Deed Teri, Pt. 1

Hitesh Modak, Inda Raikoti

ਐਨਾ ਜਚਾਂ ਕੇ ਉਸ ਨੂੰ ਜਚ ਜਾਵਾਂ
ਭਾਵੇਂ ਜੱਗ ਆਖੇ ਝੱਲੀ ਨੂੰ ਲੱਜ ਹੈਨੀ
ਨੱਚ ਨੱਚ ਕੇ ਯਾਰ ਮਨਾ ਲਏ ਅੱਸੀ
ਹਾਏ ਪਰ ਨੱਚਣ ਦਾ ਮੈਨੂੰ ਤਾਂ ਚੱਜ ਹੈਨੀ
ਜੱਗ ਰੁੱਸਦਾ ਰੇ ਰੁੱਸ ਜਾਏ ਕਲ ਭਾਵੇਂ
ਓਹਦੇ ਰਸ ਨਾ ਜੇ ਜਿੰਦਗੀ ਅੱਜ ਹੈਨੀ
ਜੀਣਾ ਐਂਦੇ ਆਸੇ ਸੱਜਣ ਦੇ ਨਾਲ ਜੀਣਾ
ਨਯੀ ਤਾਂ ਜੀਨ ਦਾ ਸਾਡੇ ਲਈ ਭੱਜ ਹੈ ਨਹੀਂ
ਹੈ ਦੀਦ ਤੇਰੀ ਹੈ ਈਦ ਮੇਰੀ
ਹੈ ਦੀਦ ਤੇਰੀ ਹੈ ਈਦ ਮੇਰੀ
ਨੱਸ ਨੱਸ ਵਿਚ ਵਸ ਗਈ ਏ ਸੂਰਤ ਤੇਰੀ
ਕਿਆ ਖੁਦਾ ਨੇ ਤਰਾਸ਼ੀ ਏ ਮੂਰਤ ਤੇਰੀ
ਨੱਸ ਨੱਸ ਵਿਚ ਵਸ ਗਈ ਏ ਸੂਰਤ ਤੇਰੀ
ਕਿਆ ਖੁਦਾ ਨੇ ਤਰਾਸ਼ੀ ਏ ਮੂਰਤ ਤੇਰੀ

ਨੀ ਪਾ ਨੀ ਪਾ ਦਾ ਮਾ ਰੇ ਸਾ
ਸਾ ਨੀ ਸਾ ਸਾ ਸਾ ਨੀ ਸਾ ਪਾ ਮਾ ਪਾ ਗਾ ਮਾ ਰੇ ਗਾ ਸਾ
ਸਾ ਨੀ ਸਾ ਸਾ ਸਾ ਨੀ ਸਾ ਪਾ ਮਾ ਪਾ ਗਾ ਮਾ ਰੇ ਗਾ ਸਾ
ਨੀ ਸਾ ਪਾ ਨੀ ਸਾ ਪਾ ਗਾ ਮਾ ਗਾ ਰੇ ਸਾ ਰੇ ਨੀ ਸਾ

ਆਸ ਲਗਾਈ ਤੁਝਸੇ ਦਰ ਪੇ ਤੇਰੇ ਖੜੇ ਹੈਂ
ਪਿਆ ਪਿਆ ਰੇ ਸੁਨ ਲੇ ਮਰਜ਼ੀ ਮੇਰੀ ਰੇ
ਔਰ ਨਹੀ ਕੋਈ ਤੁਝਸਾ ਜ਼ੋਰ ਨਹੀ ਕੋਈ ਤੁਜ਼ਪੇ
ਪਿਆ ਪਿਆ ਰੇ ਬਾਕੀ ਮਰਜ਼ੀ ਤੇਰੀ,
ਪਿਆ ਪਿਆ ਮੋਰੇ ਪਿਆ ਪਿਆ
ਪਿਆ ਪਿਆ ਮੋਰੇ ਪਿਆ ਪਿਆ

ਤਮੇ ਚਾਂਦੀ ਵਰਗਾ ਤੇਰਾ ਮੁਖੜਾ ਏ ਚੰਨ ਵਰਗਾ
ਤਮੇ ਚਾਂਦੀ ਵਰਗਾ ਤੇਰਾ ਮੁਖੜਾ ਏ ਚੰਨ ਵਰਗਾ
ਬੇਸਬੇ ਦੇਖੀ ਜਾਵਾਂ ਬੇਸਬੇ ਦੇਖੀ ਜਾਵਾਂ
ਤਕ ਤਕ ਦਿਲ ਨਾ ਏ ਥੱਕਦਾ
ਬੇਸਬੇ ਦੇਖੀ ਜਾਵਾਂ ਬੇਸਬੇ ਦੇਖੀ ਜਾਵਾਂ
ਤਕ ਤਕ ਦਿਲ ਨਾ ਏ ਥੱਕਦਾ
ਸਭ ਤੋਂ ਪਹਿਲਾਂ ਸਾਨੂੰ ਏ ਜਰੂਰਤ ਤੇਰੀ
ਸਭ ਤੋਂ ਪਹਿਲਾਂ ਸਾਨੂੰ ਏ ਜਰੂਰਤ ਤੇਰੀ
ਕਿਆ ਖੁਦਾ ਨੇ ਤਰਾਸ਼ੀ ਏ ਮੂਰਤ ਤੇਰੀ
ਨੱਸ ਨੱਸ ਵਿਚ ਵਸ ਗਈ ਏ ਸੂਰਤ ਤੇਰੀ
ਕਿਆ ਖੁਦਾ ਨੇ ਤਰਾਸ਼ੀ ਏ ਮੂਰਤ ਤੇਰੀ

ਹੈ ਦੀਦ ਤੇਰੀ ਹੈ ਈਦ ਮੇਰੀ
ਹੈ ਦੀਦ ਤੇਰੀ ਹੈ ਈਦ ਮੇਰੀ

ਨੀ ਪਾ ਨੀ ਪਾ ਦਾ ਮਾ ਰੇ ਸਾ
ਸਾ ਨੀ ਸਾ ਸਾ ਸਾ ਨੀ ਸਾ ਪਾ ਮਾ ਪਾ ਗਾ ਮਾ ਰੇ ਗਾ ਸਾ
ਸਾ ਨੀ ਸਾ ਸਾ ਸਾ ਨੀ ਸਾ ਪਾ ਮਾ ਪਾ ਗਾ ਮਾ ਰੇ ਗਾ ਸਾ
ਨੀ ਸਾ ਪਾ ਨੀ ਸਾ ਪਾ ਗਾ ਮਾ ਗਾ ਰੇ ਸਾ ਰੇ ਨੀ ਸਾ

ਆਸ ਲਗਾਈ ਤੁਝਸੇ ਦਰ ਪੇ ਤੇਰੇ ਖੜੇ ਹੈਂ
ਪਿਆ ਪਿਆ ਰੇ ਸੁਨ ਲੇ ਮਰਜ਼ੀ ਮੇਰੀ ਰੇ
ਔਰ ਨਹੀ ਕੋਈ ਤੁਝਸਾ ਜ਼ੋਰ ਨਹੀ ਕੋਈ ਤੁਜ਼ਪੇ
ਪਿਆ ਪਿਆ ਰੇ ਬਾਕੀ ਮਰਜ਼ੀ ਤੇਰੀ
ਪਿਆ ਪਿਆ ਮੋਰੇ ਪਿਆ ਪਿਆ
ਪਿਆ ਪਿਆ ਮੋਰੇ ਪਿਆ ਪਿਆ
ਆਸ ਲਗਾਈ ਤੁਝਸੇ ਦਰ ਪੇ ਤੇਰੇ ਖੜੇ ਹੈਂ
ਪਿਆ ਪਿਆ ਰੇ ਸੁਨ ਲੇ ਮਰਜ਼ੀ ਮੇਰੀ ਰੇ
ਔਰ ਨਹੀ ਕੋਈ ਤੁਝਸਾ ਜ਼ੋਰ ਨਹੀ ਕੋਈ ਤੁਜ਼ਪੇ
ਪਿਆ ਪਿਆ ਰੇ ਬਾਕੀ ਮਰਜ਼ੀ ਤੇਰੀ

Curiosità sulla canzone Deed Teri, Pt. 1 di Rahat Fateh Ali Khan

Chi ha composto la canzone “Deed Teri, Pt. 1” di di Rahat Fateh Ali Khan?
La canzone “Deed Teri, Pt. 1” di di Rahat Fateh Ali Khan è stata composta da Hitesh Modak, Inda Raikoti.

Canzoni più popolari di Rahat Fateh Ali Khan

Altri artisti di Film score