Markh Punjaban Di

Raj Kakra, Dj Vix

ਹਾਂਜੀ ਦੋਸਤੋ ਤੁਹਾਡੇ ਸਾਮਨੇ ਪੇਸ਼ ਕਰਨ ਜਾ ਰਹੇ ਹਾਂ
ਮਿਸ ਪੂਜਾ ਦਾ ਨਵਾ ਗੀਤ ਸਾਡੇ ਯੂਕੇ ਦੇ ਮਸ਼ੂਰ Dj Vix ਦੇ ਨਾਲ

ਖਾਦੇ ਮੱਖਣ ਪੇੜੇ ਪਾਣੀ ਪੀਤੇ ਪੰਜ ਦਰਿਆਵਾਂ ਦੇ
ਜਦੋ ਮੇਰੀ ਫੁਲਕਾਰੀ ਉਡੇ ਬਦਲਣ ਰੁਖ ਹਵਾਵਾ ਦੇ
ਖਾਦੇ ਮੱਖਣ ਪੇੜੇ ਪਾਣੀ ਪੀਤੇ ਪੰਜ ਦਰਿਆਵਾਂ ਦੇ
ਜਦੋ ਮੇਰੀ ਫੁਲਕਾਰੀ ਉਡੇ ਬਦਲਣ ਰੁਖ ਹਵਾਵਾ ਦੇ
ਕੁਲ ਦੁਨਿਯਾ ਦੇ ਉਤੇ ਚੱੜਤ ਪੰਜਾਬਣ ਦੀ
ਵੇ ਖੜਕੇ ਵੇਖ ਸ਼ਕੀਨਾ ਮੜ੍ਹਕ ਪੰਜਾਬਣ ਦੀ
ਖੜਕੇ ਵੇਖ ਸ਼ਕੀਨਾ ਮੜ੍ਹਕ ਪੰਜਾਬਣ ਦੀ
ਖੜਕੇ ਵੇਖ ਸ਼ਕੀਨਾ ਮੜ੍ਹਕ ਪੰਜਾਬਣ ਦੀ
ਖੜਕੇ ਵੇਖ ਸ਼ਕੀਨਾ ਮੜ੍ਹਕ ਪੰਜਾਬਣ ਦੀ

ਪਰਦੇ ਪਰਦੇ ਪਰਦੇ ਵੇ ਮੁੰਡਿਆਂ ਪਰਦੇ ਪਰਦੇ ਪਰਦੇ
ਪਰਦੇ ਪਰਦੇ ਪਰਦੇ ਵੇ ਮੁੰਡਿਆਂ ਪਰਦੇ ਪਰਦੇ ਪਰਦੇ ਤੋੜ ਪੰਜਾਬਣ ਦੀ
ਮੋਰ ਸਲਾਮਾ ਕਰਦੇ ਤੋਰ ਪੰਜਾਬਣ ਦੀ
ਮੋਰ ਸਲਾਮਾ ਕਰਦੇ ਤੋਰ ਪੰਜਾਬਣ ਦੀ
ਮੋਰ ਸਲਾਮਾ ਕਰਦੇ ਤੋਰ ਪੰਜਾਬਣ ਦੀ

ਐਂਵੇ ਦੁੱਕੀ ਟਿੱਕੀ ਕਿਹੜਾ ਫਡ ਲੌ ਮੇਰੀ ਬਾਹ ਨੂ
ਦਿੱਲੀਓਂ ਪਾਰ ਤਪਾ ਦੂ ਵੇ ਮੇ ਵੱਡੇ ਨਡੂ ਖਾ ਨੂ
ਐਂਵੇ ਦੁੱਕੀ ਟਿੱਕੀ ਕਿਹੜਾ ਫਡ ਲੌ ਮੇਰੀ ਬਾਹ ਨੂ
ਦਿੱਲੀਓਂ ਪਾਰ ਤਪਾ ਦੂ ਵੇ ਮੇ ਵੱਡੇ ਨਾਡੂ ਖਾ ਨੂ
ਪੈ ਗਯੀ ਜੇ ਇਕ ਵਾਰ ਮੜ੍ਹਕ ਪੰਜਾਬਣ ਜੀ
ਓਏ ਖੜਕੇ ਵੇਖ ਸ਼ਕੀਨਾ ਮੜ੍ਹਕ ਪੰਜਾਬਣ ਦੀ
ਖੜਕੇ ਵੇਖ ਸ਼ਕੀਨਾ ਮੜ੍ਹਕ ਪੰਜਾਬਣ ਦੀ
ਖੜਕੇ ਵੇਖ ਸ਼ਕੀਨਾ ਮੜ੍ਹਕ ਪੰਜਾਬਣ ਦੀ

ਬੱਲੇ ਬੱਲੇ . ਸ਼ਵਾ ਸ਼ਵਾ

ਗਿੱਦੇ ਦੇ ਵਿਚ ਜਦੋ ਪੰਜਾਬਣ ਪੌਂਦੀ ਏ ਛਣਕਾਟੇ
ਛੁਪਦਾ ਛੁਪਦਾ ਪੁਨਿਆ ਦਾ ਚੰਨ ਰੁਕ ਜਾਵੇ ਅਧ ਵਾਟੇ
ਗਿੱਦੇ ਦੇ ਵਿਚ ਜਦੋ ਪੰਜਾਬਣ ਪੌਂਦੀ ਏ ਛਣਕਾਟੇ
ਛੁਪਦਾ ਛੁਪਦਾ ਪੁਨਿਆ ਦਾ ਚੰਨ ਰੁਕ ਜਾਵੇ ਅਧ ਵਾਟੇ
ਐਸੀ ਰੱਬ ਨੇ ਕਰਤੀ ਕਢਤ ਪੰਜਾਬਣ ਦੀ
ਵੇ ਖੜਕੇ ਵੇਖ ਸ਼ਕੀਨਾ ਮੜ੍ਹਕ ਪੰਜਾਬਣ ਦੀ
ਖੜਕੇ ਵੇਖ ਸ਼ਕੀਨਾ ਮੜ੍ਹਕ ਪੰਜਾਬਣ ਦੀ
ਖੜਕੇ ਵੇਖ ਸ਼ਕੀਨਾ ਮੜ੍ਹਕ ਪੰਜਾਬਣ ਦੀ
ਖੜਕੇ ਵੇਖ ਸ਼ਕੀਨਾ ਮੜ੍ਹਕ ਪੰਜਾਬਣ ਦੀ

ਬਾਬੁਲ ਵੇਹੜੇ ਚਿੜੀਆਂ ਪੂਂਜਾ ਹੁੰਦੀਯਾ ਨੇ ਮੁਟਿਆਰਾਂ
ਲੋਡ ਪੈਣ ਤੇ ਰਾਜ ਕਾਕਰੇ ਬਣ ਜਾਈਏ ਤਲਵਾਰਾਂ
ਹਾਂ ਬਾਬੁਲ ਵੇਹੜੇ ਚਿੜੀਆਂ ਪੂਂਜਾ ਹੁੰਦੀਯਾ ਨੇ ਮੁਟਿਆਰਾਂ
ਲੋਡ ਪੈਣ ਤੇ ਰਾਜ ਕਾਕਰੇ ਬਣ ਜਾਈਏ ਤਲਵਾਰਾਂ
ਐਸੇ ਹੀ ਗੱਲ ਤੋ ਹੋ ਜੇ ਪਰਖ ਪੰਜਾਬਣ ਦੀ
ਓਏ ਖੜਕੇ ਵੇਖ ਸ਼ਕੀਨਾ ਮੜ੍ਹਕ ਪੰਜਾਬਣ ਦੀ
ਖੜਕੇ ਵੇਖ ਸ਼ਕੀਨਾ ਮੜ੍ਹਕ ਪੰਜਾਬਣ ਦੀ
ਖੜਕੇ ਵੇਖ ਸ਼ਕੀਨਾ ਮੜ੍ਹਕ ਪੰਜਾਬਣ ਦੀ
ਖੜਕੇ ਵੇਖ ਸ਼ਕੀਨਾ ਮੜ੍ਹਕ ਪੰਜਾਬਣ ਦੀ

Curiosità sulla canzone Markh Punjaban Di di Miss Pooja

Chi ha composto la canzone “Markh Punjaban Di” di di Miss Pooja?
La canzone “Markh Punjaban Di” di di Miss Pooja è stata composta da Raj Kakra, Dj Vix.

Canzoni più popolari di Miss Pooja

Altri artisti di Indian music