Paune Atth

Bunty Bains

Desi Crew

ਉਹ ਪਾਣੀ ਸ਼ਹੀਦਕਾਂ ਤੇ ਪੂਣੀ ਕਰਾਂ ਪੱਗ ਦੀ
ਉਹ ਪਾਣੀ ਸ਼ਹੀਦਕਾਂ ਤੇ ਪੂਣੀ ਕਰਾਂ ਪੱਗ ਦੀ
DC ਜਿਨੀ ਟੌਰ ਜੱਟ ਦੀ
ਓਏ ਪਾਣੀ ਸ਼ਹੀਦਕਾਂ
ਹੋ ਕੁੜੀ ਸਾਧਾਨ ਤੋਹ ਤਵੀਟ ਕਰਕੇ
ਹੋ ਕੁੜੀ ਸਾਧਾਨ ਤੋਹ ਤਵੀਟ ਕਰਕੇ
ਮਿੱਤਰਾਂ ਨੂੰ ਫਿਰੇ ਪੱਟ ਦੀ
ਹੋ ਕੁੜੀ ਸਾਧਾਨ ਤੋਹ

ਰਹੇ ਕਰਕੇ ਦਿਖਾਉਂਦੀ ਸਾਨੂ ਨਖਰੇ
ਰਹੇ ਕਰਕੇ ਦਿਖਾਉਂਦੀ ਸਾਨੂ ਨਖਰੇ
ਏਦੀ ਕੀ ਤੂੰ ਜ਼ੈਲਦਾਰਨੀ ,ਰਹੇ ਕਰਕੇ
ਹੋ ਜਿਨਾ ਸ਼ਹੀਨਾ ਵਿਚ ਕੁੜੀਏ ਨਾ ਫੱਬਦੀ
ਹੋ ਜਿਨਾ ਸ਼ਹੀਨਾ ਵਿਚ ਕੁੜੀਏ ਨਾ ਫੱਬਦੀ
ਸੁਈਟਾਂ ਚ ਲੱਗੇ ਸਰਦਾਰਨੀ

ਓਏ ਅੱਡੇ ਉੱਤੇ ਖੜੀ Time ਪਾਉਣੇ ਅੱਠ ਦਾ
ਅੱਡੇ ਉੱਤੇ ਖੜੀ Time ਪਾਉਣੇ ਅੱਠ ਦਾ
ਚੱਕਦੀ ਫਿਰੇ ਓਏ ਕੁੜੀ Time ਜੱਟ ਦਾ
ਚੱਕਦੀ ਫਿਰੇ ਓਏ ਕੁੜੀ Time ਜੱਟ ਦਾ

ਆਉਂਦਾ ਪਿੱਛਲੇ ਪਿੰਡੋਂ ਸੀ ਮੈਂ ਛੱਡਕੇ ,
ਆਉਂਦਾ ਪਿੱਛਲੇ ਪਿੰਡੋਂ ਸੀ ਮੈਂ ਛੱਡਕੇ ,
ਮੋੜ ਉੱਤੋਂ ਤੂੰ ਚੜ੍ਹਦੀ ,
ਮਿੰਨੀ ਬੱਸ ਵਿਚ ਲੱਗਿਆਨ ਸੀ ਯਾਰੀਆਂ ,
ਮਿੰਨੀ ਬੱਸ ਵਿਚ ਲੱਗਿਆਨ ਸੀ ਯਾਰੀਆਂ ,
ਤੇਰੇ ਨਾ ਬਿੱਲੋ ਅੱਖ ਲੜ ਗਈ ,ਬਿੱਲੋ ਰਾਣੀਏ .

ਆ ਹੀਰ ਦਾ ਮੰਨੰਗਾ ਪਾਉਂਦੀ ,ਜੱਟੀ ਦੂਰ ਤੋਹ
ਹੀਰ ਦਾ ਪੁਲਖਾ ਪਾਉਂਦੀ ਜੱਟੀ ਦੂਰ ਤੋਹ
ਕਿਉਂ ਉਹ ਖੰਨੇ ਹੋਣ ਗੱਲਾਂ ਕੁੜੀ ਸੰਗਰੂਰ ਤੋਹ
ਖੰਨੇ ਹੋਣ ਗੱਲਾਂ ਕੁੜੀ ਸੰਗਰੂਰ ਤੋਹ

ਜੋ ਆਖਦੇ ਵਿਖਾਉਂਦੇ ਬਿੱਲੋ ਕਰਕੇ
ਜੋ ਆਖਦੇ ਵਿਖਾਉਂਦੇ ਬਿੱਲੋ ਕਰਕੇ
ਸੋਚੀ ਨਾ ਗੱਲਾਂ ਨਾਲ ਸਾਰ ਦਾਉ
ਉਹ ਲਾ ਕੇ ਯਾਈਆਂ ਜੇ ਪਿੱਛੇ ਕਦੇ ਮੁੜ
ਉਹ ਲਾ ਕੇ ਯਾਈਆਂ ਜੇ ਪਿੱਛੇ ਕਦੇ ਮੁੜ
ਮੈਂ ਚੌਂਕ ਵਿਚ ਗੋਲੀ ਮਾਰ ਦਾਉ

ਓਏ ਅੱਗ ਲੱਗੀ ਫਿਰੇ ਵੈਰੀਆਂ ਦੀ ਪੂੱਛ ਨੂੰ
ਓਏ ਅੱਗ ਲੱਗੀ ਫਿਰੇ ਵੈਰੀਆਂ ਦੀ ਪੂੱਛ ਨੂੰ
ਉਹ ਬਾਵਾ ਜਦੋਂ ਗਾਵੇ ਖੜਕੇ
ਹੁੰਦੀ ਗੀਤਾਂ ਵਿਚ ਬੰਟੀ ਬੈਂਸ ਬੈਂਸ ਨੀ
ਹੁੰਦੀ ਗੀਤਾਂ ਵਿਚ ਬੰਟੀ ਬੈਂਸ ਬੈਂਸ ਨੀ
ਲਿਖੇ ਜੱਟ ਮਾੜਾ ਮਾੜਾ ਕੇ
ਉਹ ਪੈਂਦਾ ਪਿੰਡ ਚ ਧੰਨੇਕੇ ਵੇਖ ਭੰਗੜਾ
ਉਹ ਪੈਂਦਾ ਪਿੰਡ ਚ ਧੰਨੇਕੇ ਵੇਖ ਭੰਗੜਾ
ਦੇਸੀ Crew ਦਾ ਢੋਲ ਖੜਕੇ

Curiosità sulla canzone Paune Atth di Ranjit Bawa

Chi ha composto la canzone “Paune Atth” di di Ranjit Bawa?
La canzone “Paune Atth” di di Ranjit Bawa è stata composta da Bunty Bains.

Canzoni più popolari di Ranjit Bawa

Altri artisti di Film score