Bewafaiyan

Ammar Masood

ਤੇਰੀਐ ਜੁਦਾਈਂਆ ਸਾਨੁ ਮਾਰ ਮੁਕਾਇਆ ਏ
ਕਿਤੀਆ ਤੂ ਕਾਣੁ ਬੇਵਫਾਈਆਂ
ਜ਼ਿੰਦਗੀ ਚ ਆਕੇ ਐਸਾ ਰੋਗ ਲਗਾ ਤੂ
ਸੁਖ ਦੀਨ ਸਾਹਵਾਂ ਨਹਿਓ ਆਇਆ
ਹੁਨ ਮੇਰੇ ਦਿਨ ਨਹੀਂ ਲੰਗਡੇ
ਰਾਤਾਂ ਨੂੰ ਹੰਝੂ ਦੁਲਦੇ
ਦਸਦੇ ਤੂ ਮੈਨੂੰ
ਮੈਂ ਰੋ ਰੋ ਕੀ ਕਰਾ
ਯਾਦਾਂ ਮੇਰੀਆਂ ਨੇ
ਮੇਰੀਆਂ ਨੇ ਮੇਰੀਆਂ
ਬੇਵਫਾਈਆਂ ਨੇ ਤੇਰੀਆਂ
ਨੀ ਤੇਰੀਆਂ
ਯਾਦਾਂ ਮੇਰੀਆਂ ਨੇ
ਮੇਰੀਆਂ ਨੇ ਮੇਰੀਆਂ
ਬੇਵਫਾਈਆਂ ਨੇ ਤੇਰੀਆਂ
ਨੀ ਤੇਰੀਆਂ

ਬਾਤੇ ਪਿਆਰੀ ਸਬ ਬਕਵਾਸ
ਸਬ ਦੂਰ ਦੁਆਰ ਹੈ ਆਨਾ ਨੀ ਪਾਸ
ਮੈਨੇ ਦੀ ਤੁਝੇ ਇੱਜਤ ਆਯੀ ਨਹੀ ਰਾਸ
ਸਬ ਪਿਚੇ ਪਿਚੇ ਆਇ ਦਲੁ ਨ ਮੈ ਘਾਸ
ਤੇਰਾ ਨਖਰਾ ਉਠਿਆ ਸ਼ਹਿਰ ਘੁਮਾਇਆ
ਸਚਾ ਪਿਆਰ ਕਿਆ ਹੋਤਾ ਤੁਝੈ ਕਰਿ ਦੇਖਾਇਆ
ਦੀਆ ਸੂਟ ਪੈ ਸੂਟ ਤੂੰ ਗਈ ਮੁਝਸੇ ਲੁਟ
ਜਬ ਫੋਨ ਮੈਂ ਕਰੁ ਝੂਠ ਪੇ ਝੂਠ
ਤੇਰੀ ਅਖੋਂ ਮੈਂ ਹੈ ਧੋਖਾ ਤੇਰੀ ਹੈ ਘੋਪਾ
ਅਫਸੋਸ ਕੀ ਬਾਤ ਵਾਰ ਪਿਚੇ ਸੇ ਹੈ ਠੋਕਾ
ਕਰਲੇ ਤੂ ਆਸ ਤੁਝੈ ਛਾਈਐ ਸਿਰਫ ਕੈਸ਼ ॥
ਅਬ ਬੋਲੇ ​​ਜੋ ਭੀ ਬੋਲੇ ​​ਤੁਝੇ ਲੀਨਾ ਨਹੀਂ ਪਿੱਛੇ

ਪਿਆਰ ਤੇਰੇ ਨਾਲ ਪਾਕੇ
ਅਪਨਾ ਤੈਨੁ ਮੈ ਬਨਾਕੇ
ਦਸਦੇ ਮੈਂ ਕੀਤੀ ਕੀ ਖਤਾ
ਰਾਹਵਾਂ ਚ ਤੇਰੀ ਰੁਲ ਕੇ
ਖੁਦ ਨੂੰ ਵੀ ਮੈਂ ਭੂਲ ਕੇ
ਛੱਡ ਦਿੱਤਾ ਸਾਰਾ ਏਹ ਜਹਾਨ
ਇਸ਼ਕ ਤੇਰੇ ਨਾਲ ਲਾਇਆ
ਦਰਦ ਤੇਰੇ ਤੋ ਪਇਆ
ਝਖਮਾ ਨ ਆਪੇ
ਹੂਁ ਤੂ ਦਸਦੇ ਕਿਂਝ ਭਾਰਾ
ਯਾਦਾਂ ਮੇਰੀਆਂ ਨੇ
ਮੇਰੀਆਂ ਨੇ ਮੇਰੀਆਂ
ਬੇਵਫਾਈਆਂ ਨੇ ਤੇਰੀਆਂ
ਨੀ ਤੇਰੀਆਂ
ਯਾਦਾਂ ਮੇਰੀਆਂ ਨੇ
ਮੇਰੀਆਂ ਨੇ ਮੇਰੀਆਂ
ਬੇਵਫਾਈਆਂ ਨੇ ਤੇਰੀਆਂ
ਨੀ ਤੇਰੀਆਂ

Fake ਹੈ Fake Eyelash Fake
ਅਬ ਕਿਸੇ ਕਰੁ Trust
ਜਬ ਫਿਤਰਤ ਨਿਕਲੇ Fake
ਹਾ ਬਦਲੇ ਤੇਵਰ ਲੇ ਕੇ ਫੇਵਰ
ਚਹਾਈਏ ਪੈਸੇ ਲੇ ਤੂ ਜੇਵਰ
ਚੂਸ ਕੇ ਖੂਨ ਮਿਲਤਾ ਚੈਨ
ਭਯੀ ਚਾਲ ਪੇ ਚਾਲ
ਅਬ ਫੁੱਲ ਗੇਮ ਪ੍ਲੈਨ
ਇਸ਼੍ਕ਼ ਕੇ ਹੀ ਨਾਮ ਸੇ
ਮਛੌ ਫੁੱਲ ਕਾਮ
ਤੁਝੇ ਸਾਂਝਾ ਤਾ ਚੰਦ
ਲੇਕਿਨ ਨਿਕਲੀ ਤੂ ਸੰਪ ਹਾ

ਹੋਰ ਕਿੱਸੇ ਨਾਲ ਲਾਕੇ
ਦੁਖਾਂ ਚ ਮੈਨੂ ਪਾਕੇ
ਦਸਦੇ ਕ੍ਯੂਂ ਦਿੱਤੀ ਆਏ ਸੱਜਾ
ਵਾਦੇ ਮੇਰੇ ਨਾਲ ਕਰਕੇ
ਗੈਰ ਦਾ ਹਾਥ ਤੂ ਫਾਧ ਕੇ
ਕ੍ਯੂਂ ਰੋਲ ਗਯੀ ਆਏ
ਦੱਸ ਤੇ ਜਾ
ਕ੍ਯੂਂ ਮੇਰਾ ਦਿਲ ਤੂ ਸਾਢੇਯਾ
ਪ੍ਯਾਰ ਨੂ ਸੂਲੀ ਛਡੇਯਾ
ਅੱਜ ਵੀ ਮੈਂ ਧੋਖੇ ਦੀ
ਅੱਗ ਚ ਸੱਦਾ
ਯਾਦਾਂ ਮੇਰੀਆਂ ਨੇ
ਮੇਰਿਯਾ ਨੇ ਮੇਰੀਆਂ
ਬੇਵਫਾਈਆਂ ਨੇ ਤੇਰੀਆਂ
ਨੀ ਤੇਰੀਆਂ
ਯਾਦਾਂ ਮੇਰੀਆਂ ਨੇ
ਮੇਰਿਯਾ ਨੇ ਮੇਰਿਯਾ
ਬੇਵਫਾਈਆਂ ਨੇ ਤੇਰੀਆਂ
ਨੀ ਤੇਰੀਆਂ

Curiosità sulla canzone Bewafaiyan di Rahat Fateh Ali Khan

Chi ha composto la canzone “Bewafaiyan” di di Rahat Fateh Ali Khan?
La canzone “Bewafaiyan” di di Rahat Fateh Ali Khan è stata composta da Ammar Masood.

Canzoni più popolari di Rahat Fateh Ali Khan

Altri artisti di Film score