Notaan Wang
ਖੁਸ਼ ਦਿੱਲੀ ਦਾ ਸਵਾਂਗ ਬਿੱਲੋ
ਰੱਬ ਦੀ ਅਦਾ ਯਾਰ ਸਾਰੇ ਤੋਂ ਯਾਰ ਸਬ ਡੂੰਗੇ ਜਜਬਾਤ
ਇਕ ਕਿੱਤੇ ਦਿਨ ਰਾਤ ਨਿਤ ਰਾਖੀ ਬਸ ਸਾਫ
ਹੋਗੀ ਮਿਸਤਾ bazz ਹੋਗੀ ਮਿਸਤਾ bazz
ਹੋ ਅੱਥਰੀ ਜਵਾਨੀ ਜੱਟ ਤੇ ਕਰੇ ਕਾਰੇ ਨੀ
ਓ ਮਹਿਫਲਾਂ ਚ ਯਾਰਾਂ ਨਾਲ ਬੱਜਣ ਲਲਕਾਰੇ ਨੀ
ਹੋ ਤੈਨੂੰ ਪ੍ਰਵਾਹ ਨਾ ਜੱਟਾ ਵੇ
ਵੈਰੀ ਫਿਰਦਾ ਚਾਦਰੇ ਤੌ ਚਾੜ੍ਹਦਾ
ਹੋ ਨੋਟਾਂ ਵਾਂਗੂ ਨਾਮ ਬੋਲਦਾ ਤੇਰੇ ਯਾਰ ਦਾ
ਵੇ ਨਖਰਾ ਵੀ ਡਾਲਰਾਂ ਤੌ ਮਹਿੰਗਾ ਮੁਟਿਆਰ ਦਾ
ਹੋ ਨੋਟਾਂ ਵਾਂਗੂ ਨਾਮ ਬੋਲਦਾ ਤੇਰੇ ਯਾਰ ਦਾ
ਓ ਅੰਬਰਾਂ ਨੂੰ ਟੁੱਚ ਕਰਦੀਆਂ ਗੱਲਾਂ ਉੱਚੀਆਂ
ਮੇਰੀਆਂ ਸੂਟਾਂ ਦੇ ਮੂਹਰੇ ਫੇਲ ਗੈਪ ਗੁਚੀਆਂ
ਹੋ ਛੱਡ ਗੱਲਾਂ ਫੜ ਲੈ ਹੱਥ ਲੈਜਾ ਬਹਾਰ ਨੂੰ
ਇੰਨਾਂ ਨਾ ਤੂੰ ਇਜ਼ੀ ਲੈ ਮੁਟਿਆਰ ਨੂੰ
ਓ ਏਰੀਆ ਚ ਠੁੱਕ ਜੱਟ ਦੀ
ਜੇ ਤੂੰ ਨਾਲ ਖੜੇ ਕਦੇ ਨਹੀਓ ਹਾਰ ਦਾ
ਹੋ ਨੋਟਾਂ ਵਾਂਗੂ ਨਾਮ ਬੋਲਦਾ ਤੇਰੇ ਯਾਰ ਦਾ
ਵੇ ਨਖਰਾ ਵੀ ਡਾਲਰਾਂ ਤੌ ਮਹਿੰਗਾ ਮੁਟਿਆਰ ਦਾ
ਹੋ ਨੋਟਾਂ ਵਾਂਗੂ ਨਾਮ ਬੋਲਦਾ ਤੇਰੇ ਯਾਰ ਦਾ
ਹੋ ਤੇਰੇ ਲਈ ਲਿਆਵਾਂ ਦੱਸ ਤਾਰਿਆਂ ਨ ਤੋੜ ਕੇ
ਓ ਜੱਟੀ ਲੈਂਡਲੌਂਡ ਆ ਵੇ ਲੈਜਾ ਗੱਲਾਂ ਮੋੜ ਕੇ
ਓ ਆਜੀ ਟੈਮ ਕੱਢ ਕੇ ਪਟਿਆਲੇ ਸ਼ਹਿਰ ਨੂੰ
ਹੋ ਜਾਣਦੀ ਆ ਵੇ ਤੈਨੂੰ ਵੱਡੇ ਨਿਰਵੈਰ ਨੂੰ
ਗਰੁੱਪ ਪਸਤੌਲ ਤੇਰਾ ਵੇ
ਫਿਰੇ ਯਾਰਾਂ ਉੱਤੋਂ ਜਾਨ ਤੂੰ ਵਰਦਾ
ਹੋ ਨੋਟਾਂ ਵਾਂਗੂ ਨਾਮ ਬੋਲਦਾ ਤੇਰੇ ਯਾਰ ਦਾ
ਆ ਨਖਰਾ ਵੀ ਡਾਲਰਾਂ ਤੌ ਮਹਿੰਗਾ ਮੁਟਿਆਰ ਦਾ
ਓ ਨੋਟਾਂ ਵਾਂਗੂ ਨਾਮ ਬੋਲਦਾ ਤੇਰੇ ਯਾਰ ਦਾ
ਵੇ ਨਖਰਾ ਵੀ ਡਾਲਰਾਂ ਤੌ ਮਹਿੰਗਾ ਮੁਟਿਆਰ ਦਾ
ਓ ਨੋਟਾਂ ਵਾਂਗੂ ਨਾਮ ਬੋਲਦਾ ਤੇਰੇ ਯਾਰ ਦਾ
ਹੋ ਚੱਲ ਇੱਕ ਵਾਰ ਤਾਂ ਦਿਖਾ ਦੇ ਕੁੜੇ ਹੱਸ ਕੇ
ਵੇ ਬਿੰਨਾਂ ਗੱਲੋ ਮਾਰਦਾ ਗੇੜੇ ਜੱਟਾ ਜੱਚ ਜੱਚ ਕੇ
ਹੋ ਬਸ ਵੈਲ ਘੋੜਿਆਂ ਦਾ ਨਸ਼ਿਆਂ ਤੌ ਦੂਰ ਆ
ਵੇ ਤੇਰੀਆਂ ਅੱਖਾਂ ਦੇ ਵਿਚ ਯਾਰੀ ਦਾ ਸਰੂਰ ਆ
ਹੋ ਪੁੱਤ ਮਾਪਿਆਂ ਦਾ ਲਾਡਲਾ
ਐਵੇ ਸੋਚੀ ਨਾ ਗੱਲਾਂ ਦੇ ਗੱਲ ਸਾਰਦਾ
ਹੋ ਨੋਟਾਂ ਵਾਂਗੂ ਨਾਮ ਬੋਲਦਾ ਤੇਰੇ ਯਾਰ ਦਾ
ਓ ਨਖਰਾ ਵੀ ਡਾਲਰਾਂ ਤੌ ਮਹਿੰਗਾ ਮੁਟਿਆਰ ਦਾ
ਹੋ ਨੋਟਾਂ ਵਾਂਗੂ ਨਾਮ ਬੋਲਦਾ ਤੇਰੇ ਯਾਰ ਦਾ
ਵੇ ਨਖਰਾ ਵੀ ਡਾਲਰਾਂ ਤੌ ਮਹਿੰਗਾ ਮੁਟਿਆਰ ਦਾ
ਓ ਨੋਟਾਂ ਵਾਂਗੂ ਨਾਮ ਬੋਲਦਾ ਤੇਰੇ ਯਾਰ ਦਾ