End Yaariyaan [Studio]

BABBU, MUZICAL DOCTORZ

Humble beginning ਜਿਥੋਂ ਮੁੰਡੇ ਆਏ ਨੇ
ਇਕ ਟਾਇਮ ਬੱਸਾਂ ਵਿੱਚ ਧੱਕੇ ਬੜੇ ਖਾਏ ਨੇ
Humble beginning ਜਿਥੋਂ ਮੁੰਡੇ ਆਏ ਨੇ
ਇਕ ਟਾਇਮ ਬੱਸਾਂ ਵਿੱਚ ਧੱਕੇ ਬੜੇ ਖਾਏ ਨੇ
ਅੱਜ ਕੋਲ ਕਾਰਾਂ ਨੇ ਨਾਲ ਮੁਟਿਆਰਾਂ ਨੇ
ਅਪਣੇ ਹੀ ਦਮ 'ਤੇ ਨੇ ਲਈਆਂ ਸਰਦਾਰੀਆਂ
ਨਾ ਹੀ ਕਲਾਕਾਰੀਆਂ ਨਾ ਹੀ ਸ਼ੋਸ਼ੇ ਬਾਜ਼ੀਆਂ
ਐਨਾ ਮੁੰਡਿਆਂ ਨੇ ਰੱਖੀਆਂ ਨੇ end ਯਾਰੀਆਂ
ਨਾ ਹੀ ਕਲਾਕਾਰੀਆਂ ਨਾ ਹੀ ਸ਼ੋਸ਼ੇ ਬਾਜ਼ੀਆਂ
ਐਨਾ ਮੁੰਡਿਆਂ ਨੇ ਰੱਖੀਆਂ ਨੇ end ਯਾਰੀਆਂ

ਸਾਰੀ ਰਾਤ ਮਹਿਫ਼ਿਲਾਂ ਚ ਤੜਕੇ ਨੂੰ ਸੌਂਦੇ ਨੇ
ਕੱਢ ਲੈਂਦੇ ਪੇਪਰ ਕਲਾਸਾਂ ਘਟ ਲਾਂਦੇ ਨੇ
ਸਾਰੀ ਰਾਤ ਮਹਿਫ਼ਿਲਾਂ ਚ ਤੜਕੇ ਨੂੰ ਸੌਂਦੇ ਨੇ
ਕੱਢ ਲੈਂਦੇ ਪੇਪਰ ਕਲਾਸਾਂ ਘਟ ਲਾਂਦੇ ਨੇ
ਸ਼ਾਮੀਂ ਬਾਹਰ ਆਉਂਦੇ ਨੇ ਗੇੜੀ ਗੂੜੀ ਲਾਂਦੇ ਨੇ
ਇੱਕੋ ਕੁੜੀ ਪਿੱਛੇ ਦੋ-ਦੋ ਗੇਹਿੜੀਆਂ ਨੀ ਮਾਰੀਆਂ
ਨਾ ਹੀ ਕਲਾਕਾਰੀਆਂ ਨਾ ਹੀ ਸ਼ੋਸ਼ੇ ਬਾਜ਼ੀਆਂ
ਐਨਾ ਮੁੰਡਿਆਂ ਨੇ ਰੱਖੀਆਂ ਨੇ end ਯਾਰੀਆਂ
ਨਾ ਹੀ ਕਲਾਕਾਰੀਆਂ ਨਾ ਹੀ ਸ਼ੋਸ਼ੇ ਬਾਜ਼ੀਆਂ
ਐਨਾ ਮੁੰਡਿਆਂ ਨੇ ਰੱਖੀਆਂ ਨੇ end ਯਾਰੀਆਂ

ਔਖੇ ਵੇਲੇ ਖੜੇ ਨੇ ਤਾਂਹੀ ਨਾ ਭੁਲੇਖੇ ਨੇ
ਚੰਗੇ ਮਾੜੇ ਟਾਇਮ ਅਸੀਂ ਕਠੇਆਂ ਨੇ ਵੇਖੇ ਨੇ
ਔਖੇ ਵੇਲੇ ਖੜੇ ਨੇ ਤਾਂਹੀ ਨਾ ਭੁਲੇਖੇ ਨੇ
ਚੰਗੇ ਮਾੜੇ ਟਾਇਮ ਅਸੀਂ ਕਠੇਆਂ ਨੇ ਵੇਖੇ ਨੇ
ਜਿਦਾਂ ਦੇ ਵੀ ਹਾਲ ਨੇ ਹਰ ਵੇਲੇ ਨਾਲ ਨੇ
ਯਾਰਾਂ ਜਿੱਤੇ ਕਦੇ ਕਦੇ ਬਾਜੀਆਂ ਨੇ ਹਾਰੀਆਂ
ਨਾ ਹੀ ਕਲਾਕਾਰੀਆਂ ਨਾ ਹੀ ਸ਼ੋਸ਼ੇ ਬਾਜ਼ੀਆਂ
ਐਨਾ ਮੁੰਡਿਆਂ ਨੇ ਰੱਖੀਆਂ ਨੇ end ਯਾਰੀਆਂ
ਨਾ ਹੀ ਕਲਾਕਾਰੀਆਂ ਨਾ ਹੀ ਸ਼ੋਸ਼ੇ ਬਾਜ਼ੀਆਂ
ਐਨਾ ਮੁੰਡਿਆਂ ਨੇ ਰੱਖੀਆਂ ਨੇ end ਯਾਰੀਆਂ
ਹੋ ਹੋ ਹੋ ਹੋ ਹੋ ਹੋ ਹੋ

Curiosità sulla canzone End Yaariyaan [Studio] di Ranjit Bawa

Chi ha composto la canzone “End Yaariyaan [Studio]” di di Ranjit Bawa?
La canzone “End Yaariyaan [Studio]” di di Ranjit Bawa è stata composta da BABBU, MUZICAL DOCTORZ.

Canzoni più popolari di Ranjit Bawa

Altri artisti di Film score