Don't Know Why

Nirvair Singh Pannu

Byg byrd on the beat

ਪਤਾ ਨੀ ਖੌਰੇ ਕਿਉਂ ਚੰਗੀ ਲਗਦੀ ਏ ਤੂੰ ਨੀ

Brown Boys Baby

ਹੋ ਅੱਖ ਤੀਰ ਤੇਰੀ ਹੀਰ ਮੈਨੂੰ ਲੱਗੇ ਸੋਹਣੀਏ
ਨੀ ਤੂੰ ਸਾਦਗੀ ਚ ਬਾਲਾ ਮੈਨੂੰ ਫੱਬੇ ਸੋਹਣੀਏ
ਹੋ ਸੂਟ hit fit lit ਕਰੀ ਜਾਵੇ ਹੀਰੀਏ
ਜੁੱਤੀ ਕਰਦੀ ਫਿਰੇਂ ਚੂ ਚੂ ਨੀ
ਪਤਾ ਨੀ ਖੌਰੇ ਕਿਉਂ ਚੰਗੀ ਲਗਦੀ ਏ ਤੂੰ ਨੀ
ਪਤਾ ਨੀ ਖੌਰੇ ਕਿਉਂ ਚੰਗੀ ਲਗਦੀ ਏ ਤੂੰ ਨੀ

ਹੋ well ਹੋਇ ਫਿਰਦੇ ਆ ਤੇਰੇ ਪਿੱਛੇ ਬਲਿਏ ਨੀ
ਮਹਿੰਗੇ ਪਾਈਏ ਅਸੀਂ ਸੂਟ ਬੂਟ ਨੀ
ਉਂਜ ਬਾਲਾ ਸ਼ੌਕ ਨਹੀਉ ਬਿਨਾ ਗੱਲੋਂ ਘੁੰਮਣੇ ਦਾ
ਤੇਰੇ ਪਿੱਛੇ ਬਦਲੇ ਆ ਰੂਟ ਨੀ
ਚੇਹਰੇ ਉਤੇ ਨੂਰ ਨੀ ਹੈਂ ਬਾਲਾ ਐ ਗਰੂਰ ਨੀ
ਤੂ ਕੀਤਾ ਮਸ਼ਹੂਰ ਨੀ ਮੈਂ ਹੋਣਾ ਨਹੀਓ ਦੂਰ ਨੀ
ਓ ਤੈਨੂ ਬੇਬੇ ਦੀ ਬਣਾਉਣਾ ਸੱਚੀ ਨੂਹ ਨੀ
ਪਤਾ ਨੀ ਖੌਰੇ ਕਿਉਂ ਚੰਗੀ ਲਗਦੀ ਏ ਤੂੰ ਨੀ
ਪਤਾ ਨੀ ਖੌਰੇ ਕਿਉਂ ਚੰਗੀ ਲਗਦੀ ਏ ਤੂੰ ਨੀ

ਹੋ ਭੁੱਲਿਆ ਫਿਰਾ ਮੈਂ ਸੱਚੀ ਜ਼ਿੰਦਗੀ ਦੇ ਰਸਤੇ ਨੂੰ
ਤੈਨੂੰ ਪਾਉਣਾ ਹੋ ਗਿਆ ਖਵਾਬ ਨੀ
ਹੋ ਸਰੂ ਜੇਹੇ ਕੱਦ ਜਿੱਡਾ ਰੋਲ ਤਾਂ ਤੂੰ ਬੱਲੀਏ ਨੀ
ਵਿੱਦ ਆਇਆ ਕਈਆ ਦੇ ਗੁਲਾਬ ਨੀ
ਹੋ ਤੇਰੇ ਨਾਲ ਪਿਆਰ ਏ ਸੱਚੀ ਬੇਸ਼ੁਮਾਰ ਆ
ਨੀ ਗੱਲ ਵੱਸੋ ਬਾਹਰ ਆ ਏ ਤੇਰੇ ਮੂਹਰੇ ਹਾਰ ਆ
ਹੋ ਮੇਰੇ ਵੱਲੋ ਹਾ ਤੂੰ ਕਰਦੇ ਹਾ ਹੂ ਨੀ
ਪਤਾ ਨੀ ਖੌਰੇ ਕਿਉਂ ਚੰਗੀ ਲਗਦੀ ਏ ਤੂੰ ਨੀ
ਪਤਾ ਨੀ ਖੌਰੇ ਕਿਉਂ ਚੰਗੀ ਲਗਦੀ ਏ ਤੂੰ ਨੀ

ਵੈਸੇ ਬੋਲਦੇ ਆ ਘੱਟ ਫੱਟੇ ਚੱਕ ਤੂੰ ਹੀ ਦੱਸ
ਫੁੱਲ ਯਾਰਾ ਦੀ ਸਪੋਰਟ ਕਮ ਟਿੱਚ ਆ
ਯਾਰਾਂ ਉਤੋਂ ਵਾਰੇ ਨਿਰਵੈਰ ਪੰਨੂ ਜਾਨ
ਨਾਮ ਗੱਭਰੂ ਦਾ ਦੁਨੀਆ ਤੇ ਹਿੱਟ ਆ
ਗਰੁੱਪ ਪਿਸਤੌਲ ਨੀ ਨਾ ਕਰਦੇ ਮਖੌਲ ਨੀ
ਅੱਲੜਾਂ ਚ ਹੋੜ‌ ਨੀ ਤੂੰ ਗੱਲ ਮੇਰੀ ਗੌਲ ਨੀ
ਬਹਿਜਾ ਸੀਟ ਤੇ ਕਰਾ ਦਾ ਗੱਡੀ ਸ਼ੂ ਨੀ
ਪਤਾ ਨੀ ਖੌਰੇ ਕਿਉਂ ਚੰਗੀ ਲਗਦੀ ਏ ਤੂੰ ਨੀ
ਪਤਾ ਨੀ ਖੌਰੇ ਕਿਉਂ ਚੰਗੀ ਲਗਦੀ ਏ ਤੂੰ ਨੀ
ਪਤਾ ਨੀ ਖੌਰੇ ਕਿਉਂ ਚੰਗੀ ਲਗਦੀ ਏ ਤੂੰ ਨੀ
ਪਤਾ ਨੀ ਖੌਰੇ ਕਿਉਂ ਚੰਗੀ ਲਗਦੀ ਏ ਤੂੰ ਨੀ

Curiosità sulla canzone Don't Know Why di Nirvair Pannu

Chi ha composto la canzone “Don't Know Why” di di Nirvair Pannu?
La canzone “Don't Know Why” di di Nirvair Pannu è stata composta da Nirvair Singh Pannu.

Canzoni più popolari di Nirvair Pannu

Altri artisti di Indian music