Jatt Ho Giya Sharabee
ਹੋ ਗਿਯਾ ਸ਼ਰਾਬੀ
ਪੀਕੇ ਰੂੜੀ ਮਾਰਕਾ
ਮੋਢੇ ਤੇ ਗੰਡਾਸਾ
ਓ ਮੁੱਛਾਂ ਨੂ ਚਾੜ ਦਾ
ਓ ਬੱਕਰੇ ਬੁਲੌਂਦਾ
ਬੁਰੱਰਰਾਹ
ਬੱਕਰੇ ਬੁਲੌਂਦਾ
ਪਿੰਡ ਵਿਚ ਆ ਗਿਆ
ਪੂਰੇ ਪਿੰਡ ਵਿਚ
ਭੜਥੂ ਓ ਪਾਗਿਆ
ਓ ਪੂਰੇ ਪਿੰਡ ਵਿਚ
ਭੜਥੂ ਓ ਪਾਗਿਆ
ਓ ਪੂਰੇ ਪਿੰਡ ਵਿਚ
ਭੜਥੂ ਓ ਪਾਗਿਆ
ਵੈਲੀਆਂ ਚੋ ਵੈਲੀ
ਪੁੱਤ ਸਰਦਾਰ ਦਾ
ਓ ਰਖਦਾ ਏ ਰੋਬ
ਜਿਨਾ ਥਾਣੇਦਾਰ ਦਾ
ਯਾਰਾਂ ਉਤੋਂ ਕਹਿੰਦਾ
ਵਾਰ ਦੂ ਮੈਂ ਜਿੰਦ ਵੀ
ਮਾਰੇ ਨਾ ਜੇ ਕੋਈ
ਨਾ ਬਣਾਵਾਂ ਬਿੰਦ ਵੀ
ਮਾਰੇ ਨਾ ਜੇ ਕੋਈ
ਨਾ ਬਣਾਵਾਂ ਬਿੰਦ ਵੀ
ਓ ਸੱਥ ਦੇ ਬਿਚਾਲੇ
ਆਕੇ ਪਾਵੇ ਬੋਲੀਆਂ
ਮੁੰਡਿਆਂ ਨੂ ਕਹਿੰਦਾ
ਚੱਲੋ ਵਾਂਡ ਢੋਲਿਆ
ਮੇਲੇ ਵਿਚ ਆਕੇ
ਬੱਕਰੇ ਬੁਲਾਵਾਂਗੇ
ਵੈਰੀਆਂ ਨੂ ਤਾਰੇ
ਦਿਨ'ਚ ਦਿਖਾਵਾਂਗੇ
ਵੈਰੀਆਂ ਨੂ ਤਾਰੇ
ਦਿਨ'ਚ ਦਿਖਾਵਾਂਗੇ
ਵੈਰੀਆਂ ਨੂ ਤਾਰੇ
ਦਿਨ'ਚ ਦਿਖਾਵਾਂਗੇ
ਓ ਮਰ ਜੂੰਗਾ ਅੱਜ
ਜਾ ਕਿਸੇ ਨੂ ਮਾਰਦੂ
ਆਕ ਕੇ ਕਿਸੇ ਦਾ
ਨੀ ਮੈਂ ਸਿਰ ਪਾੜ ਦੁ
ਉਪਲਾ ਕਿ ਜਾਣੂ
ਕਰਨੈਲ ਜੱਟ ਨੂ
ਪਟਿਆ ਨਵਾਂ
ਕਾਤੋਂ ਫੇਰ ਜੱਟ ਨੂ
ਪਟਿਆ ਨਵਾਂ
ਕਾਤੋਂ ਫੇਰ ਜੱਟ ਨੂ
ਪਟਿਆ ਨਵਾਂ
ਕਾਤੋਂ ਫੇਰ ਜੱਟ ਨੂ
ਥਾਵੇ ਥਾਵੇ ਥਾਵੇ
ਹੜੀਪਾ
ਥਾਵੇ ਥਾਵੇ ਥਾਵੇ
ਮਿੱਤਰਾ ਦੀ ਜਾਨ ਖਿੜਕੇ
ਆਜ ਕਿਹੜੀ ਮੋਰਨੀ ਪਵੇ
ਬੰਤੋ ਧੂਰੇ ਚੜ ਗਈ
ਤੇਰੀ ਯਾਦ ਬੜੀ ਹੀ ਆਵੇ
ਕੱਢ ਕੇ ਰੁਮਾਲ ਦੇ ਗਈ
ਯਾਰ ਚੁਮ ਕੇ ਸੀਨੇ ਨਾਲ ਲਾਵੇ
ਤੇਰੀ ਯਾਦ ਭੁੱਲਣ ਲਈ
ਜੱਟ ਦਾਰੂ ਦੇ ਪੈਗ ਲਾਵੇ
ਤੇਰੀ ਯਾਦ ਭੁੱਲਣ ਲਈ
ਜੱਟ ਦਾਰੂ ਦੇ ਪੈਗ ਲਾਵੇ
ਤੇਰੀ ਯਾਦ ਭੁੱਲਣ ਲਈ
ਜੱਟ ਦਾਰੂ ਦੇ ਪੈਗ ਲਾਵੇ
ਤੇਰੀ ਯਾਦ ਭੁੱਲਣ ਲਈ