Family Di Member

Desi Crew, D Harp

ਸਾਰੀਆਂ ਡਿਮਾਂਡਾ ਮੇਰੇ ਸਿੱਰ ਮੱਥੇ ਸੋਹਣੀਏ
ਉਹ ਤੂੰ ਵੀ ਪਿਆਰ ਨਾਲ ਜਟ ਤੇ try ਰੱਖੇ ਸੋਹਣੀਏ
ਉਹ ਜਚਿਆਂ ਕਰੇਂਗੀ ਜਟ ਨਾਲ ਹਾਏ
ਫਿਰ ਤੇਰੀਆਂ ਸਹੇਲੀਆਂ ਨੇਂ ਸੜਨਾ
ਨੀਂ ਹੋਜਾ ਤੂੰ ਤਿਆਰ ਗੋਰੀਏ ਹਾਏ
ਮੇਰੀ family ਦੀ member ਜੇ ਬਣਨਾ
ਨੀ ਤੇਰਾ ਕੀ ਖਿਆਲ ਗੋਰੀਏ
ਮੇਰੀ family ਦੀ member ਜੇ ਬਣਨਾ

ਹੋ car ਉੱਤੇ ਫੁੱਲ ਮੈਂ ਲਵਾਕੇ ਆਉ ਲੈਣ ਨੀਂ
ਉਹ ribbon ਕਟਾਉ ਮੈਥੋਂ ਤੇਰੀ ਛੋਟੀ ਭੈਣ ਨੀਂ
ਉਹ ਬੇਬੇ ਨਾਲ ਰੱਖੀ ਤੂੰ ਬਣਾਕੇ ਥੋੜੀ ਸੋਹਣੀਏ
ਸਾਰੀ ਜਿੰਮੇਵਾਰੀ ਤੇਰੇ ਕੋਲ ਹੋਣੀ ਸੋਹਣੀਏ
ਉਹ ਬੱਚਿਆਂ ਦੇ ਵਾਂਗ ਰੱਖ ਲਈ ਹਾਏ
ਨੀਂ ਸੁਣ ਲਈ ਨਨਾਨਾ ਨਾਲ ਨੀਂ ਲੜਨਾ
ਨੀਂ ਤੇਰਾ ਕੀ ਖਿਆਲ ਗੋਰੀਏ ਹੋ
ਮੇਰੀ family ਦੀ member ਜੇ ਬਣਨਾ
ਨੀਂ ਤੇਰਾ ਕੀ ਖਿਆਲ ਗੋਰੀਏ ਹੋ
Family ਦੀ member ਜੇ ਬਣਨਾ

Insta ਤੇ hashtag couple ਦਾ ਪਾਵਾਂਗੇ
ਜਿਥੇ ਹੋਊ approach ਓਥੇ ਘੁੰਮਣ ਵੀ ਜਾਵਾਂਗੇ
ਘਰ ਵਿਚ ਸਾਰਿਆਂ ਦੀ ਰੌਣਕ ਵਧਾਉਣਗੇ
ਨੀਂ ਗੋਲੂ ਮੋਲੁ ਨਿੱਕੇ ਨਿੱਕੇ ਜਦੋਂ ਸਾਡੇ ਹੋਣਗੇ
ਉਹ feeling great ਹੋਊਗੀ ਹਾਏ
ਜਦੋਂ ਤੋਤਲਾ ਜੇਹਾ papa papa ਕਰਨਾ
ਨੀਂ ਹੋਜਾ ਤੂੰ ਤਿਆਰ ਗੋਰੀਏ ਹਾਏ
ਮੇਰੀ family ਦੀ member ਜੇ ਬਣਨਾ
ਨੀਂ ਹੋਜਾ ਤੂੰ ਤਿਆਰ ਗੋਰੀਏ ਹਾਏ
ਮੇਰੀ family ਦੀ member ਜੇ ਬਣਨਾ

Curiosità sulla canzone Family Di Member di Ranjit Bawa

Chi ha composto la canzone “Family Di Member” di di Ranjit Bawa?
La canzone “Family Di Member” di di Ranjit Bawa è stata composta da Desi Crew, D Harp.

Canzoni più popolari di Ranjit Bawa

Altri artisti di Film score