Gabru

Rooh Sandhu

ਨਹੀਓ ਰੱਖਦਾ ਭੁਲੇਖਾ ਬਿੱਲੋ ਆਮਖਾਗਜ
ਨਹੀਓ ਯਾਰ ਤੇਰਾ ਸ਼ੌਂਕੀ ਬਿੱਲੋ ਰੱਮ ਖਾਗਜ
ਬਿਠਾ ਕੇ ਤੈਨੂੰ ਪਾਵਾਂ ਗੱਲ ਪਿਆਰ ਦੀ
ਹੇਗੀ ਤੂੰ ਵੀ ਸ਼ੌਂਕੀ low ਕਾਰ ਦੀ
ਮੈ ਅੰਬਰਾਂ ਦੇ ਤਾਰਿਆਂ ਤੇ ਨਾਮ ਲਿਖਾਵਾਂ
ਆਜਾ ਇਕ ਹੋਰ ਸੋਹਣੀਏ ਨੀ ਤੈਨੂੰ ਗੱਲ ਸੁਨਾਵਾਂ
ਅੱਖ ਤੇਰੀ ਮਿੱਤਰਾਂ ਨੂੰ ਮਾਰ ਗਈ
ਓ ਰੱਬ ਸੁਖ ਰੱਖੇ ਹੋਵੇਂ ਤੂੰ ਯਾਰ ਦੀ
ਲੋਕੀ ਗੱਲਾਂ ਕਰਨ ਮੇਰੇ ਤੇ ਮੇਰੇ ਤੇ
ਪਰ ਜੱਟ ਮਰੇ ਤੇਰੇ ਤੇ ਤੇਰੇ ਤੇ
ਜਾਂ ਕਦਮਾਂ ਚ ਗਬਰੂ ਨੇ ਰੱਖੀ ਸੋਹਣੀਏ
ਇਸ ਦੁਨੀਆਂ ਤੋਂ ਹੋਰ ਨਾ ਮੈ ਮੰਗਾ ਸੋਹਣੀਏ
ਤੂੰ ਹੀ ਜਿੰਦ ਤੋਂ ਪਿਆਰੀ ਮੈਨੂੰ ਲਗੇ ਸੋਹਣੀਏ
ਸਾਰੀ ਉਮਰ ਖਿਆਲ ਰਖੂੰਗਾ
ਗਬਰੂ ਨੂੰ ਨੈਣਾ ਨਾਲ ਕਹਿਜਾ ਸੋਹਣੀਏ
ਨੀ ਮੁੰਡਾ ਤੇਰੇ ਉਤੋਂ ਜਿੰਦ ਵਾਰ ਵਾਰ ਰੱਖੂਗਾ
ਗਬਰੂ ਨੂੰ ਨੈਣਾ ਨਾਲ ਕਹਿਜਾ ਸੋਹਣੀਏ
ਨੀ ਮੁੰਡਾ ਤੇਰੇ ਉਤੋਂ ਜਿੰਦ ਵਾਰ ਵਾਰ ਰੱਖੂਗਾ
ਨੈਣਾ ਤੇਰਿਆ ਨੇ ਕੀਤਾ ਬੁਰਾ ਹਾਲ ਬੁਰਾ ਹਾਲ
ਫੇਰ ਕੀਤਾ ਜਿਹਨੇ ਬੀਕਾਨੇਰੀ ਮਾਲ ਕਾਲਾ ਮਾਲ
ਉਤੋਂ ਅੱਗ ਲਾਉਂਦਾ ਗੱਲ ਵਾਲਾ ਹਾਰ
ਜਾਂ ਕਢੇ ਤੇਰੇ ਜ਼ੁਲਫ਼ਾਂ ਦੇ ਜਾਲ
ਨਾ ਨਾ ਨਾ
ਦਿਲ ਚ ਰੱਖਾ ਨਾ ਮੈ ਬਾਹਲੀਆਂ ਬਿਠਾਵਾਂ ਨਾ
ਝੂਠੇ ਪਿਆਰ ਦਾ ਕਰਾ ਨਾ ਮੈ ਦਿਖਾਵਾ
ਜਿਥੇ ਪਵੇ ਲੋੜ call ਤੇ ਮੈ ਆਵਾ
ਗੁੱਸੇ ਚੇਹਰੇ ਨੂੰ ਮੈ ਮਿੰਟਾ ਚ ਹਾਸਾਵਾਂ
ਜਾਂ ਨੂੰ ਤੇਰੇ ਲੇਖੇ ਲਾ ਕੇ
ਉਡੀਕਾਂ ਤੇਰਾ ਚੇਹਰਾ ਸਾਰੇ ਕੰਮ ਮੁਕਾ ਕੇ
ਤੇਰਾ ਨਾ ਮੈ ਦਿਲ ਤੇ ਵੀ ਲਿਖ ਕੇ
ਨੀ ਕਦੋ ਨੈਣਾ ਨਾਲ ਇਜਹਾਰ ਹੋਊਗਾ
ਗਬਰੂ ਨੂੰ ਨੈਣਾ ਨਾਲ ਕਹਿਜਾ ਸੋਹਣੀਏ
ਨੀ ਮੁੰਡਾ ਤੇਰੇ ਉਤੋਂ ਜਿੰਦ ਵਾਰ ਵਾਰ ਰੱਖੂਗਾ
ਗਬਰੂ ਨੂੰ ਨੈਣਾ ਨਾਲ ਕਹਿਜਾ ਸੋਹਣੀਏ
ਨੀ ਮੁੰਡਾ ਤੇਰੇ ਉਤੋਂ ਜਿੰਦ ਵਾਰ ਵਾਰ ਰੱਖੂਗਾ

Altri artisti di Asiatic music