Black Life [Remix]

Manjinder Sohi

Show MXRCI on it

ਹੋ record ਨੇ ਬੇੜੀ ਉੱਤੋਂ rude ਸ਼ਕਲਾਂ
ਕਾਲੇ ਨੇ ਹਿਸਾਬ ਤੇ black ਰਫਲਾਂ
ਸ਼ੀਸ਼ੇਯਾ ਤੇ filmਆ ਅਫੀਮ ਨਾਲ ਦੀ
ਟਾਇਟ ਨੇ ਸ਼ਰੀਰ ਉੱਤੋਂ ਡੇਡ ਅਕਲਾ
Red colourਚ ਦੋ ਲਬੀਆ
ਹੋ red colourਚ ਚੀਜ਼ਾਂ ਦੋ ਲਬੀਆ
ਇਕ ਖੂਨ ਦੂਜਾ ਵਂਗ ਤੇਰੀ ਲਾਲ ਰੰਗ ਦੀ
ਹੋ ਜੱਟ ਦੀ black life ਵਿਚ ਗੋਰੀਏ
ਪਿਹਲੀ ਚੀਜ਼ ਆਯੀ ਏ ਤੂ ਚਿੱਟੇ ਰੰਗ ਦੀ
ਜੱਟ ਦੀ black life ਵਿਚ ਗੋਰੀਏ
ਪਿਹਲੀ ਚੀਜ਼ ਆਯੀ ਆਏ ਤੂ ਚਿੱਟੇ ਰੰਗ ਦੀ
ਜੱਟ ਦੀ black life ਵਿਚ ਗੋਰੀਏ
ਪਿਹਲੀ ਚੀਜ਼ ਆਯੀ ਆਏ ਤੂ ਚਿੱਟੇ ਰੰਗ ਦੀ
ਹੋ ਬਾਲੀ ਸਾਡੀ ਵਖ ਨਾ choice ਬੱਲੀਏ
ਪੁਸ਼ਤਾਂ ਤੋਂ fan ਆਂ black ਰੰਗ ਦੇ
ਹੋ ਕੀਤਿਆ ਪੂਗਾਇਆ ਨੇ ਜੋ ਮੂੰਹੋਂ ਕੱਡਿਆ
ਗੱਲਾਂ ਨਾਲ ਜਿੱਤੇ ਨੀ ਮੈਦਾਨ ਜੰਗ ਦੇ
ਕਦੇ ਕਦੇ ਲਾਲ ਪਰੀ ਦਾਖਿਲ ਹੁੰਨੀ
ਉਂਜ entry block ਰਖੀ ਹਰੀ ਭੰਗ ਦੀ
ਜੱਟ ਦੀ black life ਏ
ਹੋ ਜੱਟ ਦੀ black life ਵਿਚ ਗੋਰੀਏ
ਪਿਹਲੀ ਚੀਜ਼ ਆਯੀ ਆਏ ਤੂ ਚਿੱਟੇ ਰੰਗ ਦੀ
ਜੱਟ ਦੀ black life ਵਿਚ ਗੋਰੀਏ
ਪਿਹਲੀ ਚੀਜ਼ ਆਯੀ ਆਏ ਤੂ ਚਿੱਟੇ ਰੰਗ ਦੀ
ਜੱਟ ਦੀ black life ਵਿਚ ਗੋਰੀਏ
ਪਿਹਲੀ ਚੀਜ਼ ਆਯੀ ਆਏ ਤੂ ਚਿੱਟੇ ਰੰਗ ਦੀ
ਸੂਟ ਕਰਦੀ ਆ ਰੌਂਦਾ ਦੀ smell ਯਾਰ ਨੂ
ਨਿੱਤ ਤੱਕ ਦੀ London ਵਿਚ weap ਨਖਰੋ
ਜੇ ਫਡ ਹੋਯਾ ਅਸਲਾ ਤਾਂ ਗਏ ਸਮਝੀ
ਉਂਜ ਕਾਲੇ ਕੱਮ ਹੋਣੇ ਨਾ skip ਨਖਰੋ
ਹੋ gang ਫਿਰਦੇ ਆਂ ਸੂਹਣ ਲਬਦੇ
Gang ਆ ਵਾਲੇ ਫਿਰਦੇ ਆਂ ਸੂਹਣ ਲਬਦੇ
ਜਿਦਾ ਕਰਦੀ ਤਿਆਰੀ ਸਾਡੇ ਨਾਲ ਜੰਗ ਦੀ
ਹੋ ਜੱਟ ਦੀ black life ਵਿਚ ਗੋਰੀਏ
ਪਿਹਲੀ ਚੀਜ਼ ਆਯੀ ਆਏ ਤੂ ਚਿੱਟੇ ਰੰਗ ਦੀ
ਜੱਟ ਦੀ black life ਵਿਚ ਗੋਰੀਏ
ਪਿਹਲੀ ਚੀਜ਼ ਆਯੀ ਆਏ ਤੂ ਚਿੱਟੇ ਰੰਗ ਦੀ
ਜੱਟ ਦੀ black life ਵਿਚ ਗੋਰੀਏ
ਪਿਹਲੀ ਚੀਜ਼ ਆਯੀ ਆਏ ਤੂ ਚਿੱਟੇ ਰੰਗ ਦੀ
ਹੋ ਦਿਲ ਜ੍ਲੇ ਦੇ ਹਿੱਸੇ ਚ ਆਯਾ ਵੈਰ ਮੂਡ ਤੋ
ਤਾਹਿ ਓ ਜੁਰਮ ਦੇ ਰਸਤੇ ਤੋ ਲਂਗ ਹੋ ਗਯਾ
ਤੈਨੂ promise ਨੀ ਕਰਦਾ ਮੈਂ good life ਦੀ
ਏਹੋ ਜ਼ਿੰਦਗੀ ਜਯੋਂ ਦਾ ਢੰਗ ਹੋ ਗਯਾ
ਹੋ ਸੋਹੀ ਤੇਰਾ ਖੇਡ ਦਾ ਸੀਕਰ ਫਿਰਦਾ
ਹਰ ਨਜ਼ਰ ਹੈਂ ਛੱਕੀ ਜਿਹੜੀ ਕੋਲੋ ਲੰਗਦੀ
ਜੱਟ ਦੀ black life ਵਿਚ ਗੋਰੀਏ
ਪਿਹਲੀ ਚੀਜ਼ ਆਯੀ ਏ ਤੂ ਚਿੱਟੇ ਰੰਗ ਦੀ
ਜੱਟ ਦੀ black life ਵਿਚ ਗੋਰੀਏ
ਪਿਹਲੀ ਚੀਜ਼ ਆਯੀ ਏ ਤੂ ਚਿੱਟੇ ਰੰਗ ਦੀ
ਜੱਟ ਦੀ black life ਵਿਚ ਗੋਰੀਏ
ਪਿਹਲੀ ਚੀਜ਼ ਆਯੀ ਏ ਤੂ ਚਿੱਟੇ ਰੰਗ ਦੀ

Curiosità sulla canzone Black Life [Remix] di Navaan Sandhu

Chi ha composto la canzone “Black Life [Remix]” di di Navaan Sandhu?
La canzone “Black Life [Remix]” di di Navaan Sandhu è stata composta da Manjinder Sohi.

Canzoni più popolari di Navaan Sandhu

Altri artisti di Dance music