Sohnea [Remix 2]

HAPPY RAIKOTI, MILLIND GABA

ਓ ਓ ਓ ਆ ਆ ਆ
ਓ ਓ ਓ ਆ ਆ ਆ
ਨੈਨਾ ਨੂ ਰਵਾਨੈ ਵੇ ਤੂੰ ਤਰਲੇ ਪਵੌਂਣਾ
ਹਾਏ ਨੈਨਾ ਨੂ ਰਵਾਨੈ ਵੇ ਤੂੰ ਤਰਲੇ ਪਵੌਂਣਾ
ਮੈਨੂੰ ਜਿਥੇ-ਜਿਥੇ ਜਾਣਾ ਏ ਤੂੰ ਮਿਲ
ਏਨਾ ਕਾ ਤਾ ਸੋਹਣੇਯਾ ਪਿਆਰ ਵੀ ਨੀ ਕਰਦਾ
ਜਿੰਨਾ ਮੇਰਾ ਤੋੜ ਦਾ ਏ ਦਿੱਲ
ਏਨਾ ਕਾ ਤਾ ਮੈਨੂੰ ਤੂੰ ਪਿਆਰ ਵੀ ਨੀ ਕਰਦਾ
ਜਿੰਨਾ ਮੇਰਾ ਤੋਡ਼ ਦਾ ਏ ਦਿੱਲ ਵੇ
ਜਿੰਨਾ ਮੇਰਾ ਤੋਡ਼ ਦਾ ਏ ਦਿੱਲ

ਜਾਣੇ ਮੇਰੀਏ ਮੈਂ ਤੇਰਾ ਹਾ ਹਾਂਜੀ ਤੇਰਾ ਤੂੰ ਕਰਲੇ ਯਕੀਨ
ਮੈਨੂੰ ਪਿਆਰ ਏ ਬਸ ਤੇਰੇ ਨਾਲ ਹਾਂਜੀ ਤੇਰੇ ਨਾਲ ਵਖ ਨਾ ਕਰੀ
ਤੂੰ ਹੀ ਮੇਰੀ ਦੁਨਿਯਾ ਜਹਾਨ ਵੇ ਤੇਰੇ ਬਾਜੋ ਕੌਣ ਹੈ ਮੇਰਾ ਹਾਏ
ਵੇਖਾ ਤੈਨੂੰ ਨਿੱਤ ਸੁਬਹੋ ਸ਼ਾਮ ਵੇ ਤਾਂ ਹੀ ਖਿੜ ਦਾ ਏ ਮੇਰਾ ਚਿਹਰਾ
ਹਾਏ ਓ ਮੇਰੀ ਜਾਨ ਨਾ ਹੋ ਪਰੇਸ਼ਾਨ ਬਿਨਾ ਤੇਰੇ ਮੇਰਾ ਸਰ੍ਨਾ ਨਹੀ
ਵੇ ਮਾਹੀਯਾ ਤੇਰੀ ਖੈਰ ਹੋਵੇ ਚਾਰੋ ਪਿਹਰ
ਸ਼ੈਲਾ ਹੋਰ ਕੁੱਜ ਮੰਗ੍ਦਾ ਨਹੀ

ਜਿੰਨਾ ਮੇਰਾ ਤੋਡ਼ ਦਾ ਏ ਦਿੱਲ
ਜਿੰਨਾ ਮੇਰਾ ਤੋਡ਼ ਦਾ ਏ ਦਿੱਲ
ਜਿੰਨਾ ਮੇਰਾ ਤੋਡ਼ ਦਾ ਏ ਦਿੱਲ
ਜਿੰਨਾ ਮੇਰਾ ਤੋਡ਼ ਦਾ ਏ ਦਿੱਲ
ਓ ਓ ਓ ਆ ਆ ਆ
ਓ ਓ ਓ ਆ ਆ ਆ

Curiosità sulla canzone Sohnea [Remix 2] di Miss Pooja

Chi ha composto la canzone “Sohnea [Remix 2]” di di Miss Pooja?
La canzone “Sohnea [Remix 2]” di di Miss Pooja è stata composta da HAPPY RAIKOTI, MILLIND GABA.

Canzoni più popolari di Miss Pooja

Altri artisti di Indian music