਦੀ ਸਵੇਰ ਮਾਰਨਾ

ਹੋ ਗਿੱਦੜਾ ਦਾ ਸੁਣੇਯਾ ਗ੍ਰੂਪ ਫਿਰਦਾ
ਹੋ ਕਿਹੰਦੇ ਸ਼ੇਰ ਮਾਰਨਾ
ਹੋ ਗਿੱਦੜਾ ਦਾ ਸੁਣੇਯਾ ਗ੍ਰੂਪ ਫਿਰਦਾ
ਹੋ ਕਿਹੰਦੇ ਸ਼ੇਰ ਮਾਰਨਾ

ਹੋ ਮੋਢੇ ਉਤੇ ਕਾਲੀ ਹਥ ਫਡੀ ਸ਼ਮਾ ਵਾਲੀ ਦੇ ਅੰਦਾਜ਼ ਵਖਰੇ
ਹੋ ਜਿਂਨੂ ਚੜੀ ਜ਼ਯਾਦਾ ਲੋਰ ਹੋ ਹਿਕ ਵਿਚ ਜ਼ੋਰ
ਓਹਵੀ ਆਣ ਟੱਕਰੇ
ਹੋ ਮੋਢੇ ਉਤੇ ਕਾਲੀ ਹਥ ਫੜੀ ਸ਼ਮਾ ਵਾਲੀ ਦੇ ਅੰਦਾਜ਼ ਵਖਰੇ
ਹੋ ਜਿਂਨੂ ਚੜੀ ਜ਼ਯਾਦਾ ਲੋਰ ਹੋ ਹਿਕ ਵਿਚ ਜ਼ੋਰ
ਓਹਵੀ ਆਂ ਟੱਕਰੇ
ਹੋ ਬਿਨਾ ਜਿਗਰੇ ਤੋਂ ਹਿੱਮਤ ਨੀ ਪੈਂਦੀ
ਜੇ ਪੁੱਤ ਕੋਯੀ ਦਲੇਰ ਮਾਰਨਾ
ਹੋ ਤਾਵੇ ਤਾਵੇ ਤਾਵੇ
ਹੋ ਤਾਵੇ ਤਾਵੇ ਤਾਵੇ
ਨੀ ਪੁੱਤ ਹਨ ਦਲੇਰ ਜੱਟ ਦਾ
ਨੀ ਪੁੱਤ ਹਨ ਦਲੇਰ ਜੱਟ ਦਾ
ਕਿਹੜਾ ਸੜ-ਦੇ ਪਾਣੀ ਚ ਹਥ ਪਾਵੇ
ਓ ਮੁੱਕ ਜੁਗੀ ਆਸ ਜੀਤ ਸੁੱਟੀ ਜੱਦੋਂ ਲਾਸ਼
ਜਿਹੜੇ ਬਣੇ ਸੂਰਮੇ
ਓਏ ਹਿੱਮਤ ਤੇ ਕਰ ਜਾਣੇ ਮੜੀਯਾ ਦੇ ਦਰ
ਜਿਹੜੇ ਰਹੇ ਘੂਰ ਨੇ
ਓ ਮੁੱਕ ਜੁਗੀ ਆਸ ਜੀਤ ਸੁੱਟੀ ਜੱਦੋਂ ਲਾਸ਼
ਜਿਹੜੇ ਬਣੇ ਸੂਰਮੇ
ਓਏ ਹਿੱਮਤ ਤੇ ਕਰ ਜਾਣੇ ਮੜੀਯਾ ਦੇ ਦਰ
ਜਿਹੜੇ ਰਹੇ ਘੂਰ ਨੇ
ਓਏ ਅੱਖਾਂ ਖੁੱਲੀਯਨ ਦੇ ਸੁਪਨੇ ਸੀ ਲਗਦੇ
ਜੇ ਕੋਯੀ ਬਾਟੇਰ ਮਾਰਨਾ

ਹੋ ਗਿੱਦੜਾ ਦਾ ਸੁਣੇਯਾ ਗ੍ਰੂਪ ਫਿਰਦਾ
ਹੋ ਕਿਹੰਦੇ ਸ਼ੇਰ ਮਾਰਨਾ
ਹੋ ਗਿੱਦੜਾ ਦਾ ਸੁਣੇਯਾ ਗ੍ਰੂਪ ਫਿਰਦਾ
ਹੋ ਕਿਹੰਦੇ ਸ਼ੇਰ ਮਾਰਨਾ
ਹੋ ਗਿੱਦੜਾ ਦਾ ਸੁਣੇਯਾ ਗ੍ਰੂਪ ਫਿਰਦਾ
ਹੋ ਕਿਹੰਦੇ ਸ਼ੇਰ ਮਾਰਨਾ

Curiosità sulla canzone Sher Marna di Ranjit Bawa

Chi ha composto la canzone “Sher Marna” di di Ranjit Bawa?
La canzone “Sher Marna” di di Ranjit Bawa è stata composta da HARDEEP SINGH KHANGURA, JASPREET SINGH, JATINDER JEET SANDHU.

Canzoni più popolari di Ranjit Bawa

Altri artisti di Film score