Akkad Bakkad
ਓ ਖੜਕੀ ਜੰਗ ਤੇ ਪਿਆ ਖਿਲਾਰਾ
ਅੱਧਾ ਅੱਧਾ ਹੋ ਗਿਆ ਵੇਹੜਾ
ਸੱਪ ਮਰੇ ਨਾ ਲਾਠੀ ਟੂਟੇ
ਰੋਵਣ ਬਿੱਲੀਆਂ ਭੌਂਕਣ ਕੁੱਤੇ
ਉੱਡ ਪਏ ਵਿਚ ਹਵਾ ਦੇ ਡੱਡੂ
ਮੀਠਾ ਲੱਡੂ ਵਿਆਹ ਦਾ ਲੱਡੂ
ਮਰਜੇ ਕੱਦਮ ਵਿਚੋਲਾ ਕੰਜਰ
ਲੱਗ ਜਏ ਅੱਗ ਵੰਜਰ
ਆਕੜ ਬੱਕੜ ਗਰਮ ਥਮਕੜ
ਤਰਦਾ ਲੋਹਾ ਡੁੱਬ ਗਈ ਲੱਕੜ
ਆਕੜ ਬੱਕੜ ਗਰਮ ਥਮਕੜ
ਤਰਦਾ ਲੋਹਾ ਡੁੱਬ ਗਈ ਲੱਕੜ
ਰੱਬਾ ਤੱਲਜਾ ਕਰੇ ਕਲੋਲਾਂ
ਗੱਲਾਂ ਕਢਾਂ ਜਦ ਵੀ ਬੋਲਾਂ
ਗੁੱਡੀਆਂ ਵਿਚ ਪਟੋਲਾ ਕੱਲ੍ਹਾ
ਰੂਸੀਆਂ ਗੁੰਦੀਆਂ ਪੈ ਗਯਾ ਛੱਲਾ
ਖੜਕੇ ਦੇਖ ਚੁਬਾਰੇ ਸੁਤਾ
ਜਾਵੇ ਹਾਥੀ ਭਉਂਕੇ ਕੁੱਤਾ
ਨੈਸਲੇ ਫੈਸਲੇ ਪੈ ਗਏ ਅਸਲੇ
ਕਦੇ ਸਭੇ ਬੰਬ ਤੇ ਦਸਲੇ
ਕੁੰਡੀਆਂ ਸੁੱਟੀਆਂ ਅੱਧ ਵਿਚਾਲੇ
ਲਾਲ ਗ੍ਰੀਨ ਤੇ purple ਕਾਲੇ
ਓ ਦਾਰੂ ਪੀਂਦਾ ਲੁਕ ਲੁਕ ਹਸੇ
ਉਲਟਾ ਚੋਰ ਕੋਤਵਾਲ ਨਸ਼ੇ
ਬਾਰਿਸ਼ ਫੱਟ ਗੀ ਵਰਦੀ ਵਰਦੀ
ਮਰਦੀ ਨਾ ਤੇ ਦਸ ਹੋਰ ਕਿ ਕਰਦੀ
ਆਕੜ ਬੱਕੜ ਗਰਮ ਥਮਕੜ
ਤਰਦਾ ਲੋਹਾ ਡੁੱਬ ਗਈ ਲੱਕੜ
ਆਕੜ ਬੱਕੜ ਗਰਮ ਥਮਕੜ
ਤਰਦਾ ਲੋਹਾ ਡੁੱਬ ਗਈ ਲੱਕੜ
ਆਕੜ ਬੱਕੜ ਗਰਮ ਥਮਕੜ
ਤਰਦਾ ਲੋਹਾ ਡੁੱਬ ਗਈ ਲੱਕੜ
ਆਕੜ ਬੱਕੜ ਗਰਮ ਥਮਕੜ
ਤਰਦਾ ਲੋਹਾ ਡੁੱਬ ਗਈ ਲੱਕੜ