Message

Deol Harman, Nirvair Pannu

Collège ਚ ਟੱਕਰੀ ਸਹੇਲੀ ਮੈਨੂੰ ਹਾਣ ’ਦੀ
ਅੱਗੋਂ ਓਹਦੀ ਸਹੇਲੀਹਾਏ ਯਾਰਾ ਨੂੰ ਜਾਣ ’ਦੀ
Insta ਦੀ Id ਦਾ ਨਾਮ ਓਹਨੇ ਦੱਸਿਆ
Notepad ਵਿਚ ਕਰ Save ਮੈਂ ਰੱਖਿਆ
ਕੇ ਫੇਰ ਓਹਨੂੰ ਭੇਜਿਆ Message ਸੀਗਾ ਯਾਰਾ ਨੇ
ਕੇ Signal Green ਹੋ ਗਿਆ
ਉਹ ਸਚੀ ਉੱਡਿਆਂ ਫਿਰਾਂ ਮੈਂ ਅਸਮਾਨਾਂ ਚ
Message ਕਾਹਦਾ Seen ਹੋ ਗਿਆ
ਉਹ ਸਚੀ ਉੱਡਿਆਂ ਫਿਰਾਂ ਮੈਂ ਅਸਮਾਨਾਂ ਚ
Message ਕਾਹਦਾ Seen ਹੋ ਗਿਆ

Hello ਹਾਂਜੀ ਕਿਵੈਂ ਤੇ ਕੀ ਕਰਦੀ ਆ ਗਿਆ
ਅਸੀਂ ਸੀਗੇ ਵੇਹਲੇ ਤੇ ਉਹ ਪੜ੍ਹਦੀ ਆ ਗਿਆ
Hello ਹਾਂਜੀ ਕਿਵੈਂ ਤੇ ਕੀ ਕਰਦੀ ਆ ਗਿਆ
ਅਸੀਂ ਸੀਗੇ ਵੇਹਲੇ ਤੇ ਉਹ ਪੜ੍ਹਦੀ ਆ ਗਿਆ
ਉਹ ਉੱਤੋਂ ਲੱਗੀ Film Shah Rukh Khan ਦੀ
ਤੇ Match ਸਾਡਾ Seen ਹੋ ਗਿਆ
ਉਹ ਸਚੀ ਉੱਡਿਆਂ ਫਿਰਾਂ ਮੈਂ ਅਸਮਾਨਾਂ ਚ
Message ਕਾਹਦਾ Seen ਹੋ ਗਿਆ
ਉਹ ਸਚੀ ਉੱਡਿਆਂ ਫਿਰਾਂ ਮੈਂ ਅਸਮਾਨਾਂ ਚ
Message ਕਾਹਦਾ Seen ਹੋ ਗਿਆ

Dp ਚ Punjab ਓਹਦੇ ਬੋਲਾ ਚ Punjabi ਸੀ
ਉਹਵੀ Nirvair ਵਾਂਗੂ ਹਾਜ਼ਰ ਜਵਾਬੀ ਸੀ
Dp ਚ Punjab ਓਹਦੇ ਬੋਲਾ ਚ Punjabi ਸੀ
ਉਹਵੀ Nirvair ਵਾਂਗੂ ਹਾਜ਼ਰ ਜਵਾਬੀ ਸੀ
ਉਹ ਦਿਲ ਜਿਯਾ ਬਣਾਕੇ ਓਹਨੇ ਭੇਜਿਆ Story ਤੇ
ਨੀ ਮਸਲਾ ਰੰਗੀਨ ਹੋ ਗਿਆ
ਉਹ ਸਚੀ ਉੱਡਿਆਂ ਫਿਰਾਂ ਮੈਂ ਅਸਮਾਨਾਂ ਚ
Message ਕਾਹਦਾ Seen ਹੋ ਗਿਆ
ਉਹ ਸਚੀ ਉੱਡਿਆਂ ਫਿਰਾਂ ਮੈਂ ਅਸਮਾਨਾਂ ਚ
Message ਕਾਹਦਾ Seen ਹੋ ਗਿਆ

Curiosità sulla canzone Message di Nirvair Pannu

Chi ha composto la canzone “Message” di di Nirvair Pannu?
La canzone “Message” di di Nirvair Pannu è stata composta da Deol Harman, Nirvair Pannu.

Canzoni più popolari di Nirvair Pannu

Altri artisti di Indian music