Khaas Gall

Daljit Chitti

ਕ੍ਯੋਂ ਐਨੇ ਫਾਂਸਲੇ ਵਧਾ ਹੋ ਰਹੇ ਨੇ
ਨੋਹਾਂ ਨਾਲੋ ਮਾਸ ਕ੍ਯੋਂ ਜੁਦਾ ਹੋ ਰਹੇ ਨੇ
ਹਾਂ ਕ੍ਯੋਂ ਐਨੇ ਫਾਂਸਲੇ ਵਧਾ ਹੋ ਰਹੇ ਨੇ
ਨੋਹਾਂ ਨਾਲੋ ਮਾਸ ਕ੍ਯੋਂ ਜੁਦਾ ਹੋ ਰਹੇ ਨੇ
ਓ ਦੂਰ ਨਾ ਮੈਥੋਂ ਹੋ ਜਾਵੇ
ਜਿੰਦ ਸੋਚ-ਸੋਚ ਕੇ ਮੁੱਕੀ ਏ
ਕੋਈ ਗੱਲ ਐਡੀ ਖਾਸ ਵੀ ਨਹੀ ਸੀ
ਜਿੱਸ ਕਰਕੇ ਟੁੱਟੀ ਏ
ਕੋਈ ਗੱਲ ਐਡੀ ਖਾਸ ਵੀ ਨਹੀ ਸੀ
ਜਿੱਸ ਕਰਕੇ ਟੁੱਟੀ ਏ

ਮੈਂ ਤੇਰੇ ਤੋਂ ਹੀ ਵਖ ਹੋਕੇ
ਖੁਦ ਤੋਂ ਹੀ ਵਖ ਹੋਯੀ
ਫੀਲ ਨਾਯੋ ਹੋਣਾ ਤੈਨੂ
ਕਿਤੋਂ ਵੇ ਮੈਂ ਤਕ ਰੋਯੀ.
ਮੇਰਾ ਜਿਸ੍ਮ ਹਾਏ ਬੂਤ ਬਣ ਚੂਕੇਯਾ
ਤੇ ਰੂਹ ਹਵਾ ਬਣ ਉੱਡੀ ਏ
ਕੋਈ ਗੱਲ ਐਡੀ ਖਾਸ ਵੀ ਨਹੀ ਸੀ
ਜਿੱਸ ਕਰਕੇ ਟੁੱਟੀ ਏ
ਕੋਈ ਗੱਲ ਐਡੀ ਖਾਸ ਵੀ ਨਹੀ ਸੀ
ਜਿੱਸ ਕਰਕੇ ਟੁੱਟੀ ਏ

ਮੈਂ ਕਿਂਵੇਂ ਸਮਝਾਵਾਂ ਦਿੱਲ ਨੂੰ
ਓਹਨੇ ਹੁਣ ਮੁਡ਼ਣਾ ਈ ਨਈ
ਨਾਮੇ ਓਹਦੇ ਨਾਲੋ ਟੁੱਟਾ
ਦੋਬਾਰਾ ਹੁਣ ਜੁਡਨਾ ਨਹੀ,
ਹੁਣ ਫੇਰ ਦੁਬਾਰਾ ਮੇਲ ਹੋਊ
ਏ ਹਾਸ ਖਤਮ ਹੋ ਚੁੱਕੀ ਏ
ਕੋਈ ਗੱਲ ਐਡੀ ਖਾਸ ਵੀ ਨਹੀ ਸੀ
ਜਿੱਸ ਕਰਕੇ ਟੁੱਟੀ ਏ
ਕੋਈ ਗੱਲ ਐਡੀ ਖਾਸ ਵੀ ਨਹੀ ਸੀ
ਜਿੱਸ ਕਰਕੇ ਟੁੱਟੀ ਏ

ਤੂ ਸੁਪਨੇ ਵਖਾ ਕੇ ਮੈਨੂ
ਖੁਦ ਹੀ ਹਾਂ ਤੋਡ਼ੇ ਨੇ
ਮੈਂ ਰਬ ਤੋਂ ਖਫਾ ਹੋਯੀ
ਕ੍ਯੋਂ ਪਾਏ ਏ ਵਿਛੋੜੇ ਨੇ
ਦਲਜੀਤ ਚਿੱਟੀ ਬੇਵਫਾ ਹੋਯੋ
ਮੇਰੀ ਵਫਾ ਕਦੇ ਨਾ ਮੁੱਕੀ ਏ
ਕੋਈ ਗੱਲ ਐਡੀ ਖਾਸ ਵੀ ਨਹੀ ਸੀ
ਜਿੱਸ ਕਰਕੇ ਟੁੱਟੀ ਏ
ਕੋਈ ਗੱਲ ਐਡੀ ਖਾਸ ਵੀ ਨਹੀ ਸੀ
ਜਿੱਸ ਕਰਕੇ ਟੁੱਟੀ ਏ

ਐਨਾ ਕਰਕੇ ਵੀ ਜਦ ਕੋਈ ਰੋਂਦੈ
ਦੁਖ ਤਾਂ ਲਗਦੈ
ਕਿਸੇ ਦੀਆਂ ਨੀਂਦਨ ਉਡਾਕੇ
ਜਦ ਕੋਈ ਆਪ ਸੌਂਦੈ
ਦੁਖ ਤਾਂ ਲਗਦੈ
ਤੂ ਸੋਚ ਵੀ ਸੱਜਣਾ ਨਈ ਸਕਦਾ
ਮੈਂ ਤੇਰਾ ਕਿਤੋਂ ਤਕ ਕੀਤਾ
ਅੱਜ ਏਸ ਗੱਲ ਤੇ ਸਾਡਾ ਰੂਹਾਂ ਦਾ ਰਿਸ਼ਤਾ ਟੁਟ ਚੱਲੇਯਾ
ਮੈਂ ਯਕੀਨ ਕੀਤਾ ਤੇ ਤੂ ਸ਼ਕ ਕੀਤਾ.

Curiosità sulla canzone Khaas Gall di Monty

Chi ha composto la canzone “Khaas Gall” di di Monty?
La canzone “Khaas Gall” di di Monty è stata composta da Daljit Chitti.

Canzoni più popolari di Monty

Altri artisti di Axé