Hirni
ਨੀ ਤੇਰੇ ਦੁਨੀਆਂ ਤੋਂ ਵੱਖਰੇ ਆ motive ਤੇ aim
ਮੇਰੇ ਕਰਮਾਂ ਚ ਆਏ fortune and fame
ਨੀ ਤੇਰੇ ਦੁਨੀਆਂ ਤੋਂ ਵੱਖਰੇ ਆ motive ਤੇ aim
ਮੇਰੇ ਕਰਮਾਂ ਚ ਆਏ fortune and fame
ਤੂੰ ਕਦੇ move ਕਿਸੇ ਨਾਲ discuss ਨਾ ਕਰੇ
ਤੇ ਜਟ beginning ending ਤੇ rush ਨਾ ਕਰੇ
ਜੇ lady luck fit ਬਹਿ ਜੇਹ ਕਿਸੇ ਕਲਾਕਾਰ ਨੂੰ
ਦੁਨੀਆਂ ਕਰ ਦਿੰਦਾ ਸ਼ਮਸ਼ਾਨ ਬਿੱਲੋ
ਉਹ ਦੋਵਾ ਦੀ ਵੱਖ ਪਹਿਚਾਣ ਬਿੱਲੋ
ਤੂੰ ਹਿਰਨੀ ਤੇ ਜਟ ਸ਼ਾਨ ਬਿੱਲੋ
ਦੋਵਾ ਦੀ ਵੱਖ ਪਹਿਚਾਣ ਬਿੱਲੋ
ਤੂੰ ਹਿਰਨੀ ਤੇ ਜਟ ਸ਼ਾਨ ਬਿੱਲੋ
ਦੋਵਾ ਦੀ ਵੱਖ ਪਹਿਚਾਣ ਬਿੱਲੋ
ਤੂੰ ਹਿਰਨੀ ਤੇ ਜਟ ਸ਼ਾਨ ਬਿੱਲੋ
ਨੀ ਤੂੰ seasonal love ਚ believe ਨਾ ਕਰੇ
ਤੇਹ ਮੈਂ ਹੋਰਾਂ ਦੀ philoshopy ਨੂੰ ਪਹਿਣ ਨੀ ਦੇਂਦਾ
ਨੀ ਤੂੰ ਗੱਲ ਕਰਦੀ ਐ ਪੂਰੀ ਨਾਪਤੋਲ ਕੇ
ਤੇ ਮੈਂ ਯਾਰਾ ਦੇ ਖਿਲਾਫ ਇਕ ਗੱਲ ਨਹੀਂ ਸਹਿੰਦਾ
ਕਹਿਣਾ ਮੰਨਣਾ ਜ਼ਮਾਣੇ ਦੀ ਆ ਪਰਖ ਬੜੀ
ਤਾਂਹਿਯੋ ਰੱਖ ਦੀ ਸਹੇਲੀਆਂ ਤੂੰ ਛਾਂਟ ਛਾਂਟ ਕੇ
Life ਮਿੱਤਰਾਂ ਦੀ battle ground ਵਰਗੀ
ਰਾਜ ਇੱਕੀ ਆ ਉਮੀਦ ਵਾਰ ਭਾਂਤ ਭਾਂਤ ਦੇ
ਉਸ ਬਾਜ਼ ਨੂੰ ਸ਼ਿਕਾਰੀਆਂ ਦਾ ਡਰ ਕੋਈ ਨਾ
ਬਾਜ਼ ਨੂੰ ਸ਼ਿਕਾਰੀਆਂ ਦਾ ਡਰ ਕੋਈ ਨਾ
ਜਿਹੜੇ ਹਕ਼ ਚ ਹੁੰਦਾ ਐ ਆਸਮਾਨ ਬਿੱਲੋ
ਉਹ ਦੋਵਾ ਦੀ ਵੱਖ ਪਹਿਚਾਣ ਬਿੱਲੋ
ਤੂੰ ਹਿਰਨੀ ਤੇ ਜਟ ਸ਼ਾਨ ਬਿੱਲੋ
ਦੋਵਾ ਦੀ ਵੱਖ ਪਹਿਚਾਣ ਬਿੱਲੋ
ਤੂੰ ਹਿਰਨੀ ਤੇ ਜਟ ਸ਼ਾਨ ਬਿੱਲੋ
ਦੋਵਾ ਦੀ ਵੱਖ ਪਹਿਚਾਣ ਬਿੱਲੋ
ਤੂੰ ਹਿਰਨੀ ਤੇ ਜਟ ਸ਼ਾਨ ਬਿੱਲੋ
ਸੁਣ ਘੂਰ ਤੇਰੇ ਮੁਖੜੇ ਦਾ ਸ਼੍ਰਿਗਾਰ ਅਲੱੜੇ
ਨਈ ਤਾਂ ਕਿੰਨੀਆਂ ਨੂੰ ਜੱਚਦੇ ਨਾ ਕੱਜਲ ਬਿੱਲੋ
ਐਥੇ ਲੋਕਾਂ ਨੂੰ ਸਤਾਉਂਦਾ ਡਰ ਮੌਤ ਦਾ ਰਕਾਨੇ
ਜਟ ਉੱਤੇ ਮੰਡਰੋਂਦੇ ਵੀ ਨੀ ਬੱਦਲ ਬਿੱਲੋ
Tint mirror'ਆਂ ਤੇਹ ਲਿਖਿਆ ਤੂੰ ਰੌਂਦ ਵਰਗੀ
ਪਾਉਂਦੀ ਧੋੜ ਕੱਢ ਬਿੱਲੋ post'ਆਂ snap ਤੇ
ਜਟ ਓਹਨਾ ਚਿਰ ਜੰਮਦੇ ਆ ਮਾਹੜੇ ਯਾ ਘਰਾਂ ਚ
ਪਰ ਮਰਦੇ ਆ ਪਿੰਡ ਨੂੰ ਲੈ ਆ ਕੇ map ਤੇ
ਰੁਖੀ ਕੌਰ ਵਾਂਗੂ ਕੁੜੀਆਂ ਦੇ ਹਕ਼ ਚ ਲਿਖੇ
Fortuna ਚ ਠੋਕਦਾ ਨਾਵਾਨ ਬਿੱਲੋ
ਉਹ ਦੋਵਾ ਦੀ ਵੱਖ ਪਹਿਚਾਣ ਬਿੱਲੋ
ਤੂੰ ਹਿਰਨੀ ਤੇ ਜਟ ਸ਼ਾਨ ਬਿੱਲੋ
ਦੋਵਾ ਦੀ ਵੱਖ ਪਹਿਚਾਣ ਬਿੱਲੋ
ਤੂੰ ਹਿਰਨੀ ਤੇ ਜਟ ਸ਼ਾਨ ਬਿੱਲੋ
ਦੋਵਾ ਦੀ ਵੱਖ ਪਹਿਚਾਣ ਬਿੱਲੋ
ਤੂੰ ਹਿਰਨੀ ਤੇ ਜਟ ਸ਼ਾਨ ਬਿੱਲੋ
ਮੈਂ ready ਹਿੰਡ ਭੰਨਣੇ ਨੂੰ ਹਾਰ ਕਰਾਂ ਨਾ ਕਬੂਲ
ਹੋ ਦੱਸ ਰਾਣੀਏ ਨੀ ਤੇਰੇ ਕੀ ਕੀ ਅਸੂਲ
ਬੜੀ ਲਗੇ strong ਤੇਰੇ ਹੱਥ ਦੀ grip
ਤਾਂਹੀਓਂ ਸੋਹਣੀਏ bag ਵਿਚ ਰੱਖਦੀ ਐ tool
ਹੋ ਅੱਸੀ ਵੀ ਇਕ ਪੱਟੇ ਖਾ ਲੈਣ ਦੇ ਸ਼ੌਕੀਨ
ਦੂਜਾ ਕਿਸੇ ਤੋਂ ਵੀ ਬਿੱਲੋ ਕਦੇ ਹੋਂਦੇ ਨੀ ਅਧੀਨ
ਹੱਸ ਕੇ ਤੋਂ ਭਾਵੇਂ ਕੋਈ ਜਾਨ ਕੱਢ ਲੈ
ਸਿੱਧਾ ਹੈ style ਸਾਡੇ ਘਰ ਦੇ ਆ ਗੇਣੇ
ਤੇਰੇ ਅੱਗੇ ਅੱਡਣੇ ਦਾ ਤੇਰਾ ਫਾਇਦਾ ਕੋਈ ਨਾ
ਅੱਗੇ ਅੱਡਣੇ ਦਾ ਤੇਰਾ ਫਾਇਦਾ ਕੋਈ ਨਾ
ਪਾਨੀ ਲੱਗ ਜਾਂਦੇ ਧੱਕ ਕੇ ਚੱਟਾਂ ਬਿੱਲੋ
ਉਹ ਦੋਵਾ ਦੀ ਵੱਖ ਪਹਿਚਾਣ ਬਿੱਲੋ
ਤੂੰ ਹਿਰਨੀ ਤੇ ਜਟ ਸ਼ਾਨ ਬਿੱਲੋ
ਦੋਵਾ ਦੀ ਵੱਖ ਪਹਿਚਾਣ ਬਿੱਲੋ
ਤੂੰ ਹਿਰਨੀ ਤੇ ਜਟ ਸ਼ਾਨ ਬਿੱਲੋ
ਦੋਵਾ ਦੀ ਵੱਖ ਪਹਿਚਾਣ ਬਿੱਲੋ
ਤੂੰ ਹਿਰਨੀ ਤੇ ਜਟ ਸ਼ਾਨ ਬਿੱਲੋ