Mehfil Yaraa Di
Desi Crew
ਸਾਡੀ ਮਿਹਫਿਲ ਯਾਰਾਂ ਦੀ ਹੁੰਦੇ ਨੇ ਚਰਚੇ
ਵਾਹਿਗੁਰੂ ਕਰਕੇ energy ਪੂਰੀ
ਗੱਡ ਖਾਨਾ ਮੋਟਰ ਤੇ ਜਦੋ ਭੀ ਖੜਦਾ
ਗਵਾੰਡੀ ਡਰਦਾ ਸ਼ਤੇ ਬੱਟ ਪੂਰੀ
ਹੋ ਘਰੋਂ phone ਖੜਕਦੇ ਨੇ
ਘਰੋਂ phone ਖੜਕਦੇ ਨੇ
ਹੋ 11 ਬੱਜ ਗਏ ਜੋ ਪੱਟ ਲਓ ਧਰਨਾ
ਰੋਟੀ ਬਿਨ ਸਰਜੂਗਾ ਸੋਣੀਏ
ਬਿਨ ਯਾਰਾਂ ਨੀ ਸਰ੍ਨਾ
ਰੋਟੀ ਬਿਨ ਸਰਜੂਗਾ ਸੋਣੀਏ
ਬਿਨ ਯਾਰਾਂ ਨੀ ਸਰ੍ਨਾ
ਹੋ ਫਿੰਗਰਾ ਖਾਲੀ ਰਖੀਆਂ ਨੇ
ਮਾਫੀਕ ਹੇਨੀ ਸੋਨਾ ਚਾਂਦੀ
ਜਿਹਨਾ ਦਾ ਸ਼ੋੰਕ ਥੋਡਾ
ਜੁੱਤੀ ਖੱਲ ਦੀ ਚਾਦਰੇ ਖਾਂਦੀ
ਫਿੰਗਰਾ ਖਾਲੀ ਰਖੀਆਂ ਨੇ
ਮਾਫੀਕ ਹੇਨੀ ਸੋਨਾ ਚਾਂਦੀ
ਜਿਹਨਾ ਦਾ ਸ਼ੋੰਕ ਥੋਡਾ
ਜੁੱਤੀ ਖੱਲ ਦੀ ਚਾਦਰੇ ਖਾਂਦੀ
ਜੋ ਨਿਤ ਨੇਮੀ ਬਾਣੀ ਦੇ
ਜੋ ਨਿਤ ਨੇਮੀ ਬਾਣੀ ਦੇ
ਉਹਨਾ ਨੇ ਕੀ ਨਸ਼ੇਯਾ ਵਿਚ ਹਦਣਾ
ਰੋਟੀ ਬਿਨ ਸਰਜੂਗਾ ਸੋਣੀਏ
ਬਿਨ ਯਾਰਾਂ ਨੀ ਸਰ੍ਨਾ
ਰੋਟੀ ਬਿਨ ਸਰਜੂਗਾ ਸੋਣੀਏ
ਬਿਨ ਯਾਰਾਂ ਨੀ ਸਰ੍ਨਾ
ਓ ਕੀਡਾ ਨੀ ਸਿਯਾਸਤ ਦਾ
ਸਾਡੇ ਬੱਸ ਦਾ ਰੋਗ ਨੀ ਵੋਟਾਂ
ਅਸੀ ਮਾਲਕ ਮਰਜੀ ਦੇ
ਯਾਰਾਂ ਦੇ ਮਸਲੇ ਕਰ ਦੀਆਂ court ਆਂ
ਓ ਕੀਡਾ ਨੀ ਸਿਯਾਸਤ ਦਾ
ਸਾਡੇ ਬੱਸ ਦਾ ਰੋਗ ਨੀ ਵੋਟਾਂ
ਅਸੀ ਮਾਲਕ ਮਰਜੀ ਦੇ
ਯਾਰਾਂ ਦੇ ਮਸਲੇ ਕਰ ਦੀਆਂ court ਆਂ
ਹੋ different ਜਹੇ nature ਦਾ
ਹੋ different ਜਹੇ nature ਦਾ
ਨੀ function ਕੋਈ ਚੰਗੇ ਨਿ ਕਰ੍ਨਾ
ਰੋਟੀ ਬਿਨ ਸਰਜੂਗਾ ਸੋਣੀਏ
ਬਿਨ ਯਾਰਾਂ ਨੀ ਸਰ੍ਨਾ
ਰੋਟੀ ਬਿਨ ਸਰਜੂਗਾ ਸੋਣੀਏ
ਬਿਨ ਯਾਰਾਂ ਨੀ ਸਰ੍ਨਾ
ਮੰਨ ਨੀਵਾ ਰਖੇਯਾ ਏ
ਹੋਂਸਲਾ AK 47
ਬਾਠਾਂ ਵਾਲੇ ਨਰਿੰਦਰ ਦੀ
ਮੁੱਛ ਤੇ ਟਿਕਦਾ ਤਾਈਂ ਓ lemon
ਮੰਨ ਨੀਵਾ ਰਖੇਯਾ ਏ
ਹੋਂਸਲਾ AK 47
ਬਾਠਾਂ ਵਾਲੇ ਨਰਿੰਦਰ ਦੀ
ਤਾਈਂ ਓ ਮੁੱਛ ਤੇ ਟਿਕਦਾ lemon
ਮਿਤਰਾਂ ਦੇ circle ਦਾ
ਮਿਤਰਾਂ ਦੇ circle ਦਾ
ਸੌਖਾ ਹੈ ਨੀਲ੍ਗੁਤਾਂ ਕਰਨਾ
ਰੋਟੀ ਬਿਨ ਸਰਜੂਗਾ ਸੋਣੀਏ
ਬਿਨ ਯਾਰਾਂ ਨੀ ਸਰ੍ਨਾ
ਰੋਟੀ ਬਿਨ ਸਰਜੂਗਾ ਸੋਣੀਏ
ਬਿਨ ਯਾਰਾਂ ਨੀ ਸਰ੍ਨਾ