DJ Waaleya

DALVIR SAROBAD, JAY K JASSI KATYAL

ਬਾਹਾਂ ਵਿਚ ਚੂੜੀਆਂ ਤੇ ਪੈਰਾਂ ਵਿਚ ਝਾਂਜਰਾਂ
ਸੱਜੀ ਫਿਰਦੀ ਐ ਜੱਟੀ ਪਰਿਆ ਦੇ ਵਾਂਗਰਾਂ
ਬਾਹਾਂ ਵਿਚ ਚੂੜੀਆਂ ਤੇ ਪੈਰਾਂ ਵਿਚ ਝਾਂਜਰਾਂ
ਸੱਜੀ ਫਿਰਦੀ ਐ ਜੱਟੀ ਪਰਿਆ ਦੇ ਵਾਂਗਰਾਂ
ਹੋ ਉਠਾ ਬਿੱਲੀਆਂ ਚ ਸੂਰਮਾ ਤੇ ਚੰਨ ਜੇਹਾ ਮੁਖ
ਪਾਵੀਂ ਅਰਸ਼ਾਂ ਦੇ ਚੰਨ ਨੂੰ ਵੀ ਮਾਤ
DJ ਵਾਲਿਆ ਬਜਾਈ ਜਾਇ ਚੱਕਵੇਂ ਜੇ ਗੀਤ
ਨੱਚਣਾ ਮੈਂ ਅੱਜ ਸਾਰੀ ਰਾਤ
DJ ਵਾਲਿਆ ਬਜਾਈ ਜਾਇ ਚੱਕਵੇਂ ਜੇ ਗੀਤ
ਨੱਚਣਾ ਮੈਂ ਅੱਜ ਸਾਰੀ ਰਾਤ
DJ ਵਾਲਿਆ ਬਜਾਈ ਜਾਇ ਚੱਕਵੇਂ ਜੇ ਗੀਤ
ਨੱਚਣਾ ਮੈਂ ਅੱਜ ਸਾਰੀ ਰਾਤ
ਚੱਕਵੇਂ ਜੇ ਗੀਤ ਚੱਕਵੇਂ ਜੇ ਗੀਤ
ਹੋ ਨੱਚ ਨੱਚ ਧੂੜ ਅੱਜ ਅੰਬਰਾਂ ਨੂੰ ਚਾੜ੍ਹਨੀ ਨੀ
ਜੱਟੀ ਆ ਦੁਵਾਬੇ ਦੀ ਮੈਂ ਕਿਸੇ ਤੋਂ ਨਾਂ ਹਾਰਨੀ
ਹੋ ਨੱਚ ਨੱਚ ਧੂੜ ਅੱਜ ਅੰਬਰਾਂ ਨੂੰ ਚਾੜ੍ਹਨੀ ਨੀ
ਜੱਟੀ ਆ ਦੁਵਾਬੇ ਦੀ ਮੈਂ ਕਿਸੇ ਤੋਂ ਨਾਂ ਹਾਰਨੀ
ਭਾਵੇਂ ਸਾਜ਼ ਢਾਜ ਹੋਰ ਵੀ
ਬਥੇਰੀਆਂ ਨੇ ਆਈਆਂ ਮੇਰੀ
ਜਿਹੀ ਨਾਂ ਕਿਸੇ ਚ ਗੱਲ ਬਾਤ
DJ ਵਾਲਿਆ ਬਜਾਈ ਜਾਇ
DJ ਵਾਲਿਆ ਬਜਾਈ ਜਾਇ ਚੱਕਵੇਂ ਜੇ ਗੀਤ
ਨੱਚਣਾ ਮੈਂ ਅੱਜ ਸਾਰੀ ਰਾਤ
DJ ਵਾਲਿਆ ਬਜਾਈ ਜਾਇ ਚੱਕਵੇਂ ਜੇ ਗੀਤ
ਨੱਚਣਾ ਮੈਂ ਅੱਜ ਸਾਰੀ ਰਾਤ
DJ ਵਾਲਿਆ ਬਜਾਈ ਜਾਇ ਚੱਕਵੇਂ ਜੇ ਗੀਤ
ਨੱਚਣਾ ਮੈਂ ਅੱਜ ਸਾਰੀ ਰਾਤ

ਹੋ ਮੇਲਣ ਮੈਂ ਬਣ ਪੂਰੀ ਗਿੱਧੇ ਵਿਚ ਆਈ
ਅੰਗ ਅੰਗ ਮੇਰਾ ਦੇਈ ਜਾਂਦਾ ਐ ਦੁਹਾਈ
ਅੱਜ ਪੂਰੀ ਪਾਉਣੀ ਆਂ ਮੈਂ ਖੱਪ ਵੇ
ਭਾਵੇਂ ਡਿਗ ਜੇ ਗੁਵਾਂਡੀਆਂ ਦੀ
ਡਿਗ ਜੇ ਗੁਵਾਂਡੀਆਂ ਦੀ ਸ਼ੱਕ ਵੇ
ਭਾਵੇਂ ਡਿਗ ਜੇ ਗੁਵਾਂਡੀਆਂ ਦੀ
ਡਿਗ ਜੇ ਗੁਵਾਂਡੀਆਂ ਦੀ ਸ਼ੱਕ ਵੇ
ਭਾਵੇਂ ਡਿਗ ਜੇ ਗੁਵਾਂਡੀਆਂ ਦੀ
ਸਿਫਤਾਂ ਕਰੂਗਾ ਪਿੰਡ ਮੇਰੇ ਜਾਨ ਪਿੱਛੋਂ
ਪੁੱਛਣਗੇ ਸਾਰੇ ਕੁੜੀ ਆਈ ਸੀਗੀ ਕਿਥੋਂ
ਸਿਫਤਾਂ ਕਰੂਗਾ ਪਿੰਡ ਮੇਰੇ ਜਾਨ ਪਿੱਛੋਂ
ਪੁੱਛਣਗੇ ਸਾਰੇ ਕੁੜੀ ਆਈ ਸੀਗੀ ਕਿਥੋਂ
ਜਿਹਨੇ ਸਰੋਬਾਦ ਸਾਰਾ ਹੀ ਮੁਰੀਦ ਕਰਤਾ
ਜਿਹੜੀ ਹਰ ਪਾਸੇ ਹੁੰਦੀ ਗੱਲ ਬਾਤ
DJ ਵਾਲਿਆ ਬਜਾਈ ਜਾਇ ..
ਚੱਕਵੇਂ ਜੇ ਗੀਤ
DJ ਵਾਲਿਆ ਬਜਾਈ ਜਾਇ ਚੱਕਵੇਂ ਜੇ ਗੀਤ
DJ ਵਾਲਿਆ ਬਜਾਈ ਜਾਇ ਚੱਕਵੇਂ ਜੇ ਗੀਤ
DJ ਵਾਲਿਆ ਬਜਾਈ ਜਾਇ ਚੱਕਵੇਂ ਜੇ ਗੀਤ
ਨੱਚਣਾ ਮੈਂ ਅੱਜ ਸਾਰੀ ਰਾਤ
ਚੱਕਵੇਂ ਜੇ ਗੀਤ (JK)

Curiosità sulla canzone DJ Waaleya di Nimrat Khaira

Quando è stata rilasciata la canzone “DJ Waaleya” di Nimrat Khaira?
La canzone DJ Waaleya è stata rilasciata nel 2017, nell’album “DJ Waaleya”.
Chi ha composto la canzone “DJ Waaleya” di di Nimrat Khaira?
La canzone “DJ Waaleya” di di Nimrat Khaira è stata composta da DALVIR SAROBAD, JAY K JASSI KATYAL.

Canzoni più popolari di Nimrat Khaira

Altri artisti di Asiatic music