Khush Dilli Da Swag

Mista Baaz, Narinder Talwara, Donnie Deep

ਸੋਨਾ ਦੇ ਸੁਨਾਖਾ ਤੇਰੇ ਵਰਗਾ ਸੀ ਭਾਲਦੀ
ਚੋਬਰ ਮੈਂ wait ਤੇਰੀ ਕਾਰਾਂ ਕਿੰਨੇ ਸਾਲ ਦੀ
ਬਾਹਰਲੀਆਂ demand ਆਂ ਵਾਲੀ ਹੋਰ ਹੋਣੀ ਆਂ
ਜੱਟੀ ਦਾ ਵੇ ਆਸ਼ਿਕੀ ਏ ਸੱਚੇ ਸੱਚੇ ਪ੍ਯਾਰ ਦੀ
ਹੋਰਾਂ ਵੱਲ ਵੇਖੇ ਨਾ loud ਕਰੂੰਗੀ
ਨਿੱਕੀ ਮੋਤੀ ਗੱਲ ਦੇ ਨਾ sound ਕਰੂੰਗੀ
ਮੈਨੂ ਵੀ ਪਤਾ ਤੂ ਦਿਲਦਾਰ ਮੁੰਡੇਯਾ
ਕਿਹੰਦੇ ਤੈਨੂ ਯਾਰਾਂ ਦਾ ਤੂ ਯਾਰ ਮੁੰਡੇਯਾ

ਖੁਸ਼ ਦਿੱਲੀ ਦਾ ਸ੍ਵੈਗ ਬਿੱਲੋ!

ਗੱਡੀ ਮੇਰੀ ਤੇਜ਼ ਏ
ਤੇਰੀ ਲਯੀ slow ਏ ਛੇਤੀ ਦਿਲ ਮੰਗ ਲੈ
ਨਾ ਮੇਰੇ ਕੋਲੋਂ ਦੋ ਏ
ਹੋ ਕੂਡਿਆ ਦੇ mind ਵਿਚ
Date ਲਯੀ dream ਏ
ਨੀ ਯਾਰ ਤੇਰਾ ਓ ਏ ਨੀ ਯਾਰ ਤੇਰਾ ਓ ਏ
ਹੋ ਕੂਡਿਆ ਦੇ mind ਵਿਚ
Date ਲਯੀ dream ਏ
ਨੀ ਯਾਰ ਤੇਰਾ ਓ ਏ ਨੀ ਯਾਰ ਤੇਰਾ ਓ ਏ
ਹੋ ਮੁਹਾਂ ਉੱਤੇ ਚੁੱਪ ਏ ਗੈਂਗ੍ਸ੍ਟਰ ਲੁਕ ਏ
ਦੁੱਕੀ ਟਿੱਕੀ ਮਿੱਤਰਾਂ ਦੇ ਮੂਰ ਨਹੀਓ ਖੜ੍ਹ ਦੀ
ਹੋ ਗੱਡੀਆਂ ਬ੍ਲੈਕ ਨੀ ਯਾਰ ਵੀ ਕ੍ਰੈਕ ਨੀ
ਨਾ ਹੁੰਦੇ ਕਦੇ back ਨੀ ਗਰਾਰੀ ਜਦੋਂ ਅੜ ਦੀ
ਲੱਕ ਤੋਂ slim ਨੀ ਲਗਦੀ ਏ ਕਿਮ ਨੀ
ਬੋਚ ਬੋਚ ਜਾਣੀ ਏ ਨੀ ਪੈਰ ਜਿਥੇ ਧਰਦੀ
ਹੋ ਗੱਡੀਆਂ ਬ੍ਲੈਕ ਨੀ ਯਾਰ ਵੀ ਕ੍ਰੈਕ ਨੀ
ਨਾ ਹੁੰਦੇ ਕਦੇ back ਨੀ ਗਰਾਰੀ ਜਦੋਂ ਅੜ ਦੀ
ਲੱਕ ਤੋਂ slim ਨੀ ਲਗਦੀ ਏ ਕਿਮ ਨੀ
ਬੋਚ ਬੋਚ ਜਾਣੀ ਏ ਨੀ ਪੈਰ ਜਿਥੇ ਧਰਦੀ

ਕੱਮ top ਦੇ ਕਰੀ ਦੇ ਨਾ ਲੱਲੀ ਛੱਲੀ ਤੱਕਦੇ
ਰੰਨ ਤੇ ਗ੍ਲੋਕ ਕਦੇ ਮਾੜਾ ਨਹੀਓ ਰਖਦੇ
ਹੋ ਜੋ ਤੂ ਆਖੇ ਨਾਮ ਕਰਾ ਦਾਨ ਬਲੀਏ
ਚੰਡੀਗੜ੍ਹ’ਓਂ ਬਾਮਬੇ ਤੱਕ 3 ਵਿੱਲਾ ਜੱਟ ਦੇ
ਕੱਮ top ਦੇ ਕਰੀ ਦੇ ਨਾ ਲੱਲੀ ਛੱਲੀ ਤੱਕਦੇ
ਰੰਨ ਤੇ ਗ੍ਲੋਕ ਕਦੇ ਮਾੜਾ ਨਹੀਓ ਰਖਦੇ
ਹੋ ਜੋ ਤੂ ਆਖੇ ਨਾਮ ਕਰਾ ਦਾਨ ਬਲੀਏ
ਚੰਡੀਗੜ੍ਹ’ਓਂ ਬਾਮਬੇ ਤੱਕ 3 ਵਿੱਲਾ ਜੱਟ ਦੇ
ਹੋ Range ਆਂ ਵਾਲੀ Gang ਨੀ
ਹੁੰਦੀ bang bang ਨੀ
ਡੀਨੋ ਦਿਨ ਜਾਂਦੀ ਆਂ ਨੀ ਵੇਖ ਗੁੱਡੀ ਚੜ੍ਹਦੀ
ਹੋ ਗੱਡੀਆਂ ਬ੍ਲੈਕ ਨੀ ਯਾਰ ਵੀ ਕ੍ਰੈਕ ਨੀ
ਨਾ ਹੁੰਦੇ ਕਦੇ back ਨੀ ਗਰਾਰੀ ਜਦੋਂ ਅੜ ਦੀ
ਲੱਕ ਤੋਂ slim ਨੀ ਲਗਦੀ ਏ ਕਿਮ ਨੀ
ਬੋਚ ਬੋਚ ਜਾਣੀ ਏ ਨੀ ਪੈਰ ਜਿਥੇ ਧਰਦੀ
ਹੋ ਗੱਡੀਆਂ ਬ੍ਲੈਕ ਨੀ ਯਾਰ ਵੀ ਕ੍ਰੈਕ ਨੀ
ਨਾ ਹੁੰਦੇ ਕਦੇ back ਨੀ ਗਰਾਰੀ ਜਦੋਂ ਅੜ ਦੀ
ਲੱਕ ਤੋਂ slim ਨੀ ਲਗਦੀ ਏ ਕਿਮ ਨੀ
ਬੋਚ ਬੋਚ ਜਾਣੀ ਏ ਨੀ ਪੈਰ ਜਿਥੇ ਧਰਦੀ

ਮਿੱਤਰਾਂ ਦੇ ਸਾਰੇ ਬਿੱਲੋ ਬਾਂਬ ਯਾਰ ਨੇ
ਏਸ ਗੱਲੋਂ ਵੈਰੀ ਸਾਥੋਂ ਖਾਂਦੇ ਖਾਰ ਨੇ
ਯਾਰਿਆ ਦਾ ਸਿਰ ਉੱਤੇ ਬਡਾ ਕਰਜ਼ਾ
ਟੁੱਟੇਯਾ ਨਾ ਦਿਲ ਸਾਡਾ ਕਿਸੇ ਨਾਰ ਨੇ
ਨਾਲੇ ਰਿਹੰਦਾ ਸਾਡਾ ਯਾਰਿਯਾ ਨਿਭੌਂ ਨੂ
ਰੇਟ ਰਿਹਿੰਦੇ ਵਰਗੇਯਾ ਪਿੰਡ ਧੌਣ ਨੂ
ਜਿਥੇ ਆਖਣ ਓਥੇ ਗੇਮ ਪਾ ਦਿੰਦੇ ਆ
ਜਿਥੇ ਆਖਣ ਓਥੇ ਗੇਮ ਪਾ ਦਿੰਦੇ ਆ
ਰਖੇ ਨਹੀਓ ਯਾਰ ਕੱਲੇ ਪੇਗ ਪੌਣ ਨੂ
ਰਖੇ ਨਹੀਓ ਯਾਰ ਕੱਲੇ ਪੇਗ ਪੌਣ ਨੂ
ਰਖੇ ਨਹੀਓ ਯਾਰ ਕੱਲੇ ਪੇਗ ਪੌਣ ਨੂ

ਹੋ ਕਿਹਦਾ ਚਾਰੇ ਪੈਸੇ ਹਿਟ ਖੁਸ਼ ਦਿਲੀ ਦਾ ਰਿਵਜ਼ ਵੇ
ਜਾਂ’ਦੀ ਆਂ ਨਾਮ ਤੇਰਾ ਮਿਸਤਾ ਬਾਜ਼ ਵੇ
ਹੋ ਜੱਟੀਏ ਤੂ ਜੱਟ ਦੇ ਨੇ ਦਿਲ ਵਿਚ ਧਦਕੇ
ਸ਼ਿਅਰ ਚ ਕਰਾ ਡੂਨ ਤੇਰੇ ਨਾਮ ਉੱਤੇ ਖੜ ਕੇ

ਖੁਸ਼ ਦਿੱਲੀ ਦਾ ਸ੍ਵੈਗ ਬਿੱਲੋ!

ਹੋ ਕਿਹਦਾ ਚਾਰੇ ਪੈਸੇ ਹਿਟ ਖੁਸ਼ ਦਿਲੀ ਦਾ ਰਿਵਜ਼ ਵੇ
ਜਾਂ’ਦੀ ਆਂ ਨਾਮ ਤੇਰਾ ਮਿਸਤਾ ਬਾਜ਼ ਵੇ
ਹੋ ਜੱਟੀਏ ਤੂ ਜੱਟ ਦੇ ਨੇ ਦਿਲ ਵਿਚ ਧਦਕੇ
ਸ਼ਿਅਰ ਚ ਕਰਾ ਡੂਨ ਤੇਰੇ ਨਾਮ ਉੱਤੇ ਖੜ ਕੇ

ਹੋ ਵੱਜਦੀ ਰਿਪੀਟ ਨੀ ਗੱਡੀਆਂ ਚ ਬੀਟ ਨੀ
ਕਲ ਦੀ ਮੰਦੀਰ ਫਿਰੇ ਮਿੱਤਰਾਂ ਤੋਂ ਸੜ ਦੀ
ਹੋ ਗੱਡੀਆਂ ਬ੍ਲੈਕ ਨੀ ਯਾਰ ਵੀ ਕ੍ਰੈਕ ਨੀ
ਨਾ ਹੁੰਦੇ ਕਦੇ back ਨੀ ਗਰਾਰੀ ਜਦੋਂ ਅੜ ਦੀ
ਲੱਕ ਤੋਂ slim ਨੀ ਲਗਦੀ ਏ ਕਿਮ ਨੀ
ਬੋਚ ਬੋਚ ਜਾਣੀ ਏ ਨੀ ਪੈਰ ਜਿਥੇ ਧਰਦੀ
ਹੋ ਗੱਡੀਆਂ ਬ੍ਲੈਕ ਨੀ ਯਾਰ ਵੀ ਕ੍ਰੈਕ ਨੀ
ਨਾ ਹੁੰਦੇ ਕਦੇ back ਨੀ ਗਰਾਰੀ ਜਦੋਂ ਅੜ ਦੀ
ਲੱਕ ਤੋਂ slim ਨੀ ਲਗਦੀ ਏ ਕਿਮ ਨੀ
ਬੋਚ ਬੋਚ ਜਾਣੀ ਏ ਨੀ ਪੈਰ ਜਿਥੇ ਧਰਦੀ

Altri artisti di