So Mean

Navaan Sandhu

ਘਰ ਘਰ ਤੋਂ ਤੂੰ ਚਾਹ ਪੀਤੀ
ਘਰ ਘਰ ਤੋਂ ਤੂੰ ਚਾਹ ਪੀਤੀ
ਤੇਰੀਆਂ ਮੈਂ ਮੰਨ ਮੰਨ ਕੇ
ਤੇਰੀਆਂ ਮੈਂ ਮੰਨ ਮੰਨ ਕੇ
ਚੰਨਾ ਜ਼ਿੰਦਗੀ ਤਬਾਹ ਕਿੱਤੀ
ਤੇਰੀਆਂ ਮੈਂ ਮੰਨ ਮੰਨ ਕੇ
ਵੇ ਤੇਰੀਆਂ ਮੈਂ ਮੰਨ ਮੰਨ ਕੇ
ਤੇਰੀਆਂ ਮੈਂ ਮੰਨ ਮੰਨ ਕੇ
ਚੰਨਾ ਜ਼ਿੰਦਗੀ ਤਬਾਹ ਕਿੱਤੀ
ਵੇ ਰਾਤ ਸਾਡੀਆਂ
ਬਾਂਹਵਾਂ ਦੇ ਵਿਚ ਕੱਟ ਕੇ
ਦਿਨੇ ਯਾਰਾ ਗੱਲ ਨਾ ਕਰੇ
ਕਿੰਨਾ Mean ਤੂੰ
ਕਿੰਨਾ Mean ਤੂੰ
ਰਾਤ ਸਾਡੀਆਂ
ਬਾਹਾਂ ਦੇ ਵਿਚ ਕੱਢ ਕੇ
ਦਿਨੇ ਯਾਰਾ ਗੱਲ ਨਾ ਕਰੇ
ਵੇ ਕਿੰਨਾ Mean ਤੂੰ
ਵੇ ਕਿੰਨਾ Mean ਤੂੰ

ਜੇ ਤੂੰ ਕਿਹਾ ਦਿਨ ਯਾਰਾ
ਮੰਨ ਲਿਆ ਦਿਨ ਮੈਂ
ਜੇ ਤੂੰ ਕਿਹਾ ਰਾਤ ਮੈਂ ਨਾ
ਨਿਕਲੀ ਹਨੇਰੇ ਚੋਂ
ਤੂੰ ਸ਼ਹਿਰ ਵਿਚ ਰੌਲੇ ਬੜੇ
ਪਾਉਂਦਾ ਸੀ ਵਫ਼ਾਵਾਂ ਦੇ
ਵੇਖਿਆ ਖੱਲੋ ਕੇ ਕਿੰਨੀ ਵਾਰ
ਮੈਂ ਬਨੇਰੇ ਤੋਂ
ਵੇ ਘਰ ਕਾਨਿਆਂ ਦਾ ਬਿਖਰ ਗਿਆ
ਕਾਨਿਆਂ ਦਾ ਬਿਖਰ ਗਿਆ
ਮੈਨੂੰ ਸੱਚ ਨੇ ਤਬਾਹ ਕਰਤਾ
ਤੇ ਤੂੰ ਧੋਖੇ ਕਰ ਨਿਖ਼ਰ ਗਿਆ
ਵੇ ਰਾਤ ਸਾਡੀਆਂ
ਬਾਂਹਵਾਂ ਦੇ ਵਿਚ ਕੱਢ ਕੇ
ਦਿਨੇ ਯਾਰਾ ਗੱਲ ਨਾ ਕਰੇ
ਕਿੰਨਾ Mean ਤੂੰ
ਕਿੰਨਾ Mean ਤੂੰ
ਰਾਤ ਸਾਡੀਆਂ
ਬਾਹਾਂ ਦੇ ਵਿਚ ਕੱਢ ਕੇ
ਦਿਨੇ ਯਾਰਾ ਗੱਲ ਨਾ ਕਰੇ
ਵੇ ਕਿੰਨਾ Mean ਤੂੰ
ਵੇ ਕਿੰਨਾ Mean ਤੂੰ

ਗੱਲ ਨਾ ਕਰੇ
ਕਿੰਨਾ Mean ਤੂੰ

ਬੇਦਰਦ ਸੱਜਣ ਨਾਲ
ਕਿੱਤਾ ਮੈਂ ਪਿਆਰ
ਓਹਦੇ ਬਦਲੇ ਚ ਆਏ
ਝੂਠੇ ਵਾਅਦੇ ਬੇਸ਼ੁਮਾਰ
ਜਾ ਕੇ ਗੈਰਾਂ ਦੀਆਂ
ਦਾਅਵਤਾਂ ਤੇ ਜਾਮ ਖੜਕਾਉਂਦਾ
ਓਹਦੇ ਵਰਗਾ ਨਾ ਕੋਈ
ਬੇਹਾਯਾ ਤੇ ਮੱਕਾਰ
ਵੇ ਰੱਬ ਖੁਦ ਨੂੰ ਬਨਾਈ ਫਿਰਦਾ
ਪਲਕਾਂ ਤੇ ਹੋਰਾਂ ਨੂੰ ਬਿਠਾ ਕੇ
ਸਾਡੀ ਨਜ਼ਰਾਂ ਚੋਂ ਜਾਂਦਾ ਗਿਰਦਾ
ਨਜ਼ਰਾਂ ਚੋਂ ਜਾਂਦਾ ਗਿਰਦਾ
ਵੇ ਰਾਤ ਸਾਡੀਆਂ
ਬਾਹਾਂ ਦੇ ਵਿਚ ਕੱਢ ਕੇ
ਦਿਨੇ ਯਾਰਾ ਗੱਲ ਨਾ ਕਰੇ
ਕਿੰਨਾ Mean ਤੂੰ
ਕਿੰਨਾ Mean ਤੂੰ
ਵੇ ਰਾਤ ਸਾਡੀਆਂ ਹਾਂ
ਰਾਤ ਸਾਡੀਆਂ ਹਾਂ
ਰਾਤ ਸਾਡੀਆਂ
ਵੇ ਰਾਤ ਸਾਡੀਆਂ
ਬਾਹਾਂ ਦੇ ਵਿਚ ਕੱਢ ਕੇ
ਰਾਤ ਸਾਡੀਆਂ
ਬਾਹਾਂ ਦੇ ਵਿਚ ਕੱਢ ਕੇ
ਦਿਨੇ ਯਾਰਾ ਗੱਲ ਨਾ ਕਰੇ
ਵੇ ਕਿੰਨਾ Mean ਤੂੰ
ਵੇ ਕਿੰਨਾ Mean ਤੂੰ
ਵੇ ਕਿੰਨਾ Mean ਤੂੰ
ਵੇ ਕਿੰਨਾ Mean ਤੂੰ

Canzoni più popolari di Navaan Sandhu

Altri artisti di Dance music