Dil Tod Da

Namayoho Studio

ਦਿੱਤੀਆਂ ਵਫ਼ਾਵਾਂ
ਦਿੱਤੀਆਂ ਵਫ਼ਾਵਾਂ ਵੇ ਤੂੰ ਕਾਤੋਂ ਮੋੜ ਦੇ
ਦਿੱਤੀਆਂ ਵਫ਼ਾਵਾਂ ਵੇ ਤੂੰ ਕਾਤੋਂ ਮੋੜ ਦੇ

ਦਿਲ ਤੋੜ ਦੇ ਸਾਡਾ ਦਿਲ ਤੋੜ ਦੇ
ਦਿਲ ਤੋੜ ਦੇ ਸਾਡਾ ਦਿਲ ਤੋੜ ਦੇ

ਹੋਰਾਂ ਨਾਲੋਂ ਵੱਧਕੇ ਪਿਆਰ ਮੈ ਹਾਂ ਕਰ ਦੀ
ਹੋਰਾਂ ਨਾਲੋਂ ਵੱਧਕੇ ਪਿਆਰ ਮੈ ਹਾਂ ਕਰ ਦੀ
ਮੇਰੀ ਮਜਬੂਰੀ ਕੀ ਮੈਂ ਤੇਰੇ ਉੱਤੇ ਮਰਦੀ
ਤੇਰੇ ਉੱਤੇ ਮਰਦੀ
ਦੇਖ ਤੈਨੂੰ ਜੀਵਾ ਮੈਂ
ਦੇਖ ਤੈਨੂੰ ਜੀਵਾ ਵੇ ਤੂੰ ਮੁਖ ਮੋੜ ਦੇ

ਦਿਲ ਤੋੜ ਦੇ ਸਾਡਾ ਦਿਲ ਤੋੜ ਦੇ
ਦਿਲ ਤੋੜ ਦੇ ਸਾਡਾ ਦਿਲ ਤੋੜ ਦੇ

ਤੂੰ ਮੇਰਾ Manjeet ਤੂੰ ਮੇਰੀ ਜ਼ਿੰਦਗਾਨੀ ਐ
ਤੂੰ ਮੇਰਾ Manjeet ਤੂੰ ਮੇਰੀ ਜ਼ਿੰਦਗਾਨੀ ਐ
ਤੇਰੇ ਨਾਲ ਨਿਭਾਣੀ ਬਾਕੀ ਦੁਨੀਆਂ ਬੇਗਾਨੀ ਐ
ਦੁਨੀਆਂ ਬੇਗਾਨੀ ਹੈ
ਤੇਰੇ ਨਾਲ ਨਿਭਾਣੀ ਬਾਕੀ ਦੁਨੀਆਂ ਬੇਗਾਨੀ ਹੈ
ਦੁਨੀਆਂ ਬੇਗਾਨੀ ਹੈ
ਦਿਲ ਮੇਰਾ ਰੋਵੇ ਦਿਲ ਮੇਰਾ ਰੋਵੇ
ਰੋਗ ਤੇਰੀ ਤੋੜ ਦੇ

ਦਿਲ ਤੋੜ ਦੇ ਦਿਲ ਤੋੜ ਦੇ
ਦਿਲ ਤੋੜ ਦੇ ਸਾਡਾ ਦਿਲ ਤੋੜ ਦੇ
ਦਿਲ ਤੋੜ ਦੇ ਦਿਲ ਤੋੜ ਦੇ
ਦਿਲ ਤੋੜ ਦੇ ਸਾਡਾ ਦਿਲ ਤੋੜ ਦੇ

Canzoni più popolari di Nooran Sisters

Altri artisti di Film score