Akhiyan Unplugged
ਵੇ ਰਾਂਝਾ ਵੇ ਮਾਹੀਆ ਅੱਖੀਆਂ ਮੈਂ ਤੇਰੇ ਨਾਲ ਲਾਈਆਂ
ਤੈਨੂੰ ਏਨਾ ਪਿਆਰ ਕਰਾਂ ਮੈਂ ਹਾਏ ਵੇ ਮੈਂ ਮੱਰ ਗਈ ਆ
ਵੇ ਰਾਂਝਾ ਵੇ ਮਾਹੀਆ ਅੱਖੀਆਂ ਮੈਂ ਤੇਰੇ ਨਾਲ ਲਾਈਆਂ
ਤੈਨੂੰ ਏਨਾ ਪਿਆਰ ਕਰਾਂ ਮੈਂ ਹਾਏ ਵੇ ਮੈਂ ਮੱਰ ਗਈ ਆ
ਆਜਾ ਲੜ ਗਈਆਂ ਅੱਖੀਆਂ
ਅੱਖੀਆਂ ਸੌ ਵੀ ਨਾ ਸਕੀਆਂ
ਆਜਾ ਲੜ ਗਈਆਂ ਅੱਖੀਆਂ
ਅੱਖੀਆਂ ਸੌ ਵੀ ਨਾ ਸਕੀਆਂ
ਨੀ ਸੋਣੀਏ ਨੀ ਹਿਰੀਏ ਅੱਖੀਆਂ ਮੈਂ ਤੇਰੇ ਨਾਲ ਲਾਈਆਂ
ਤੈਨੂੰ ਏਨਾ ਪਿਆਰ ਕਰਾਂ ਮੈਂ ਹਾਏ ਵੇ ਕਿਓਂ ਭੁੱਲ ਗਈਆਂ
ਵੇ ਰਾਂਝਾ ਵੇ ਮਾਹੀਆ ਅੱਖੀਆਂ ਮੈਂ ਤੇਰੇ ਨਾਲ ਲਾਈਆਂ
ਤੈਨੂੰ ਏਨਾ ਪਿਆਰ ਕਰਾਂ ਮੈਂ ਹਾਏ ਵੇ ਮੈਂ ਮੱਰ ਗਈ ਆ
ਸੱਜਣਾ ਲੜ ਗਈਆਂ ਅੱਖੀਆਂ ਢੋਲਾ ਸੌ ਵੀ ਨਾ ਸਕੀਆਂ
ਆਜਾ ਲੜ ਗਈਆਂ ਅੱਖੀਆਂ .. ਅੱਖੀਆਂ ਸੌ ਵੀ ਨਾ ਸਕੀਆਂ
ਸੋਹਣੀਏ ਵੇ ਪਿਆਰ ਚ ਤੇਰੇ ਅੱਗੇ ਮਾੜੇ ਕਿੰਨੇ ਆਦਮੀ
ਵੇ ਅੱਖੀਆਂ ਲੜ੍ਹਿਆਂ ਸਾਡੀ ਜਿਵੇਂ ਲੜ੍ਹੇ Army
ਹੁਣ ਚਾਰੋ ਪਾਸੇ ਤਬਾਹੀ ਵੇ ਬੰਬ ਬਾਰੀ ਦੇ ਸ਼ੋਰ ਵਿਚ ਮੈਨੂੰ ਨੀਂਦ ਰਾਤੀ ਨਾ ਆਈ
ਸਾਡਾ ਫੈਸਲਾ ਕਰਦੇ ਆਪਾ ਰੱਬ ਤੋਹ ਦੁਵਾਵਾਂ ਕਰਦੇ ਗੋਲੀਆਂ ਚਲਾਉਂਦੇ
ਲੋਕੀ ਨੋਟ ਕੰਮਾਂਦੇ ਆਪਾਂ ਯਾਦਾਂ ਤੇਰੀਆਂ ਨੂੰ ਰੱਖਦੇ ਗਿਣ ਗਿਣ ਬਚਾ ਕੇ
ਅੱਥਰੂ ਬਾਹਾਂਦੇ Yeah ਜਿੰਦ ਗਈ ਬੀਤ
ਜਦੋਂ ਪੁੱਛਦਾ ਕੋਈ ਹਾਲ ਮੈਂ ਕਹਿ ਦੇਣਾ ਠੀਕ
ਯਾਦ ਚ ਤੇਰੀ ਫੇਰ ਚੱਕਿਆ ਕਲਮ
ਨੀ ਤੇ ਰਾਜੇ ਨੇ ਕਦੋਂ ਦੇ ਲਿਖਣੇ ਸ਼ਡ ਤੇ ਗੀਤ
ਤੇਰੀ ਉਡੀਕ ਤੇ
ਤੇਰੀਆਂ ਉਡੀਕਾਂ ਮੈਨੂੰ ਸੋਹਣੀਏ ਆਜਾ ਮੇਰੇ ਕੋਲ ਮੈਨ ਮੋਹਣੀਏ
ਤੇਰੀਆਂ ਉਡੀਕਾਂ ਮੈਨੂੰ ਸੋਹਣੀਏ ਆਜਾ ਮੇਰੇ ਕੋਲ ਮੈਨ ਮੋਹਣੀਏ
ਰੁਕਦੇ ਨੇ ਹੰਜੂ ਸਹਿਣਾ ਪੈਂਦਾ ਲੁਕ ਲੁਕ ਮਾਹੀ ਰੋਣਾ ਪੈਂਦਾ
ਵੇ ਰਾਂਝਾ ਵੇ ਮਾਹੀਆ ਯਾਦ ਤੈਨੂੰ ਨੀ ਆਈਆਂ
ਇਕੋ ਤੁਹਾਇਓ ਯਾਰ ਹੈ ਸੱਜਣਾ ਯਾਰੀਆਂ ਤੇਰੇ ਨਾਲ ਲਾਈਆਂ
ਆਜਾ ਲੜ ਗਈਆਂ ਅੱਖੀਆਂ ਹਾਂ ਹਾਂ ਅੱਖੀਆਂ ਸੌ ਵੀ ਨਾ ਸਕੀਆਂ
ਆਜਾ ਲੜ ਗਈਆਂ ਅੱਖੀਆਂ ਹਾਂ ਹਾਂ ਅੱਖੀਆਂ ਸੌ ਵੀ ਨਾ ਸਕੀਆਂ
ਵੇ ਸਾਨੂ ਦੁਨੀਆਂ ਦੀ Politics ਤੋਹ ਕੀ ਲੈਣਾ
ਜੇਹਦਾ ਨੁਕਸ ਕੱਢਦੇ ਸਾਡੇ ਚ ਓਹਨੇ ਸਾਨੂ ਕੀ ਦੇਣਾ
ਮੈਂ ਓਹਨੂੰ ਪਵਟੇ ਹੀਰ ਮੋਟੀਆਂ ਦੇ ਗਹਿਣੇ
ਹੁਣ ਸਹੇਲੀਆਂ ਨੇ ਤੇਰੀ ਮੇਰੇ ਬਾਰੇ ਚ ਕੀ ਕਹਿਣਾ
ਨਾਲ਼ੇ ਜਿੱਦਾਂ ਮੇਰਾ ਉੱਠਣਾ ਤੇ ਬਹਿਣਾ
ਵੇ ਆਸ਼ਿਕ਼ਈ ਨੂੰ ਤੇਰੀ ਮੇਰੀ ਕਿਸੇ ਨੇ ਨੀ ਸਹਿਣਾ
ਕਿਦਾਂ ਮਾਨਣਾ ਤੇਰੇ ਮਾਪਿਆਨ ਦਾ ਕਹਿਣਾ
ਮੈਨੂੰ ਨਾ ਮੁਨਕਿਨ ਲੱਗੇ ਤੇਰੇ ਬਿਨ ਰਹਿਣਾ
ਲੋਕੀ ਦੇਣ ਮੇਰਾ ਸਾਥ ਮੈਨੂੰ ਏਨੀ ਉਮੀਦ ਨੀ
ਲੋਕਾਂ ਦੇ ਵਾਸਤੇ ਮੈਂ ਲਿਖਦਾ ਗੀਤ ਨੀ
ਆਪਾਂ ਮੂੰਹੋਂ ਕੁਝ ਬੋਲ ਨਾ ਪਏ
ਅੱਖੀਆਂ ਦੀ ਲੜਾਈ ਵਿਚ ਜਿੰਦੜੀ ਬੀਤ ਗਈ
ਆਜਾ ਰੋਂਦੀਆਂ ਅੱਖੀਆਂ ਹਾਂ ਹਾਂ ਅੱਖੀਆਂ ਸੌ ਵੀ ਨਾ ਸਕੀਆਂ
ਆਜਾ ਰੋਂਦੀਆਂ ਅੱਖੀਆਂ ਹਾਂ ਹਾਂ ਅੱਖੀਆਂ ਸੌ ਵੀ ਨਾ ਸਕੀਆਂ
ਅੱਖੀਆਂ ਸੌ ਵੀ ਨਾ ਸਕੀਆਂ