Chal Oye

Laddi Chahal, Desi Crew

ਦੁਨੀਆਂ ਤੇ ਦੋ ਤਰਾਹ ਦੇ ਲੋਕ ਹੁੰਦੇ ਨੇ
ਪਹਿਲੇ ਜੋ ਜ਼ਿੰਦਗੀ ਚ ਅੱਗੇ ਵੱਧਣਾ ਚੌਂਦੇ ਨੇ
ਤੇ ਦੂਜੇ ਜੋ ਓਹਨਾ ਨੂ ਅੱਗੇ ਵੱਧਣ ਤੋ ਰੋਕ ਦੇ ਨੇ
ਮੈਂ ਦੋਵੇਂ ਦੇਖੇ ਨੇ
ਚਲ ਓਏ
ਓਏ ਚਲ ਓਏ
ਆਉਂਦੀਆਂ ਬਹਾਰਾਂ
ਜਾਂਦੀਆਂ ਬਹਾਰਾਂ
ਸਚਾ ਮਿਹਨਤਾਂ ਦਾ ਯਾਰ
ਬਾਹਲੀ ਫੁਕਰੀ ਨਾ ਮਾਰਾਂ

Desi Crew Desi Crew

ਜਦੋਂ ਉਡੀਆਂ ਸੀ ਆਲਣੇ ਚੋਂ ਹੱਸਦੇ ਸੀ ਲੋਕ
ਦਿੰਦੇ ਥਾਪੀਆਂ ਨੇ ਜਦੋਂ ਮੈਂ ਉਦਾਰ ਹੋ ਗਯਾ
ਕੁਝ ਮਤਲਬੀ ਲੋਗ ਜਿਹਦੇ ਬਹਿੰਦੇ ਨੀ ਸੀ ਕੋਲ
ਅੱਜ ਆਖਦੇ ਨੇ ਵੱਡਾ ਤੂ star ਹੋ ਗਯਾ
ਮੈਂ ਕਿਹਾ ਚਲ ਓਏ
ਓਏ ਚਲ ਓਏ
ਛਾਪ ਜੋ ਮੇਰੇ ਬਾਰੇ ਸਚ ਝੂਠ ਨੂ ਬਣਾ ਕੇ
Fake channel ਆ ਲਯੀ ਮੈਂ ਰੋਜ਼ਗਾਰ ਹੋ ਗਿਆ
ਕੋਨੇ ਕੋਨੇ ਵਿਚ ਦੁਨਿਯਾ ਦੇ ਪੈਂਦੀ ਵੇਖ ਧੱਕ
ਮੇਰੀ EX ਨੂ ਮੇਰੇ ਨਾਲ ਪ੍ਯਾਰ ਹੋ ਗਯਾ
ਕੋਨੇ ਕੋਨੇ ਵਿਚ ਦੁਨਿਯਾ ਦੇ ਪੈਂਦੀ ਵੇਖ ਧੱਕ
ਮੇਰੀ EX ਨੂ ਮੇਰੇ ਨਾਲ ਪ੍ਯਾਰ ਹੋ ਗਯਾ
ਮੈਂ ਕਿਹਾ ਚਲ ਓਏ
ਓਏ ਚਲ ਓਏ
ਹੋ ਗੱਲ ਚਾਲੀ ਏ
ਖਿਆਲ ਤਾਂ class ਦਾ ਵੀ ਆਇਆ
ਜਿਹਨਾ ਪੁੱਟੇ ਜਿਹਾ ਫਡਾ ਕੇ ਕੰਨ ਧੁੱਪੇ ਸੀ ਖੜਾਇਆ
ਹਰ ਪੈਸੇ ਤੇ ਓ ਜ਼ੀਰੋ ਜਿਹਨਾ ਆਖਕੇ ਸੁਣਾਇਆ
ਅੱਜ Teacher’ਆਂ ਵੀ ਕਹਿੰਦਿਆਂ ਨੇ

ਇਹਨੂੰ ਅੱਸੀ ਆਂ ਪੜ੍ਹਾਇਆ

ਮੈਂ ਕਿਹਾ ਚਲ ਓਏ
ਸਾਰੀ Ma’am
ਹੋ ਮੈਂ ਕਿਹਾ ਚਲ ਓਏ
ਹੋ ਮੈਂ ਕਿਹਾ ਚਲ ਓਏ
ਛੋਟੀ ਮੋਟੀ ਗੱਲ ਤੇ ਉਦਾਸ ਹੋਇਆ ਨਾ
ਮਾਤਲਬੀਆਂ ਤੇ ਵਿਸ਼ਵਾਸ ਹੋਇਆ ਨਾ
ਗੌਰ ਨਾਲ ਪੜ੍ਹੀ ਮੈਨੂ
ਚੰਗੀ ਤਰਾਹ ਵੇਖੀ ਪਾਸ ਜ਼ਿੰਦਗੀ
ਸਕੂਲੋ ਭਾਵੇਈਂ ਪਾਸ ਹੋਇਆ ਨਾ
ਮੈਂ ਕਿਹਾ ਚਲ ਓਏ
ਓਏ ਚਲ ਓਏ
ਹੋ ਮੈਨੂ ਮੇਰੇ ਆਪਣੇ ਪੁਰਾਣੇ ਦਿਨ ਯਾਦ
ਹੋ ਮੈਨੂ ਮੇਰੇ ਆਪਣੇ ਪੁਰਾਣੇ ਦਿਨ ਯਾਦ
ਯਾਦ kitchen'ਆਂ ਚ shift’ਆਂ
Club ਆਂ ਚ ਦਿਹਾੜਿਆਂ
ਯਾਦ ਮੈਨੂ ਫ਼ਰਜ਼ ਤੇ ਯਾਦ ਜਿੰਮੇਵਾਰੀਆਂ
ਆਪਣੇ ਤੋਂ ਪਹਿਲਾਂ ਸਦਾ ਮਾਪਿਆਂ ਦਾ ਸੋਚੀਦਾ
ਖੋਲਦਾ remote ਨਾਲ ਗੇਟ ਬਾਪੂ ਕੋਠੀ ਦਾ
ਮਹਿੰਗਿਆ store’ਆਂ ਵੇਲ ਰਾਹ ਮੈਨੂੰ ਯਾਦ
Mall ਆਂ Theater’ਆਂ ਚ ਪੈਂਦੇ ਹੁਣ ਗਾਹ ਮੈਨੂ ਯਾਦ
ਭੁੱਲ਼ੇਯਾ ਨੀ, ਭੁੱਲ਼ੇਯਾ ਨੀ, ਭੁੱਲ਼ੇਯਾ ਨੀ ਕੁਝ
ਕੋਟ ਮੰਗਮੇ ਨਾਲ ਦੇਖੇ ਹੋਏ ਵਿਆਹ ਮੈਨੂ ਯਾਦ
ਹੋ ਮੈਨੂ ਮੇਰੇ ਆਪਣੇ ਪੁਰਾਣੇ ਦਿਨ ਯਾਦ
ਮਿਹਨਤ’ਆਂ ਦਾ ਮੁੱਲ ਬਸ ਪਾਈ ਜਾਵੇ ਰੱਬਾ
ਕਿਰਤੀ ਬੰਦੇ ਦਾ ਹੁੰਦਾ ਰੱਬ ਵੀ ਏ ਖੱਬਾ
ਕਰਦੇ ਆਂ ਕੰਮ ਸਾਨੂ ਸਾਰੀ ਰਾਤ ਲੰਘਦੀ
ਸੁਰਾਂ ਦਾ ਨੀ ਪਤਾ ਵੀਰੇ ਗੇਮ ਆ ਕਰੇਂਟ ਦੀ
ਰਖ beat ਮੇਰਾ ਪਰਾ
ਹੋ ਰਾਤਾਂ ਲੰਮੀਆਂ ਨਾ ਸੌਂ ਕੇ ਸੰਮੇ ਕਿੱਤੇ ਬਰਬਾਦ
Non singer’ਆਂ ਨੂ ਵੇਖ ਮਿਲਦੇ Award
Hate ਨਾਲ ਬੋਲੇ ਕੋਯੀ ਦਈਏ ਨਾ ਜਵਾਬ
ਹੋ ਭੌਂਕਦੇ ਕਤੀਡ ਕਰੋ ਟਾਇਮ ਨਾ ਖਰਾਬ
ਹੋ ਮੈਨੂ ਮੇਰੇ ਆਪਣੇ ਪੁਰਾਣੇ ਦਿਨ ਯਾਦ
ਹੋ ਮੈਨੂ ਮੇਰੇ ਆਪਣੇ ਪੁਰਾਣੇ ਦਿਨ ਯਾਦ
Laddi ਓਏ!
ਬੜੇ ਧਾਕੜ ਨੇ ਜੇਰੇ
ਔਖੇ ਟਾਇਮ ਤੇ ਵੀ ਹੱਸਦਾ
ਲੋਕਾਂ ਲਯੀ ਆਂ ਗੀਤ
ਮੁੰਡਾ journey ਆ ਦੱਸਦਾ
ਸਿਧੀ ਸਿਧੀ ਗੱਲ ਬੋਲਾਂ
ਸਿੱਧਿਆਂ ਚ ਕਰਦਾ
ਹੋ ਕਭੀ ਪੌਂਡਾ ਨਹੀਓ ਵਿੰਗੇ ਟੇਢੇ ਵੱਲ ਓਏ
ਹੋ ਮੈਂ ਕਿਹਾ ਚਲ ਓਏ
ਓਏ ਚਲ ਓਏ
ਹੋ ਮੈਂ ਕਿਹਾ ਚਲ ਓਏ
ਓਏ ਚਲ ਓਏ
Fan ਵਾਰਦੇ ਨੇ ਜਾਂ ਧੱਕ ਪਾ ਗਿਆ

Curiosità sulla canzone Chal Oye di Parmish Verma

Chi ha composto la canzone “Chal Oye” di di Parmish Verma?
La canzone “Chal Oye” di di Parmish Verma è stata composta da Laddi Chahal, Desi Crew.

Canzoni più popolari di Parmish Verma

Altri artisti di Film score