Mitti

MR WOW, DHARAMBIR BHANGU

ਹੋ ਹੋ ਹੋ ਹੋ ਹੋ
ਮਿੱਟੀ ਵਿਚ ਜੰਮੇ ਆਪਾਂ
ਮਿੱਟੀ ਵਿਚ ਮਾਰਨਾ ਆ
ਮਿੱਟੀ ਵਿਚ ਜੰਮੇ ਆਪਾਂ
ਮਿੱਟੀ ਵਿਚ ਮਾਰਨਾ ਆ
ਆਣਖਾਂ ਦੀ ਗੁੜ੍ਹਤੀ ਸਾਨੂ
ਦਸ ਕਿਤੋ ਡਰਨਾ ਆ
ਬਾਹਲੇ ਨਾ ਤੱਤੇ ਹੋਈਏ
ਲੋੜ ਤੇ ਵਰ ਜਾਣਗੇ
ਲੜ ਤੇ ਵਰ ਜਾਣਗੇ

ਰਿਹੰਦੀ ਦੁਨਿਯਾ ਤਕ ਨਾ
ਬੱਲੇਯਾ ਗੁਜੂ ਹਰ ਥਾ
ਐਸਾ ਕੁਝ ਕਰ ਜਾਣਗੇ
ਐਸਾ ਕੁਝ ਕਰ ਜਾਣਗੇ
ਰਿਹੰਦੀ ਦੁਨਿਯਾ ਤਕ ਨਾ
ਬੱਲੇਯਾ ਗੁਜੂ ਹਰ ਤਾਂ
ਐਸਾ ਕੁਝ ਕਰ ਜਾਣਗੇ
ਐਸਾ ਕੁਝ ਕਰ ਜਾਣਗੇ
ਮਿੱਟੀ ਵਿਚ ਜੰਮੇ ਆਪਾਂ
ਮਿੱਟੀ ਵਿਚ ਮਾਰਨਾ ਆ
ਮਿੱਟੀ ਵਿਚ ਜੰਮੇ ਆਪਾਂ
ਮਿੱਟੀ ਵਿਚ ਮਾਰਨਾ ਆ

ਹੁੰਦੇ ਨੇ ਓ ਹੀ ਸੂਰਮੇ
ਖਹਿਦੇ ਜੋ ਨਾਲ ਪਹੜਾ
ਮੰਜ਼ਿਲਾ ਤੇ ਪਹੁਚਣ ਵਾਲੇ
ਮੰਨਦੇ ਨਾ ਕੱਦੇ ਵੀ ਹਾਰਾਂ

ਬਾਜ਼ਾਂ ਦੇ ਮੂਹਰੇ ਕਿਥੋ
ਟਿਕ ਜੁ ਕਾਵਾਂ ਦਿਯਨ ਡਾਰਾਂ
ਬਾਜ਼ਾਂ ਦੇ ਮੂਹਰੇ ਕਿਥੋ
ਟਿਕ ਜੁ ਕਾਵਾਂ ਦਿਯਨ ਡਾਰਾਂ
ਬਚੇ ਬਚੇ ਵਿਚ ਆਪਾਂ
ਜਜ਼ਬੇ ਵੀ ਭਰ ਜਾਣਗੇ

ਰਿਹੰਦੀ ਦੁਨਿਯਾ ਤਕ ਨਾ
ਬੱਲੇਯਾ ਗੁਜੂ ਹਰ ਥਾ
ਐਸਾ ਕੁਝ ਕਰ ਜਾਣਗੇ
ਐਸਾ ਕੁਝ ਕਰ ਜਾਣਗੇ
ਰਿਹੰਦੀ ਦੁਨਿਯਾ ਤਕ ਨਾ
ਬੱਲੇਯਾ ਗੁਜੂ ਹਰ ਥਾ
ਐਸਾ ਕੁਝ ਕਰ ਜਾਣਗੇ
ਐਸਾ ਕੁਝ ਕਰ ਜਾਣਗੇ
ਮਿੱਟੀ ਵਿਚ ਜੰਮੇ ਆਪਾਂ
ਮਿੱਟੀ ਵਿਚ ਮਾਰਨਾ ਆ

ਸ਼ੇਰਾ ਜਿਹੀ ਦਾਹਾੜ ਏ ਸਾਡੀ
ਤੇ ਹਾਥੀਯਾਨ ਵਰਗੀ ਚਾਲ
ਓਏ ਗੈਰਤ ਦੇ ਨਾਲ ਭਰਿਯਾਨ ਆਂਖਾਂ
ਤਾਯੋ ਰਿਹੰਦੀਯਨ ਨੇ ਲਾਲ
ਅਸੀ ਮਚਦੀ ਅੱਗ ਹਨ ਜ਼ੁਲਮ ਦੇ ਲਯੀ
ਹਥ ਪਾਕੇ ਕਿਸੇ ਨੇ ਸਡ਼ਨਾ ਆ
ਮਿੱਟੀ ਦੇ ਵਿਚ ਜੰਮੇ ਆਪਾਂ
ਮਿੱਟੀ ਦੇ ਵਿਚ ਮਾਰਨਾ ਆ

ਹੋ ਹੋ ਹੋ ਹੋ ਹੋ

ਹੁੰਦੇ ਓ ਵਿਰਲੇ ਯੋਧੇ
ਜਾਂਦੇ ਜੋ ਕੌਮ ਤੋਂ ਵਾਰੇ
ਮਰਨੇ ਦਾ ਰਖ ਦੇ ਹੌਂਸਲਾ
ਸੁਣ ਲੇ ਅੱਜ ਦੀ ਸਰਕਾਰੇ
ਵਾਟ ਕੇ ਹਾਏ ਸਿਹਰਾਏ ਬਣ’ਨੇ
ਚਾਲ ਲੇ ਹਨ ਮੌਤ ਦੇ ਲਾੜੇ
ਵਾਟ ਕੇ ਹਾਏ ਸਿਹਰਾਏ ਬਣ’ਨੇ
ਚਾਲ ਲੇ ਹਨ ਮੌਤ ਦੇ ਲਾੜੇ
ਜਿੱਤਣ ਲਯੀ ਆਏ ਜੱਗ ਤੇ
ਸੋਂਚੀ ਨਾ ਹਰ ਜਾਣਗੇ

ਰਿਹੰਦੀ ਦੁਨਿਯਾ ਤਕ ਨਾ
ਬੱਲੇਯਾ ਗੁਜੂ ਹਰ ਥਾ
ਐਸਾ ਕੁਝ ਕਰ ਜਾਣਗੇ
ਐਸਾ ਕੁਝ ਕਰ ਜਾਣਗੇ
ਰਿਹੰਦੀ ਦੁਨਿਯਾ ਤਕ ਨਾ
ਬੱਲੇਯਾ ਗੁਜੂ ਹਰ ਥਾ
ਐਸਾ ਕੁਝ ਕਰ ਜਾਣਗੇ
ਐਸਾ ਕੁਝ ਕਰ ਜਾਣਗੇ
ਮਿੱਟੀ ਵਿਚ ਜੰਮੇ ਆਪਾਂ
ਮਿੱਟੀ ਵਿਚ ਮਾਰਨਾ ਆ
ਮਿੱਟੀ ਵਿਚ ਜੰਮੇ ਆਪਾਂ
ਮਿੱਟੀ ਵਿਚ ਮਾਰਨਾ ਆ
ਮਿੱਟੀ ਵਿਚ ਜੰਮੇ ਆਪਾਂ
ਮਿੱਟੀ ਵਿਚ ਮਾਰਨਾ ਆ
ਮਿੱਟੀ ਵਿਚ ਜੰਮੇ ਆਪਾਂ
ਮਿੱਟੀ ਵਿਚ ਮਾਰਨਾ ਆ
ਮਿੱਟੀ ਵਿਚ ਜੰਮੇ ਆਪਾਂ
ਮਿੱਟੀ ਵਿਚ ਮਾਰਨਾ ਆ

Curiosità sulla canzone Mitti di Ranjit Bawa

Chi ha composto la canzone “Mitti” di di Ranjit Bawa?
La canzone “Mitti” di di Ranjit Bawa è stata composta da MR WOW, DHARAMBIR BHANGU.

Canzoni più popolari di Ranjit Bawa

Altri artisti di Film score