Kill Bill

Balwan Brar

ਨਾਲ ਖੜੁ ਜੱਟਾ ਤੇਰੇ Guide ਬੰਨ ਕੇ
Kill Bill ਵਾਲੀ ਦਾ Bright ਬੰਨ ਕੇ
ਨਾਲ ਖੜੁ ਜੱਟਾ ਤੇਰੇ Guide ਬੰਨ ਕੇ
Kill Bill ਵਾਲੀ ਦਾ Bright ਬੰਨ ਕੇ
Undergroundਓ ਰਹਿੰਦੇ ਮਾਰਦੇ ਥਰੈਟ
Time ਪਾ ਕੇ ਕੱਢਣੇ ਆ ਖੁੰਡੀਓ ਬਾਰ ਵੇ
ਸ਼ੇਰ ਦੀਆਂ ਨਾਉਂਡਰਾ ਦੇ ਝੁਮਕੇ ਬਣਾ ਲੈ
ਗੱਲ ਰੌਂਦਾ ਵਾਲਾ ਪਾਯਾ ਜੱਟਾ ਰਾਣੀਹਾਰ ਵੇ
ਸ਼ੇਰ ਦੀਆਂ ਨਾਉਂਡਰਾ ਦੇ ਝੁਮਕੇ ਬਣਾ ਲੈ
ਗੱਲ ਰੌਂਦਾ ਵਾਲਾ ਪਾਯਾ ਜੱਟਾ ਰਾਣੀਹਾਰ ਵੇ

ਜਦੋ ਡੈਡੀ ਮੇਰੇ ਤੈਨੂੰ ਸੀ ਫੜਾਇਆ ਪੱਲਾ ਵੇ
ਨਾਮ ਤੇਰੇ ਸੀ ਲਾਵਾਯਾ ਸਾਹ ਕੱਲਾ ਕੱਲਾ ਵੇ
ਜਦੋ ਡੈਡੀ ਮੇਰੇ ਤੈਨੂੰ ਸੀ ਫੜਾਇਆ ਪੱਲਾ ਵੇ
ਨਾਮ ਤੇਰੇ ਸੀ ਲਾਵਾਯਾ ਸਾਹ ਕੱਲਾ ਕੱਲਾ ਵੇ
ਮੈਨੂੰ ਦਾਦੇ ਕੋਲੋਂ ਮਿਲੀ ਜੱਟਾ ਗੁੜਤੀ ਬਾਰੂਦੀ
ਕਲ Thar ਤੇ ਕਰਾ ਲਈ Fit Moor ਤਾਰ ਵੇ
ਸ਼ੇਰ ਦੀਆਂ ਨਾਉਂਡਰਾ ਦੇ ਝੁਮਕੇ ਬਣਾ ਲੈ
ਗੱਲ ਰੌਂਦਾ ਵਾਲਾ ਪਾਯਾ ਜੱਟਾ ਰਾਣੀਹਾਰ ਵੇ
ਸ਼ੇਰ ਦੀਆਂ ਨਾਉਂਡਰਾ ਦੇ ਝੁਮਕੇ ਬਣਾ ਲੈ
ਗੱਲ ਰੌਂਦਾ ਵਾਲਾ ਪਾਯਾ ਜੱਟਾ ਰਾਣੀਹਾਰ ਵੇ

ਹੋ ਨੇਜੇ ਜੇਹਾ ਜੱਟ ਨੀ ਹਿੱਕ ਜਾਵੇ ਪਾੜਦਾ
ਬਹਿਜਾ ਬਹਿਜਾ ਹੁੰਦੀ ਏ ਮੁੱਛਾਂ ਜਦੋ ਚਾੜ੍ਹ ਦਾ
ਖੜਾ ਹੱਥ ਦਿੰਦਾ ਏ ਸਬੂਤ ਜੇ ਜੇ ਕਰ ਦਾ
ਬੱਚਾ ਬੱਚਾ ਜਾਣਦਾ ਰਸੂਖ ਏ Brar ਦਾ

ਤੋਰ ਮਸਤਾਨੀ ਕੁੜੇ
ਜ਼ੋਰ ਭਲਵਾਨੀ ਕੁੜੇ
ਅੱਗ ਲਾਉਣੀ ਚੋਟੀਆਂ
ਤੇ ਛਡਿ ਜਵਾਨੀ ਕੁੜੇ

ਟੌਰ ਦਿਲਾਂ ਉਤੇ ਮਾਰਦੀ ਏ ਹੱਲਾ
ਟੌਰ ਦਿਲਾਂ ਉਤੇ ਮਾਰਦੀ ਏ ਹੱਲਾ
ਨੀ ਜੱਟ ਦੀ ਜੁੱਤੀ ਦਾ ਜੁਲਖਾ
ਜਾਣਦਾ ਏ ਵੈਰੀ ਕੱਲਾ ਕੱਲਾ
ਨੀ ਜੱਟ ਦੀ ਜੁੱਤੀ ਦਾ ਜੁਲਖਾ
ਜਾਣਦਾ ਏ ਵੈਰੀ ਕੱਲਾ ਕੱਲਾ

ਤੇਰਾ ਲਾਉਂਦੇ ਨੇ ਟ੍ਰੈਪ ਵੇਖੀ ਖੁਮਬਾ ਠੱਪਦੇ
ਫਿਰਾਂ ਲੁੱਟਰ ਸਨਿੱਪਰਾਂ ਦੀ ਪੇਡ ਨੱਪਦੀ
ਤੇਰਾ ਲਾਉਂਦੇ ਨੇ ਟ੍ਰੈਪ ਵੇਖੀ ਖੁਮਬਾ ਠੱਪਦੇ
ਫਿਰਾਂ ਲੁੱਟਰ ਸਨਿੱਪਰਾਂ ਦੀ ਪੇਡ ਨੱਪਦੀ
ਵੱਡੇ ਸ਼ੂਟਰਾਂ ਦੀ ਜਿਥੋਂ ਤਕ ਜਾਂਦੀ ਨੀ ਨਿਗ੍ਹਾ
ਕਰੇ ਓਥੋਂ ਤਕ 783 ਮਾਰ ਵੇ
ਸ਼ੇਰ ਦੀਆਂ ਨਾਉਂਡਰਾ ਦੇ ਝੁਮਕੇ ਬਣਾ ਲੈ
ਗੱਲ ਰੌਂਦਾ ਵਾਲਾ ਪਾਯਾ ਜੱਟਾ ਰਾਣੀਹਾਰ ਵੇ
ਸ਼ੇਰ ਦੀਆਂ ਨਾਉਂਡਰਾ ਦੇ ਝੁਮਕੇ ਬਣਾ ਲੈ
ਗੱਲ ਰੌਂਦਾ ਵਾਲਾ ਪਾਯਾ ਜੱਟਾ ਰਾਣੀਹਾਰ ਵੇ

Curiosità sulla canzone Kill Bill di Miss Pooja

Chi ha composto la canzone “Kill Bill” di di Miss Pooja?
La canzone “Kill Bill” di di Miss Pooja è stata composta da Balwan Brar.

Canzoni più popolari di Miss Pooja

Altri artisti di Indian music