Sohnea

HAPPY RAIKOTI, MILLIND GABA

ਓ ਓ ਓ ਆ ਆ ਆ
ਓ ਓ ਓ ਆ ਆ ਆ
ਨੈਨਾ ਨੂ ਰਵਾਨੈ ਵੇ ਤੂੰ ਤਰਲੇ ਪਵੌਂਣਾ
ਹਾਏ ਨੈਨਾ ਨੂ ਰਵਾਨੈ ਵੇ ਤੂੰ ਤਰਲੇ ਪਵੌਂਣਾ
ਮੈਨੂੰ ਜਿਥੇ-ਜਿਥੇ ਜਾਣਾ ਏ ਤੂੰ ਮਿਲ
ਏਨਾ ਕਾ ਤਾ ਸੋਹਣੇਯਾ ਪਿਆਰ ਵੀ ਨੀ ਕਰਦਾ
ਜਿੰਨਾ ਮੇਰਾ ਤੋੜ ਦਾ ਏ ਦਿੱਲ
ਏਨਾ ਕਾ ਤਾ ਮੈਨੂੰ ਤੂੰ ਪਿਆਰ ਵੀ ਨੀ ਕਰਦਾ
ਜਿੰਨਾ ਮੇਰਾ ਤੋਡ਼ ਦਾ ਏ ਦਿੱਲ ਵੇ
ਜਿੰਨਾ ਮੇਰਾ ਤੋਡ਼ ਦਾ ਏ ਦਿੱਲ

ਈਡੀ ਕਿਹੜੀ ਦਸ ਚਨਾ ਹੋਯੀ ਗਲਤੀ
ਜਿਹੜਾ ਤੂੰ ਪਿਆਰ ਨਾਲ ਬੋਲਦਾ ਵੀ ਨਹੀ
ਈਡੀ ਕਿਹੜੀ ਦਸ ਚਨਾ ਹੋਯੀ ਗਲਤੀ
ਜਿਹੜਾ ਤੂੰ ਪਿਆਰ ਨਾਲ ਬੋਲਦਾ ਵੀ ਨਹੀ
ਮੈਂ ਕੀਤੇ ਗੁੱਸੇ ਹੋਜਾ ਤੇਰੇ ਨਾਲ ਵੇ
ਮੈਨੂੰ ਤੂੰ ਮ੍ਨਾਉਨ ਲਈ ਟੋਲਦਾ ਵੀ ਨਹੀ
ਹਾਏ ਐਦਾਂ ਨਾ ਤੂੰ ਕਰ ਕੀਤੇ ਜਾਵਾ ਨਾ ਮੈਂ ਮਰ
ਹਾ ਐਦਾਂ ਨਾ ਤੂੰ ਕਰ ਕੀਤੇ ਜਾਵਾ ਨਾ ਮੈਂ ਮਰ
ਤੇਰੇ ਬਿਨਾ ਏ ਗੁਜ਼ਾਰਾ ਮੁਸ਼ਕਿਲ
ਏਨਾ ਕਾ ਤਾ ਸੋਹਣੇਆ ਪਿਆਰ ਵੀ ਨੀ ਕਰਦਾ
ਜਿੰਨਾ ਮੇਰਾ ਤੋਡ਼ ਦਾ ਏ ਦਿੱਲ
ਏਨਾ ਕਾ ਤਾ ਮੈਨੂੰ ਤੂੰ ਪਿਆਰ ਵੀ ਨੀ ਕਰਦਾ
ਜਿੰਨਾ ਮੇਰਾ ਤੋਡ਼ ਦਾ ਏ ਦਿੱਲ ਵੇ
ਜਿੰਨਾ ਮੇਰਾ ਤੋਡ਼ ਦਾ ਏ ਦਿੱਲ

ਜਾਣੇ ਮੇਰੀਏ ਮੈਂ ਤੇਰਾ ਹਾ ਹਾਂਜੀ ਤੇਰਾ ਤੂੰ ਕਰਲੇ ਯਕੀਨ
ਮੈਨੂੰ ਪਿਆਰ ਏ ਬਸ ਤੇਰੇ ਨਾਲ ਹਾਂਜੀ ਤੇਰੇ ਨਾਲ ਵਖ ਨਾ ਕਰੀ
ਤੂੰ ਹੀ ਮੇਰੀ ਦੁਨਿਯਾ ਜਹਾਨ ਵੇ ਤੇਰੇ ਬਾਜੋ ਕੌਣ ਹੈ ਮੇਰਾ ਹਾਏ
ਵੇਖਾ ਤੈਨੂੰ ਨਿੱਤ ਸੁਬਹੋ ਸ਼ਾਮ ਵੇ ਤਾਂ ਹੀ ਖਿੜ ਦਾ ਏ ਮੇਰਾ ਚਿਹਰਾ
ਹਾਏ ਓ ਮੇਰੀ ਜਾਨ ਨਾ ਹੋ ਪਰੇਸ਼ਾਨ ਬਿਨਾ ਤੇਰੇ ਮੇਰਾ ਸਰ੍ਨਾ ਨਹੀ
ਵੇ ਮਾਹੀਯਾ ਤੇਰੀ ਖੈਰ ਹੋਵੇ ਚਾਰੋ ਪਿਹਰ
ਸ਼ੈਲਾ ਹੋਰ ਕੁੱਜ ਮੰਗ੍ਦਾ ਨਹੀ

ਤੈਨੂੰ ਕੋਈ ਪੈਂਦਾ ਨਾ ਫਰਕ ਸੋਹਣੇਆ
ਰੋਜ਼ ਮੇਰੇ ਕਿਨੇ ਟੁੱਟਦੇ ਆ ਖਾਬ ਵੇ
ਤੈਨੂੰ ਕੋਈ ਪੈਂਦਾ ਨਾ ਫਰਕ ਸੋਹਣੇਆ
ਰੋਜ਼ ਮੇਰੇ ਕਿਨੇ ਟੁੱਟਦੇ ਆ ਖਾਬ ਵੇ
ਦੱਸਣ ਕਿ ਮੈਂ ਬੀਤਦੀ ਆ ਮੇਰੇ ਦਿੱਲ ਤੇ
ਤੂੰ ਝੱਟ ਦਿਨੇ ਦੇ ਦਿਨਾ ਏ ਜਵਾਬ ਵੇ
ਤੈਨੂੰ ਚਾਹੁਣ ਵਾਲੇ ਕਿੰਨੇ ਪਤਾ ਨਹੀ ਮੇਰੇ ਜਿੰਨੇ
ਤੈਨੂੰ ਚਾਹੁਣ ਵਾਲੇ ਕਿੰਨੇ ਪਤਾ ਨਹੀ ਮੇਰੇ ਜਿੰਨੇ
ਹੈਪੀ ਰਾਇਕੋਤੀ ਤਾਂ ਹੀ ਡਰੇ ਦਿੱਲ
ਐਨਾ ਕੇ ਤਾ ਸੋਹਣੇਆ ਪਿਆਰ ਵੀ ਨੀ ਕਰਦਾ
ਜਿੰਨਾ ਮੇਰਾ ਤੋਡ਼ ਦਾ ਏ ਦਿੱਲ
ਐਨਾ ਕੇ ਤਾ ਮੈਨੂੰ ਤੂੰ ਪਿਆਰ ਵੀ ਨੀ ਕਰਦਾ
ਜਿੰਨਾ ਮੇਰਾ ਤੋਡ਼ ਦਾ ਏ ਦਿੱਲ ਵੇ
ਜਿੰਨਾ ਮੇਰਾ ਤੋਡ਼ ਦਾ ਏ ਦਿੱਲ

Curiosità sulla canzone Sohnea di Miss Pooja

Chi ha composto la canzone “Sohnea” di di Miss Pooja?
La canzone “Sohnea” di di Miss Pooja è stata composta da HAPPY RAIKOTI, MILLIND GABA.

Canzoni più popolari di Miss Pooja

Altri artisti di Indian music