Bad Luck
ਯਾਰ ਜੁੰਡੀ ਦੇ
Deep Jandu
Karan Aujla
Monty Waris!
ਓ ਪਿਹਲਾਂ ਤੂ ਕਡਯਾ ਮੈਨੂ ਘਰੋ ਵੈਰਨੇ
ਬਾਹਰ ਜੋਗਾ ਛੱਡਿਆ ਨਾ ਅੰਦਰ ਜੋਗਾ
ਰੱਬ ਨਾਲ ਵੀ ਤੂ ਹਏ ਪੂਆ ਗਯੀ ਵੈਰ ਨੀ
ਮਸਜ਼ੀਦ ਜੋਗਾ ਨਾ ਮੈਂ ਮੰਦਿਰ ਜੋਗਾ
ਹਥਾ ਵਿਚ ਹਥ ਪੌਂਦੇ ਸਾਰ ਛੁੱਟ ਗਏ
ਘਰੋ ਬਾਹਰ ਹੋ ਗਏ ਕਾਰੋਬਾਰ ਛੁੱਟ ਗਏ
Zero ਲਕ ਵਾਲ਼ੀਏ ਤੂ bad luck ਸੀ
ਜਿੱਦਣ ਦੀ ਮਿਲੀ ਸਾਰੇ ਯਾਰ ਛੁੱਟ ਗਏ
Zero ਲਕ ਵਾਲ਼ੀਏ ਤੂ bad luck ਸੀ
ਜਿੱਦਣ ਦੀ ਮਿਲੀ ਸਾਰੇ ਯਾਰ ਛੁੱਟ ਗਏ
ਯਾਰ ਛੁੱਟ ਗਏ
ਜਿੱਦਣ ਦੀ ਮਿਲੀ ਸਾਰੇ ਯਾਰ ਛੁੱਟ ਗਏ
ਹੋ ਬੜੇ ਲਾਰੇ ਲਾਏ baby ਬੜੇ ਪੰਗੇ ਪਾਏ baby
ਤੂ ਕਾ ਦੀ ਹਾਇ ਕਿੱਤੀ ਨਿਕਲ ਗਯੀ ਹਾਏ baby
ਪੈਸੇ ਕਿੰਨੇ ਖਾਏ baby ਕਿੰਨੇ ਤੂ ਰੁਵਾਏ baby
ਸਾਰਾ ਕੁਛ ਲੁਟ ਲਤ ਕਰ ਗਯੀ ਤੂ bye baby
ਤੇਰੇਯਾ ਪ੍ਯਾਰਾ ਚ ਵਯਪਾਰ ਛੁੱਟ ਗਏ
ਤੇਰੇ ਤੋ ਨੀ ਛੁੱਟੇ ਬੰਦੇ ਮਾਰ ਛੁੱਟ ਗਏ
Zero ਲਕ ਵਾਲ਼ੀਏ ਤੂ bad luck ਸੀ
ਜਿੱਦਣ ਦੀ ਮਿਲੀ ਸਾਰੇ ਯਾਰ ਛੁੱਟ ਗਏ
Zero ਲਕ ਵਾਲ਼ੀਏ ਤੂ bad luck ਸੀ
ਜਿੱਦਣ ਦੀ ਮਿਲੀ ਸਾਰੇ ਯਾਰ ਛੁੱਟ ਗਏ
ਯਾਰ ਛੁੱਟ ਗਏ
ਜਿੱਦਣ ਦੀ ਮਿਲੀ ਸਾਰੇ ਯਾਰ ਛੁੱਟ ਗਏ
ਹੋ ਕੁੜੀ ਹੋਗੀ ਮਿਠੀਏ ਨੀ ਭਾਰੀ ਰੰਗ ਚਿਟੀਏ ਨੀ
ਪਿਹਲਾ ਚਕ ਹਥਾ ਉੱਤੇ ਬਾਦ ਚ ਨਾ ਸੀਟੀਏ ਨੀ
ਕੱਲੇ ਹੁੰਨ ਪਿੱਟੀਏ ਨੀ ਸੋਨਾ ਨਈ ਤੂ ਮਿੱਟੀਏ ਨੀ
ਦਿਲਾ ਨਾਲ ਖੇਡਣਾ training ਕਿੰਨੇ ਦਿਤੀ ਏ ਨੀ
ਏਕ ਵਾਰ ਨਈ ਬਾਰ ਬਾਰ ਛੁੱਟ ਗਏ
ਕੀਹਦਾ ਨਾਮ ਲਵਾ ਤਿਨ ਚਾਰ ਛੁੱਟ ਗਏ
Zero ਲਕ ਵਾਲ਼ੀਏ ਤੂ bad luck ਸੀ
ਜਿੱਦਣ ਦੀ ਮਿਲੀ ਸਾਰੇ ਯਾਰ ਛੁੱਟ ਗਏ
Zero ਲਕ ਵਾਲ਼ੀਏ ਤੂ bad luck ਸੀ
ਜਿੱਦਣ ਦੀ ਮਿਲੀ ਸਾਰੇ ਯਾਰ ਛੁੱਟ ਗਏ
ਯਾਰ ਛੁੱਟ ਗਏ
ਜਿੱਦਣ ਦੀ ਮਿਲੀ ਸਾਰੇ ਯਾਰ ਛੁੱਟ ਗਏ
Karan Aujla
ਹੋ ਕੱਠੇ ਸੀ ਗੇ ਗੌਂਦੇ ਹੁੰਨ ਨੀ ਥਿਆਉਂਦੇ
ਤੂ ਦਿਲ ਬਾਗੀ ਹੁੰਨ ਪਿਹਲੀਆਂ ਹੀ ਬੌਂਦੇ
ਕੁੜੇ ਤੇਰੇ ਨੌ ਦੇ ਵੈਨ ਰੇਂਦੇ ਪੌਂਦੇ
ਅੱਸੀ ਕੁੜੇ ਪੱਤੇ ਪੇਯਾ ਤੇਰੀ ਖਾਦੀ ਸੋਂਹ ਦੇ
ਤੇਰੇ ਕਿੱਡਾ ਕਿੱਤੇ ਹੋਏ ਕਰਾਰ ਛੁੱਟ ਗਏ
ਨੇਹਦੇ ਸੀ ਗੇ ਹੁੰਨ ਹੋਕੇ ਫਾਰ ਛੁੱਟ ਗਏ
Zero ਲਕ ਵਾਲ਼ੀਏ ਤੂ bad luck ਸੀ
ਜਿੱਦਣ ਦੀ ਮਿਲੀ ਸਾਰੇ ਯਾਰ ਛੁੱਟ ਗਏ
Zero ਲਕ ਵਾਲ਼ੀਏ ਤੂ bad luck ਸੀ
ਜਿੱਦਣ ਦੀ ਮਿਲੀ ਸਾਰੇ ਯਾਰ ਛੁੱਟ ਗਏ
ਯਾਰ ਛੁੱਟ ਗਏ
ਜਿੱਦਣ ਦੀ ਮਿਲੀ ਸਾਰੇ ਯਾਰ ਛੁੱਟ ਗਏ
ਹਾਂ , ਰਾ ਰਾ ਰਾ ਰਾ
Monty Waris!