Hood Famous

Navaan Sandhu

ਓ ਪੇਚੇ ਪਾਉਂਦਾ ਰਜਵਾੜਿਆ ਨਾ ਪੁੱਤ ਜੱਟ ਦਾ ਨੀ
ਤੇਰੀ ਗੁੱਤ ਜਿਡੀ ਸੋਨੀਏ ਨੀ ਰਫਲ ਰਖਦਾ ਨੀ
ਪਲੈਂਡਡ two way ਫਿਰੇ ਗੁਸੇ ਕਰਦੀ ਨੀ
ਸਾਡੀ ਚੁਗਲੀ ਨਾ ਕਰਦੀ ਮੰਡੀਰ ਨਾਲ ਨੀ
Gill ਦਾਰੂ ਦਾ ਸ਼ੋਕੀਨ Dhillon ਭੰਗ ਦਾ ਕੁੜੇ ਨੀ
ਘਰ ਲੈਕੇ ਆਇਆ ਪੈਗ ਆ ਜਿੱਤੇ ਰੰਗ ਦਾ ਕੁੜੇ
ਮਾਡ ਤੁਰਿਆ ਨੀ ਭਯਾ ਤਰੀਆਂ ਮੰਣ ਕੁੜੇ
ਨੀ ਅੱਖਾਂ ਬਿੱਲੀਆਂ ਨਾ ਕਰੇ ਵਸੀਕਰਨ ਕੁੜੇ
ਤੇਰੀ ਸ੍ਰੀ ਦੇਵੀ ਵਰਗੀਆਂ figure ਬਿੱਲੋ
ਲਖ ਪਰਦੇ ਮਜਾਲ ਪੂਰੇ ਨਿਗਾਰ ਬਿੱਲੋ
ਇੰਨਾ ਥਾਪੀਆਂ ਤੋ neck ਉਠਾ scent ਕਾਸਤੋਂ
ਜੱਟ ਸੋਨੀਏ ਹਾਲਾਕੇ ਰਖ ਦਿੱਤੇ ਤਸਕੋ
ਟੈਟੂ body ਤੇ ਮੁੰਡਾਲਾ ਸਿਰ ਕਦ ਨੀਂਦ ਵਾਲਾ
ਲੈਕੇ B-town ਘੁੰਮਦੀ ਹੈ ਕਾਰ ਨੱਟੀਏ
ਬਹਾਮਾਸ ਜਾਂਦੀ ਹੈ ਗੇੜੇ ਪੱਪੀ ਨਾ ਟ੍ਰਿਪ
Shawty turkey ਤੋ ਹੋਣੀ ਏ ਕਰਕੇ done ਲਿਪ
ਕਮਰ ਤੇ ਪਾਣੀ ਵੀ ਨਾ ਖੜਨ ਦਵੇ
ਮੁੰਡਾ hood ਚ ਐਂਟੀ ਕੋਈ ਵੱਢਣ ਦਵੇ
ਲੱਧੇ ਅਸਲੇ ਨਾ ਜੱਟ ਬੋਲੋ ਸਾਰੇ ਹੁੱਡ ਮੱਟ
ਸਿੱਧਾ ਪਿੰਡ ਰੱਖਣੇ ਨਇਯੋ ਕੇਂਦੇ fu*k fu*k
ਰਗੇ ਬੈਠੀ ਆਜ ਚੱਲੀ ਸੁਖੀ ਰੱਸ ਕੁੜੇ
ਬੜਾ ਚੰਦਰਾ ਨਾਲ ਲਾਵਾ ਰੇਂਦਾ ਮਸੱਤ ਕੁੜੇ
ਹਾਰ ਵਾਰ ਸੱਜਦੀ ਵੈਕੇਸ਼ਨ ਬਿੱਲੋ
ਸਾਡੇ ਕਿੰਨੇਆ ਨਾ ਟੂਟੇਗਾ relation ਬਿੱਲੋ
ਜਾਨ ਸਸਤੀ ਤੇ ਮਹਿੰਗੀ ਯਾ ਡਰਿਪ ਯਾਰ ਦੀ
ਸਾਡੀ ਸੋਨੀਏ ਜ਼ਬਾਨ ਨਾ flip ਮਾਰ ਦੀ
ਆ ਕਚੜ ਆਜ ਕਰਦਾ ਬਲੱਡ walk ਨੀ
ਮੁੰਡੇ ਅੱਥਰੇ ਨਾ ਕਰਦਾ ਗੁਮਾ ਦੇ talk ਨੀ
ਤੂ ਡੇਲੀ ਡੋਸ ਦਾ ਨਾ ਪਾਲ ਚਸਕਾ ਕੁੜੇ
ਬੋਲੇ ਡੱਬ ਕੇ ਨਾ ਮਾਰੇ ਐਵੇ ਮਸਕਾ ਕੁੜੇ
ਪਹਿਚਾਣ ਦੀਆਂ ਪੈਰੋਂ ਨੀ ਤੂ ਕਿਨੇ ਸ਼ੈਰੋ ਨੀ
ਅਸੀ ਦਮ ਤੇ ਬੰਣੇ ਨਾਈਏ ਉਡਦੇ ਸਿਰ ਗੈਰੋ
ਓ success ਸਾਡੀ ਲੋਕਾਂ ਲਈ ਆ ਸਦਮੇ ਬਿੱਲੋ
ਕਈ ਨਾਲ ਜੁੜ ਭਾਲ ਦੇ ਆ ਠੱਗ ਮੈ ਬਿੱਲੋ
ਕਈ ਐਸਾ ਵੀ ਯਾਰਾਂ ਨੇ ਕੇੜੇ ਚੰਦ ਚਾੜ ਦਾ
ਹਰ ਕੋਨੋ ਕਈ ਲੱਗਦਾ ਸਲੂਟ ਮਾਰਦਾ
ਕਦੇ ਕਰਦੇ ਨੀ ਤੰਗ ਬਿੱਲੋ ਪਾਸ ਦੀ ink
ਜਦੋ ਲਗਦੀ ਜਲਾਟੋਂ ਕਰੇ ਬਦਲਾ no fank
ਫਿਰ ਚਲਦੀ ਹੈ ਜੱਟ ਜੋ Ferrari ਯਾ ਕੁੜੇ
ਕਰ ਫੁੱਕੇ ਕੇ ਨਾ ਮੋਢੇ ਮੁੰਡੇ ਯਾਰੀਆਂ ਕੁੜੇ
ਮੈ ਚੀ ਆਖਰੀ ਦੀ ਪਾਓ ਪਾਓ ਭਸਮ ਬਿਲੋ
ਕਿਥੇ ਜੋ ਅਉਂਦੀ ਖਾਂਦੀ ਹੈ ਕਸਮਾਂ ਬਿਲੋ
ਸਾੰਨੂ ਲਿਖਣੇ ਨੀ ਬਿੱਲੋ Berigade ਕੋਈ ਨਾ
ਹਾਂ ਸੀਸਾ ਚਲੀ ਜੀ ਓਦੇ ਦਿਲ hate ਕੋਈ ਨਾ
ਕਿੱਸੇ ਦੁਪਿ ਉੱਥੇ ਦਿਤੀਆਂ ਨੀ ਦਾਅਵਤਾਂ ਨਾ ਕਦੇ
ਸਾਡੇ ਪਿੱਠ ਉਤੇ ਪੈਂਦੀਆਂ ਕਹਾਵਤਾਂ ਕਦੇ
ਕੰਮ ਹਰ ਕੋਈ ਕੀਤਾ ਪੂਰੀ ਰੀਝ ਨਾਲ ਨੀ
ਬਸ ਮੂੰਹ ਨੀ ਬਣਾਂਗੇ ਕਿਸੀ ਚੀਜ਼ ਨਾਲ ਨੀ
ਪੇਚੇ ਪਾਉਂਦਾ ਰਜਵਾੜਿਆ ਨਾ
ਓ ਪੇਚੇ ਪਾਉਂਦਾ ਰਜਵਾੜਿਆ ਨਾ ਪੁੱਤ ਜੱਟ ਦਾ ਨੀ
ਤੇਰੀ ਗੁੱਤ ਜਿਡੀ ਸੋਨੀਏ ਨੀ ਰਫਲ ਰਖਦਾ ਨੀ
ਪਲੈਂਡਡ two way ਫਿਰੇ ਗੁਸੇ ਕਰਦੀ ਨੀ
ਸਾਡੀ ਚੁਗਲੀ ਨਾ ਕਰਦੀ ਮੰਡੀਰ ਨਾਲ ਨੀ
ਪੇਚੇ ਪਾਉਂਦਾ ਰਜਵਾੜਿਆ ਨਾ

Canzoni più popolari di Navaan Sandhu

Altri artisti di Dance music