La La La [La La La]

BILAL SAEED

ਮੇਰੀ ਝਾਂਜਰਾਂ ਦਾ ਸ਼ੋਰ ਤੈਨੂ ਚੰਗਾ ਲਗਦਾ
ਤੇਰੇ ਕਰਕੇ ਵੇ ਸੋਹਣਿਆ ਮੈਂ ਪਾ ਲਿਆ
ਇਕ ਨੱਕ ਵਿਚ ਕੋਕਾ ਦੂਜਾ ਗਲਾਂ ਵਿਚ ਟੋਏ
ਤੀਜਾ ਕੰਨਾ ਵਿਚ ਪਾ ਲਿਆ ਮੈਂ ਵਾਲੀਆਂ

ਹੋ ਤਾਰੇਆਂ ਤੋੰ ਤਿੱਖਾ ਤੇਰਾ ਨੱਕ ਪਟੋਲੋ
ਪੱਟਿਆਂ ਤੋੰ ਪਟਲਾ ਏ ਲੱਕ ਪਟਲੋ
ਕਾਤਿਲ ਕਾਇਆਂ ਦਾ ਮੈਨੂ ਸ਼ੱਕ ਪਾਤਲੋ
ਜੇਹਦਾ ਦੇਖ ਸਕਦਾ ਨੀ ਬਚ ਪਟੋਲੋ

ਲਾ ਲਾ ਲਾ ਲਾ ਲਾ ਲੱਗਦੀ ਤੂੰ ਪਿਆਰੀ
ਲਾ ਲਾ ਲਾ ਲਾ ਲਾ ਅਖ ਜੋ ਮਾਰੀ
ਲਾ ਲਾ ਲਾ ਲਾ ਲਾ ਹਾਏ ਪਹਿਲੀ ਵਾਰੀ
ਲਾ ਲਾ ਲਾ ਲਾ ਲਾ ਜਿਵੇ ਗੋਲੀ ਮਾਰੀ

ਲਾ ਲਾ ਲਾ ਲਾ ਲਾ ਲੱਗਦੀ ਮੈਂ ਪਿਆਰੀ
ਲਾ ਲਾ ਲਾ ਲਾ ਲਾ ਅਖ ਜੋ ਮਾਰੀ
ਲਾ ਲਾ ਲਾ ਲਾ ਲਾ ਹਾਏ ਪਹਿਲੀ ਵਾਰੀ
ਲਾ ਲਾ ਲਾ ਲਾ ਲਾ ਜਿਵੇ ਗੋਲੀ ਮਾਰੀ

ਓਹੁ ਜਦੋਂ ਤੈਨੁ ਦੇਖਿਆ ਮੈਂ
ਹਉਲੀ ਹਉਲੀ ਤੁਰਦੀ ਨੁੰ
ਮੋਰ ਪਏ ਸੀਟੀਆਂ ਸੀ ਮਾਰਦੇ

ਝਾਂਜਰ ਚ ਤੇਰੀ ਬੜਾ
ਨਖਰਾ ਜੇਹਾ ਲਗਦਾ ਸੀ
ਮੁੰਡਿਆਂ ਦੇ ਦਿਲ ਜਿੰਨੇ ਸਾੜਤੇ

ਹੋ ਜਦੋਂ ਮੈਨੁ ਵੀਖਿਆ ਤੂ
ਹਉਲੀ ਹਉਲੀ ਤੁਰਦੀ ਨੁੰ
ਮੋਰ ਪਏ ਸੀਟੀਆਂ ਸੀ ਮਾਰਦੇ

ਝਾਂਜਰ ਚ ਮੇਰੀ ਬੜਾ
ਨਖਰਾ ਜੇਹਾ ਲਗਦਾ ਸੀ
ਮੁੰਡਿਆਂ ਦੇ ਦਿਲ ਜਿੰਨੇ ਸਾੜਤੇ

ਪਿੱਛੇ ਪਿੱਛੇ ਆਵੇ ਲਾ ਲਾ ਲਾ ਲਾ ਲਾ
ਗੇੜੀਆਂ ਕਿਓਂ ਲਾਵੇ ਲਾ ਲਾ ਲਾ ਲਾ ਲਾ
ਓਹ ਕਿਉੰ ਤੜਪਾਵੈ ਲਾ ਲਾ ਲਾ ਲਾ ਲਾ ਲਾ
ਹੋ ਜੱਟ ਕੋਲੇ ਆ ਵੇ ਲਾ ਲਾ ਲਾ ਲਾ ਲਾ

ਹੋ ਕਾਲੇ ਕਾਲੇ ਕਾਲੇ ਕਾਲੇ ਨੈਨ ਪਾਤਲੋ
ਮਾਡਲ ਦੀ ਲਗਦੀ ਆ ਭੈਣ ਪਟੋਲੋ
ਮੁੰਡੇ ਮੁੰਡੇ ਮੁੰਡੇ ਸਾਰੇ ਕਰਤੇ ਸ਼ੁਦਾਈ
Bombay ਤੋਂ Punjab ਤਕ line ਪਤਲੋ

ਹੋ ਕਾਲੇ ਕਾਲੇ ਕਾਲੇ ਕਾਲੇ ਨੈਨ ਪਾਤਲੋ
ਮਾਡਲ ਦੀ ਲਗਦੀ ਆ ਭੈਣ ਪਟੋਲੋ
ਮੁੰਡੇ ਮੁੰਡੇ ਮੁੰਡੇ ਸਾਰੇ ਕਰਤੇ ਸ਼ੁਦਾਈ
Bombay ਤੋਂ Punjabਤਕ line ਪਤਲੋ

ਓਏ ਕਰ ਕੋਇ ਹਲ ਹੁਣ ਲਾ ਲਾ ਲਾ ਲਾ ਲਾ ਲਾ
ਓਹ ਲਗਦਾ ਨੀ ਪਲ ਹੁਣ ਲਾ ਲਾ ਲਾ ਲਾ ਲਾ
ਹੋ ਧਰਤਿ ਤ ਚੰਨ ਹੁਂਣ
ਲਾ ਲਾ ਲਾ ਲਾ ਲਾ ਰੋਈ ਜਾਵੇ ਸੁਨ ਹੂੰਣ
ਰੋਇ ਜਾਵੈ ਸੁਨ ਹੂੰਣ

ਲਾ ਲਾ ਲਾ ਲਾ ਲਾ ਲੱਗਦੀ ਮੈਂ ਪਿਆਰੀ
ਲਾ ਲਾ ਲਾ ਲਾ ਲਾ ਅਖ ਜੋ ਮਾਰੀ
ਲਾ ਲਾ ਲਾ ਲਾ ਲਾ ਹਾਏ ਪਹਿਲੀ ਵਾਰੀ
ਲਾ ਲਾ ਲਾ ਲਾ ਲਾ ਜਿਵੇ ਗੋਲੀ ਮਾਰੀ

ਮੇਰੀ ਝਾਂਜਰਾਂ ਦਾ ਸ਼ੋਰ ਤੈਨੂ ਚੰਗਾ ਲਗਦਾ
ਤੇਰੇ ਕਰਕੇ ਵੇ ਸੋਹਣਿਆ ਮੈਂ ਪਾ ਲਿਆ
ਇਕ ਨੱਕ ਵਿਚ ਕੋਕਾ ਦੂਜਾ ਗਲਾਂ ਵਿਚ ਟੋਏ
ਤੀਜਾ ਕੰਨਾ ਵਿਚਾਰ ਪਾ ਲਿਆ ਮੈਂ ਵਾਲੀਆਂ

Curiosità sulla canzone La La La [La La La] di Neha Kakkar

Chi ha composto la canzone “La La La [La La La]” di di Neha Kakkar?
La canzone “La La La [La La La]” di di Neha Kakkar è stata composta da BILAL SAEED.

Canzoni più popolari di Neha Kakkar

Altri artisti di Film score