Ronna Hi Si

D Harp

ਮੈਂ ਸੋਚਦਾ ਆਂ ਕੇ ਮਾਰ ਜਾਵਾ ਕੁਝ ਕਰ ਜਾਵਾ ਪਰ ਮਾਰਨਾ ਨਹੀ ਮੈਂ
ਮੇਰੇ ਦਿਲ ਵਿਚ ਤੇਰੀਆ ਯਾਦਾਂ ਨੂੰ ਖਫਾ ਕਰਨਾ ਨਹੀ ਮੈਂ
ਤੈਨੂ ਫਰ੍ਕ ਰੱਤਾ ਨਹੀ ਪੈਣਾ ਮੇਰਾ ਕਖ ਵੀ ਨਹੀ ਹੁਣ ਰਿਹਨਾ
ਤੈਨੂ ਫਰ੍ਕ ਰੱਤਾ ਨਹੀ ਪੈਣਾ ਮੇਰਾ ਕਖ ਵੀ ਨਹੀ ਹੁਣ ਰਿਹਨਾ
ਮੇਰੀ ਚਲਦੀ ਜ਼ਿੰਦਗੀ ਨੇ ਹਨ ਆਖਰ ਸੋਣਾ ਹੀ ਸੀ
ਹਨ ਮੈਂ ਰੋਣਾ ਹੀ ਸੀ ਰੋਣਾ ਹੀ ਸੀ ਏ ਹੋਣਾ ਸੀ
ਦੁਖ ਮੇਰੇ ਪੱਲੇ ਤੂੰ ਪੌਣਾ ਹੀ ਸੀ
ਮੈਂ ਰੋਣਾ ਹੀ ਸੀ ਰੋਣਾ ਹੀ ਸੀ ਏ ਹੋਣਾ ਸੀ
ਦੁਖ ਮੇਰੇ ਪੱਲੇ ਤੂੰ ਪੌਣਾ ਹੀ ਸੀ
ਹਾ,ਹਾ,ਹਾ,ਹਾ,ਹਾ,ਹਾ,ਹਾ,ਹਾ,ਹਾ,ਹਾ
ਅੱਖਾਂ ਚੋ ਹੰਝੂ ਸੁੱਕ ਗਏ ਜਿਵੇਂ ਸਾਗਰਾਂ ਵਿਚ੍ਲੇ ਪਾਣੀ
ਹੁਣ ਜ਼ਹਿਰ ਲਗ ਦੀਆ ਥਾਵਾਂ ਮੈਨੂੰ ਜਿਥੇ ਜ਼ਿੰਦਗੀ ਮਾਨੀ
ਅੱਖਾਂ ਚੋ ਹੰਝੂ ਸੁੱਕ ਗਏ ਜਿਵੇਂ ਸਾਗਰਾਂ ਵਿਚ੍ਲੇ ਪਾਣੀ
ਹੁਣ ਜ਼ਹਿਰ ਲਗ ਦੀਆ ਥਾਵਾਂ ਮੈਨੂੰ ਜਿਥੇ ਜ਼ਿੰਦਗੀ ਮਾਨੀ
ਮੈਂ ਤੇਰੇ ਪਿਛੇ ਉਮਰ ਗਵਾ ਲੀ ਤੈਨੂ ਵਖ ਹੋਣ ਦੀ ਕਾਹਲੀ
ਤੇਰੇ ਪਿਛੇ ਉਮਰ ਗਵਾ ਲੀ ਤੈਨੂ ਵਖ ਹੋਣ ਦੀ ਕਾਹਲੀ
ਮੇਰੇ ਪ੍ਯਾਰ ਦੇ ਜ਼ਖਮਾਂ ਤੇ ਲੂਣ ਤੂੰ ਲੌਣਾ ਹੀ ਸੀ
ਹਨ ਮੈਂ ਰੋਣਾ ਹੀ ਸੀ ਰੋਣਾ ਹੀ ਸੀ ਏ ਹੋਣਾ ਸੀ
ਦੁਖ ਮੇਰੇ ਪੱਲੇ ਤੂੰ ਪੌਣਾ ਹੀ ਸੀ
ਮੈਂ ਰੋਣਾ ਹੀ ਸੀ ਰੋਣਾ ਹੀ ਸੀ ਏ ਹੋਣਾ ਸੀ
ਦੁਖ ਮੇਰੇ ਪੱਲੇ ਤੂੰ ਪੌਣਾ ਹੀ ਸੀ

ਹਾਰ੍ਪ ਹਾਰ੍ਪ ਜਿਥੇ ਇਸ਼੍ਕ਼ ਹੁੰਦਾ ਓਥੇ ਨਾ ਕਦਰਾਂ ਪਈਆ
ਮੈਨੂੰ ਤੰਗ ਕਰ ਦੀਆ ਗੱਲਾਂ ਓ ਜੋ ਜਾਣ ਲਗੇ ਨੇ ਕਹਿਈਆ
ਹਾਰ੍ਪ ਹਾਰ੍ਪ ਜਿਥੇ ਇਸ਼੍ਕ਼ ਹੁੰਦਾ ਓਥੇ ਨਾ ਕਦਰਾਂ ਪਈਆ
ਮੈਨੂੰ ਤੰਗ ਕਰ ਦੀਆ ਗੱਲਾਂ ਓ ਜੋ ਜਾਣ ਲਗੇ ਨੇ ਕਹਿਈਆ
ਦਿਲ ਟੁੱਟੇਯਾ ਟੁੱਟੇਯਾ ਟੁੱਟੇਯਾ ਹਾਏ ਸਭ ਕੁਝ ਮੇਰਾ ਲੁੱਟੇਯਾ
ਦਿਲ ਟੁੱਟੇਯਾ ਟੁੱਟੇਯਾ ਟੁੱਟੇਯਾ ਹਾਏ ਸਭ ਕੁਝ ਮੇਰਾ ਲੁੱਟੇਯਾ
ਮੈਂ ਸਹਿ ਲੇਯਾ ਓ ਇਲਜ਼ਾਮ ਮੇਰੇ ਸਿਰ ਔਣਾ ਹੀ ਸੀ
ਹਨ ਮੈਂ ਰੋਣਾ ਹੀ ਸੀ ਰੋਣਾ ਹੀ ਸੀ ਏ ਹੋਣਾ ਸੀ
ਦੁਖ ਮੇਰੇ ਪੱਲੇ ਤੂੰ ਪੌਣਾ ਹੀ ਸੀ
ਮੈਂ ਰੋਣਾ ਹੀ ਸੀ ਰੋਣਾ ਹੀ ਸੀ ਏ ਹੋਣਾ ਸੀ
ਦੁਖ ਮੇਰੇ ਪੱਲੇ ਤੂੰ ਪੌਣਾ ਹੀ ਸੀ
ਮੈਨੂ ਪਤਾ ਸੀ ਰਿਹਾ ਨਹੀ ਜਾਣਾ ਤੈਥੋਂ ਅਲਵਿਦਾ ਕਿਹਾ ਨਹੀ ਜਾਣਾ
ਲਾਪਰਵਾਹੀ ਬੇਪਰਵਾਹੀ ਬਣਦੇ ਆਏ ਇਸ਼੍ਕ਼ ਤਬਾਹੀ
ਏ ਹੁਣ ਮਿਲਣੇ ਦੀ ਤਾਗ ਖਾਦੀਆ ਓ ਸੋਹਾ ਦੀ ਸੀ
ਚਲ ਜੋ ਵੀ ਸੀ ਗਲਤੀ ਦੋਹਾਂ ਦੀ ਸੀ ਗਲਤੀ ਦੋਹਾਂ ਦੀ ਸੀ

Curiosità sulla canzone Ronna Hi Si di Ranjit Bawa

Chi ha composto la canzone “Ronna Hi Si” di di Ranjit Bawa?
La canzone “Ronna Hi Si” di di Ranjit Bawa è stata composta da D Harp.

Canzoni più popolari di Ranjit Bawa

Altri artisti di Film score