Hove Na Ishq
ਮੈਂ ਹੋਇ ਮਜਬੂਰ ਰਾਂਝਣਾ
ਨਾਂ ਮੇਰਾ ਕੋਈ ਕਸੂਰ ਰਾਂਜਣਾ
ਮੈਂ ਹੋਯੀ ਮਜਬੂਰ ਰਾਂਜਣਾ
ਨਾਂ ਮੇਰਾ ਕੋਈ ਕਸੂਰ ਰਾਂਜਣਾ
ਮੈਂ ਹੋਣਾ ਨਹੀਂ ਸੀ ਦੂਰ ਰਾਂਜਣਾ
ਹੋਵੇ ਨਾ ਇਸ਼ਕ ਕਦੇ
ਹੋਵੇ ਨਾ ਇਸ਼ਕ ਕਦੇ
ਹੋਵੇ ਨਾ ਇਸ਼ਕ ਕਦੇ
ਮੇਰੇ ਐ ਖੁਦਾ
ਟੁੱਟਦੇ ਨਾ ਦਿਲ ਹੋਣ
ਸੱਜਣ ਨਾ ਕਦੇ ਰੋਣ
ਇਕ ਦੂਜੇ ਕੋਲੋਂ ਕੋਈ ਹੋਵੇ ਨਾ ਜੁਦਾ
ਹਏ ਖੁਦਾ
ਕਰ ਲਈ ਯਕੀਨ ਤੈਨੂੰ ਦਿਲ ਦੀ ਕਹੀ ਐ
ਪਿਆਰ ਵਿੱਚ ਜਾਂਦੀ ਹੁਣ ਦੂਰੀ ਨਾ ਸਹੀ ਐ
ਕਰ ਲਈ ਯਕੀਨ ਤੈਨੂੰ ਦਿਲ ਦੀ ਕਹੀ ਐ
ਪਿਆਰ ਵਿੱਚ ਜਾਂਦੀ ਹੁਣ ਦੂਰੀ ਨਾ ਸਹੀ ਐ
ਵੇ ਇਸ਼ਕ ਰਵਾਉਂਦਾ ਬੜਾ
ਹੈ ਦਿਲ ਤੈਨੂੰ ਚਹੁੰਦਾ ਬੜਾ
ਵੇ ਇਸ਼ਕ ਰਵਾਉਂਦਾ ਬੜਾ
ਹੈ ਦਿਲ ਤੈਨੂੰ ਚਹੁੰਦਾ ਬੜਾ
ਵੇ ਖਰੇ ਕਿਹੜੀ ਹੋਯੀ ਖਤਾ
ਹੋਵੇ ਨਾ ਇਸ਼ਕ ਕਦੇ
ਹੋਵੇ ਨਾ ਇਸ਼ਕ ਕਦੇ
ਹੋਵੇ ਨਾ ਇਸ਼ਕ ਕਦੇ
ਮੇਰੇ ਐ ਖੁਦਾ
ਟੁੱਟਦੇ ਨਾ ਦਿਲ ਹੋਣ
ਸੱਜਣ ਨਾ ਕਦੇ ਰੋਣ
ਇਕ ਦੂਜੇ ਕੋਲੋਂ ਕੋਈ ਹੋਵੇ ਨਾ ਜੁਦਾ
ਤੇਰੇ ਕੋਲੋਂ ਵੱਖ ਰਹਿਣਾ ਨਹੀਂ ਮਨਜੂਰ ਐ
ਜਿਹੜੀ ਗਲੋਂ ਦਿਲ ਕੀਤਾ ਦਿਲ ਕੋਲੋਂ ਦੂਰ ਐ
ਤੇਰੇ ਕੋਲੋਂ ਵੱਖ ਰਹਿਣਾ ਨਹੀਂ ਮਨਜੂਰ ਐ
ਜਿਹੜੀ ਗਲੋਂ ਦਿਲ ਕੀਤਾ ਦਿਲ ਕੋਲੋਂ ਦੂਰ ਐ
ਕਿਯੂ ਪਾਈਆਂ ਇਹ ਰੱਬਾ ਦੂਰੀਆਂ
ਕਿਯੂ ਹੋਇਆ ਨਾ ਦੁਆਵਾਂ ਪੂਰੀਆਂ
ਕਿਯੂ ਪਾਈਆਂ ਇਹ ਰੱਬਾ ਦੂਰੀਆਂ
ਕਿਯੂ ਹੋਇਆ ਨਾ ਦੁਆਵਾਂ ਪੂਰੀਆਂ
ਕੇ ਖੋਰੇ ਰੱਬ ਦੀ ਐ ਸੀ ਰਜਾ
ਹੋਵੇ ਨਾ ਇਸ਼ਕ ਕਦੇ
ਹੋਵੇ ਨਾ ਇਸ਼ਕ ਕਦੇ
ਟੁੱਟਦੇ ਨਾ ਦਿਲ ਹੋਣ
ਇਕ ਦੂਜੇ ਕੋਲੋਂ ਕੋਈ
ਹੋਵੇ ਨਾ ਜੁਦਾ
ਹੋਵੇ ਨਾ ਇਸ਼ਕ ਕਦੇ
ਹੋਵੇ ਨਾ ਇਸ਼ਕ ਕਦੇ
ਹੋਵੇ ਨਾ ਇਸ਼ਕ ਕਦੇ
ਮੇਰੇ ਐ ਖੁਦਾ