Laara

Deol Harman, Mixboy

ਹੋ ਧੋਣ ਤੇਰੀ ਨੂੰ ਨੀ ਤੌਫਾ ਦੇ ਦੀਏ ਨੀ ਗਾਨੀ ਦਾ
ਬੋਲ ਬਾਲਾ ਪੂਰਾ ਕੁੜੇ ਜੱਟ ਦੀ ਜਵਾਨੀ ਦਾ
ਹੋ ਠੰਡਾ ਚਲਦਾ ਤੇਰੇ ਅੱਗੇ ਬੱਸ ਲਾਰਾ ਲਾਈ ਨਾ
ਗੱਬਰੂ ਪਸੰਦ ਆ ਤੇ ਦੱਸ ਲਾਰਾ ਲਾਈ ਨਾ
ਗੱਬਰੂ ਪਸੰਦ ਆ ਤੇ ਦੱਸ ਲਾਰਾ ਲਾਈ ਨਾ
ਹਰ ਇਕ ਜਾਣਦੀ ਆ ਮਿੱਤਰਾਂ ਦੇ ਹਾਣ ਦੀ ਆ
ਤੇਰੇ ਉਤੇ ਡੁਲਿਆ ਨੀ ਐਵੀ ਗੱਲ ਮਾਨ ਦੀ ਆ
ਬਹੁਤੀਆਂ ਦੀ ਅੱਖ ਆ ਨੀ ਕਈਆਂ ਦਾ crush ਆ ਨੀ
ਨਿਤ profile ਵੇਖੇ ਐਵੀ ਗੱਲ ਸੱਚ ਆ ਨੀ
ਓ ਹੀਰੇ ਵਰਗਾ ਮੈ ਹੀਰਿਆਂ ਨੇ ਲੈਣਾ stress
ਲਾਰਾ ਲਾਈ ਨਾ
ਗੱਬਰੂ ਪਸੰਦ ਆ ਤੇ ਦੱਸ ਲਾਰਾ ਲਾਈ ਨਾ
ਗੱਬਰੂ ਪਸੰਦ ਆ ਤੇ ਦੱਸ ਲਾਰਾ ਲਾਈ ਨਾ

Deol Harman

ਤੇਰੀਆਂ ਅਦਾਵਾਂ ਦਾ ਹਾਏ fan ਹੋਈ ਜਾਂਦਾ ਏ ਨੀ
ਤੇਰੇ ਪਿੱਛੇ ਘੁੰਮੇ ਮੁੰਡਾ tan ਹੋਈ ਜਾਂਦਾ ਏ ਨੀ
ਓ ਕੇਰਾ ਹੱਸ ਜਾ ਆਪੇ ਲਾਲੂ guess
ਲਾਰਾ ਲਾਈ ਨਾ
ਗੱਬਰੂ ਪਸੰਦ ਆ ਤੇ ਦੱਸ ਲਾਰਾ ਲਾਈ ਨਾ
ਗੱਬਰੂ ਪਸੰਦ ਆ ਤੇ ਦੱਸ ਲਾਰਾ ਲਾਈ ਨਾ

ਓ ਐਵੀ ਨਹੀਂ ਕੇ ਚੁੱਪ ਕਰਾ ਤੇਰੇ ਕੋਲੋਂ ਪੁੱਛ ਕਰਾ
ਕੀਹਦਾ ਅਖਾੜਾ ਲਾਉਣਾ ਵਿਆਹ ਤੇ ਦੱਸ ਫੇਰ book ਕਰਾ
ਸਾਰੇ ਸਾਡੇ ਯਾਰ ਆ ਨੀ ਜਿੰਨੇ ਕਲਾਕਾਰ ਆ ਨੀ
ਮੈਨੂੰ ਸਰਤਾਜ ਪਤੇ ਤੇਰਾ ਕੀ ਵਿਚਾਰ ਆ ਨੀ
ਓ ਫੋਟੋ ਪਾ ਦਿਆਂ ਹੱਥ ਹੱਥ ਉਤੇ ਰੱਖ
ਲਾਰਾ ਲਾਈ ਨਾ
ਗੱਬਰੂ ਪਸੰਦ ਆ ਤੇ ਦੱਸ ਲਾਰਾ ਲਾਈ ਨਾ
ਗੱਬਰੂ ਪਸੰਦ ਆ ਤੇ ਦੱਸ ਲਾਰਾ ਲਾਈ ਨਾ

Curiosità sulla canzone Laara di Nirvair Pannu

Chi ha composto la canzone “Laara” di di Nirvair Pannu?
La canzone “Laara” di di Nirvair Pannu è stata composta da Deol Harman, Mixboy.

Canzoni più popolari di Nirvair Pannu

Altri artisti di Indian music