THAT'S WHY

Prem Dhillon

It's JB

ਕਿਸੇ ਦੀ ਗੱਲਾਂ ਵਿਚ ਆਈ ਨਾ
ਹਾਏ ਐਵੇਂ ਦਿਲ ਉੱਤੇ ਲਾਈ ਨਾ
ਕਿਸੇ ਦੀ ਗੱਲਾਂ ਵਿਚ ਆਈ ਨਾ
ਹਾਏ ਐਵੇਂ ਦਿਲ ਉੱਤੇ ਲਾਈ ਨਾ

ਓ ਐਵੇਂ ਕੋਲ ਕੋਲ ਆਉਂਦਿਆਂ ਨੁੰ
ਹੋ ਐਵੇਂ ਫਾਸਲੇ ਵਧਾਈ ਨਾ
ਹੋ ਵਿਚ ਸਾੜਿਆ ਦੀ ਅੱਗ ਵਿਚ ਸੱਡ ’ਦਾ ਐ ਜੱਗ
ਸਾੜਿਆ ਦੀ ਅੱਗ ਵਿਚ ਸੱਡ ’ਦਾ ਐ ਜੱਗ
ਗੱਲਾਂ ਤੇ ਗੱਲਉਡ ਬਣਾਉਂਦਾ ਐ ਤਾਂ ਕਰਕੇ
ਹਾਂ ਤੈਨੂੰ ਮੇਰੇ ਤੋਂ ਤੋੜਨਾ ਕੋਈ ਚਾਉਂਦਾ ਐ , ਤਾਂ ਕਰਕੇ
ਹੋ ਤੈਨੂੰ ਮੇਰੇ ਤੋਂ ਤੋੜਨਾ ਕੋਈ ਚਾਉਂਦਾ ਐ , ਤਾਂ ਕਰਕੇ

ਮੈਨੂੰ ਮਾਨ ਤੇਰੇ ਉੱਤੇ
ਵਹਿਮ ਦੁਨੀਆਂ ਦੇ ਕੜੇੰਗਾ
ਤੂੰ ਤਾਂ ਵੈਰ ਨਹਿਯੋ ਛੱਡ ’ਦਾ
ਤਾਂ ਯਾਰੀ ਕਿੱਦਾਂ ਛੱਡੇਂਗਾ
ਮੈਨੂੰ ਮਾਨ ਤੇਰੇ ਉੱਤੇ
ਵਹਿਮ ਦੁਨੀਆਂ ਦੇ ਕੜੇੰਗਾ
ਤੂੰ ਤਾਂ ਵੈਰ ਨਹਿਯੋ ਛੱਡ ’ਦਾ
ਤਾਂ ਯਾਰੀ ਕਿੱਦਾਂ ਛੱਡੇਂਗਾ
ਵੇ ਆਪਾ ਜਨਮਾਂ ਦੇ ਹਾਣੀ
ਕੱਚੀ ਕੰਨਾਂ ਦੀ ਨਾ ਜਾਨੀ
ਜਨਮਾਂ ਦੇ ਹਾਣੀ
ਕੱਚੀ ਕੰਨਾਂ ਦੀ ਨਾ ਜਾਨੀ
ਨਈਓਂ ਲੂਤੀਆਂ ਦਾ ਅਸਰ ਮੇਰੇ ਤੇ ਤਾਂ ਕਰਕੇ
ਮਾਝੇ ਆਲਿਆ ਭਰੋਸਾ ਬੜਾ ਤੇਰੇ ਤੇ ਤਾਂ ਕਰਕੇ
ਮੈਨੂੰ ਸੋਹਣਿਆਂ ਭਰੋਸਾ ਬੜਾ ਤੇਰੇ ਤੇ ਤਾਂ ਕਰਕੇ

ਸਵਾਲ ਤੂੰ , ਜਵਾਬ ਮੈਂ
ਮਿੱਠੀ ਨੀਂਦ ਤੂੰ , ਖਵਾਬ ਮੈਂ
ਬੰਨ ਜਾਈਏ ਗੁਲਕੰਦ ਨੀ
ਤੂੰ ਮਿਸ਼ਰੀ , ਗੁਲਾਬ ਮੈਂ
ਤੈਨੂੰ ਵਹਿਮ ਨਾ ਕੋਈ ਰਹਿਜੇ
ਗੱਲ ਦਿਲ ਚ ਨਾ ਬਹਿ ਜੇ
ਤੈਨੂੰ ਵਹਿਮ ਨਾ ਕੋਈ ਰਹਿਜੇ
ਗੱਲ ਦਿਲ ਚ ਨਾ ਬਹਿ ਜੇ
ਮੁੰਡਾ ਵਾਰ ਵਾਰ ਦੋਹਰਾਉਂਦਾ ਐ ਤਾਂ ਕਰਕੇ

ਫੁੱਲ ’ਆਂ ਵਰਗੀ ਨੁੰ ਅੱਖੀਆਂ ਤੇ ਪਾਉਂਦਾ ਐ ਤਾਂ ਕਰਕੇ
ਫੁੱਲ ’ਆਂ ਵਰਗੀ ਨੁੰ ਅੱਖੀਆਂ ਤੇ ਪਾਉਂਦਾ ਐ ਤਾਂ ਕਰਕੇ

Canzoni più popolari di Prem Dhillon

Altri artisti di Dance music