RABB KARKE

Bunty Bains

Yeah Proof

ਬੇਵਫਾ ਨੇ ਸੱਜਣ ਸਾਡੇ ਬੋਲ ਕਾਲਜੇ ਵੱਜਣ ਸਾਡੇ
ਹੋ ਕਹਿੰਦੇ ਬੇਵਫਾ ਨੇ ਸੱਜਣ ਸਾਡੇ ਬੋਲ ਕਾਲਜੇ ਵੱਜਣ ਸਾਡੇ
ਓਹ ਹੋਰਾਂ ਨੂੰ ਜਾਂਦੇ ਚੂਨੀ ਰੱਬ ਕਰਕੇ ਝੂਠ ਹੀ ਹੋਵੇ
ਮੈਂ ਗੱਲ ਉੱਡ ਦੀ ਉੱਡ ਦੀ ਸੁਣੀ ਰੱਬ ਕਰਕੇ ਝੂਠ ਹੀ ਹੋਵੇ
ਮੈਂ ਗੱਲ ਉੱਡ ਦੀ ਉੱਡ ਦੀ ਸੁਣੀ ਹੋ ਰੱਬ ਕਰਕੇ ਝੂਠ ਹੀ ਹੋਵੇ
ਥਾਂ ਥਾਂ ਯਾਰੀ ਲਾ ਨਾ ਹੋਵੇ ਹਰ ਇਕ ਨਾਲ ਨਿਭਾ ਨਾ ਹੋਵੇ
ਦਿਲ ਤੇ ਲਿਖਿਆ ਨਾਮ ਓਹਨਾ ਦਾ ਸਾਥੋਂ ਹੁਣ ਮਿਟਾ ਨਾ ਹੋਵੇ
ਦਿਲ ਤੇ ਲਿਖਿਆ ਨਾਮ ਓਹਨਾ ਦਾ ਸਾਥੋਂ ਹੁਣ ਮਿਟਾ ਨਾ ਹੋਵੇ
ਓਹ ਹੋਰਾਂ ਦਾ ਜਾਂਦੇ ਖੁਣਿਆ ਰੱਬ ਕਰਕੇ ਝੂਠ ਹੀ ਹੋਵੇ
ਮੈਂ ਗੱਲ ਉੱਡ ਦੀ ਉੱਡ ਦੀ ਸੁਣੀ ਰੱਬ ਕਰਕੇ ਝੂਠ ਹੀ ਹੋਵੇ
ਮੈਂ ਗੱਲ ਉੱਡ ਦੀ ਉੱਡ ਦੀ ਸੁਣੀ ਹਾਂ ਰੱਬ ਕਰਕੇ ਝੂਠ ਹੀ ਹੋਵੇ

ਦਿਲ ਨੂੰ ਕਿਵੇਂ ਦਿਲਾਸੇਈਂ ਦੇਵਾਂ ਨੈਣਾ ਨੂੰ ਕਿੰਝ ਹਾਸੇ ਦੇਵਾਂ
ਸੱਚ ਝੂਠ ਦਾ ਪਤਾ ਜ਼ੋਰ ਦੱਸੇ ਅਰਜ਼ੀ ਕਿਹੜੇ ਪਾਸੇ ਦੇਵਾਂ
ਸੱਚ ਝੂਠ ਦਾ ਪਤਾ ਜ਼ੋਰ ਦੱਸੇ ਅਰਜ਼ੀ ਕਿਹੜੇ ਪਾਸੇ ਦੇਵਾਂ
ਓਹ ਓਹਨਾ ਸਾਂਝ ਕਿਸੇ ਨਾਲ ਬੰਨੀ ਇਹ ਰੱਬੱ ਕਰਕੇ ਝੂਠ ਹੀ ਹੋਵੇ
ਮੈਂ ਗੱਲ ਉੱਡ ਦੀ ਉੱਡ ਦੀ ਸੁਣੀ ਰੱਬ ਕਰਕੇ ਝੂਠ ਹੀ ਹੋਵੇ
ਮੈਂ ਗੱਲ ਉੱਡ ਦੀ ਉੱਡ ਦੀ ਸੁਣੀ ਹਾਂ ਰੱਬ ਕਰਕੇ ਝੂਠ ਹੀ ਹੋਵੇ

ਛੱਡ ਦਿਲਾ ਕਿਉਂ ਸੋਚੀ ਜਾਣੇ ਆਪਣਾ ਆਪ ਕਿਉਂ ਨੋਚੀ ਜਾਣੇ
ਬੈਂਸ ਬੈਂਸ ਨੂੰ ਜਾ ਲੈਣ ਦੇ ਕਿਉਂ ਤੂੰ ਕਮਲਿਆਂ ਰੋਕੀ ਜਾਣੇ
ਬੈਂਸ ਬੈਂਸ ਨੂੰ ਜਾ ਲੈਣ ਦੇ ਤੂੰ ਕਿਉਂ ਕਮਲਿਆਂ ਰੋਕੀ ਜਾਣੇ
ਤੂੰ ਭੁੱਲ ਜੇਂਗਾ ਓਹਨਾ ਨੂੰ ਹੁੰਨੀ ਇਹ ਰੱਬ ਕਰਕੇ ਝੂਠ ਹੀ ਹੋਵੇ
ਮੈਂ ਗੱਲ ਉੱਡ ਦੀ ਉੱਡ ਦੀ ਸੁਣੀ ਰੱਬ ਕਰਕੇ ਝੂਠ ਹੀ ਹੋਵੇ
ਮੈਂ ਗੱਲ ਉੱਡ ਦੀ ਉੱਡ ਦੀ ਸੁਣੀ ਰੱਬ ਕਰਕੇ ਝੂਠ ਹੀ ਹੋਵੇ
ਮੈਂ ਗੱਲ ਉੱਡ ਦੀ ਉੱਡ ਦੀ ਸੁਣੀ ਹਾਂ ਰੱਬ ਕਰਕੇ ਝੂਠ ਹੀ ਹੋਵੇ

Curiosità sulla canzone RABB KARKE di Ranjit Bawa

Chi ha composto la canzone “RABB KARKE” di di Ranjit Bawa?
La canzone “RABB KARKE” di di Ranjit Bawa è stata composta da Bunty Bains.

Canzoni più popolari di Ranjit Bawa

Altri artisti di Film score