Naam
ਐਦਾਂ ਨਾ ਕਰ, ਸੋਹਣਿਆ
ਅੱਲਾਹ ਤੋਂ ਡਰ, ਸੋਹਣਿਆ
ਐਦਾਂ ਨਾ ਕਰ, ਸੋਹਣਿਆ
ਅੱਲਾਹ ਤੋਂ ਡਰ, ਸੋਹਣਿਆ
ਤੇਰੇ ਪਿੱਛੇ ਮੈਂ ਕਿੰਨੀ ਰੋਈ
ਵੇ ਮੈਂ ਰੋ-ਰੋ ਪਾਗਲ ਹੋਈ
ਤੂੰ ਜਦੋਂ ਦਾ ਗਿਆ ਦੂਰ, ਮੈਂ ਨਾ ਸੋਈ
ਭੂਲ ਗਯੇ ਵੋ ਦਿਨ ਕ੍ਯੋਂ ਰੇ ਜਾਣੀ
ਕ੍ਯੂਂ ਵੋ ਸ਼ਾਮ ਭੀ ਭੂਲ ਗਯੇ
ਪਿਹਲੇ ਤੋਹ ਭੂਲੇ ਮੂਝਕੋ ਸਨਮ ਤੁਮ
ਫਿਰ ਮੇਰਾ ਨਾਮ ਭੀ ਭੂਲ ਗਯੇ
ਜੇ ਕੁੱਝ ਵੀ ਨਈਂ ਯਾਦ ਤੈਨੂੰ
ਆਜਾ ਵੇ ਮਾਰ ਦੇ ਮੈਨੂੰ
ਮੇਰਾ ਕੀ ਦੱਸ ਦੇ ਕਸੂਰ
ਕਿਉਂ ਹੋਇਆ ਮੇਰੇ ਕੋਲ਼ੋਂ ਦੂਰ?
ਪਿਹਲੀ ਵਾਰੀ ਹਮ੍ਨੇ ਦਿਯਾ ਥਾ
ਪੀਲਾ ਕੇ ਵੋ ਜਾਂ ਭੀ ਭੂਲ ਗਯੇ
ਪਿਹਲੇ ਤੋਹ ਭੂਲੇ ਮੂਝਕੋ ਸਨਮ ਤੁਮ
ਫਿਰ ਮੇਰਾ ਨਾਮ ਭੀ ਭੂਲ ਗਯੇ
ਹਾਲ ਹਮਾਰਾ ਤੇਰੇ ਬਿਨ ਓ ਯਾਰਾਂ
ਹਾਲ ਹੈ ਅਪਣਾ ਐਸੇ
ਨਿਕਲ ਕਰ ਪਾਣੀ ਸੇ ਮਛਹਲੀ ਕੋਈ ਰੇ
ਤਡਪਤੀ ਹੋਤੀ ਹੈ ਜੈਸੇ
ਵੇ ਰਾਤੋਂ-ਰਾਤ ਜ਼ਿੰਦਗੀ 'ਚ ਕੱਢ ਦੇ
ਹਾਏ, ਰੱਬ ਕਰੇ ਤੈਨੂੰ ਵੀ ਕੋਈ ਛੱਡ ਦੇ
ਮੇਰਾ ਕੀ ਦੱਸ ਦੇ ਕਸੂਰ
ਕਿਉਂ ਹੋਇਆ ਮੇਰੇ ਕੋਲੋਂ ਦੂਰ
ਹੈ ਤੇਰੇ ਹੀ ਕਰਕੇ ਦੁਨਿਯਾ ਮੈਂ ਸਾਰੀ
ਹਮ ਬਦਨਾਮ ਭੀ ਭੂਲ ਗਯੇ
ਭੂਲ ਗਯੇ ਵੋ ਦਿਨ ਕ੍ਯੋਂ ਰੇ ਜਾਣੀ
ਕ੍ਯੂਂ ਵੋ ਸ਼ਾਮ ਭੀ ਭੂਲ ਗਯੇ
ਬਿਨ ਤੇਰੇ ਰੋ ਰੋ ਕੇ ਕਾਟੇ ਨੀ ਹੈ ਰੇ
ਹਮੱਣੇ ਤੋਹ ਆਪਣੀ ਜ਼ਿੰਦਗੀ ਸਾਰੀ
ਬਸ ਇਕ ਹਮ ਹੀ ਭੂਲੇ ਨਹੀ ਹੈ
ਆਯੀ ਤੁਮਹੇ ਭੀ ਨਾ ਯਾਦ ਹਮਾਰੀ
ਤੇਰੇ ਬਿਨਾ ਹਮ ਕੈਸੇ ਹੈ ਕ੍ਯਾ ਬਤਾਏਂ
ਹਨ ਹਮ੍ਨੇ ਜੋ ਬੂਲਾ ਕਭੀ ਤੁਮਹੇ ਹਾਂ ਮਾਰ ਜਾਏ
ਹਾਏ, ਗੱਲ ਕਰਦੀ ਹੈ ਤੂੰ ਦੱਸ ਕਿਹੜੀ
ਮੈਂ ਤਾਂ ਖੁਸ਼ਬੂ ਵੀ ਭੁੱਲਿਆ ਨਈਂ ਤੇਰੀ
ਆਜਾ, ਆਪਾਂ ਮਿਲੀਏ ਦੋਬਾਰਾ
ਖ਼ਾਹਿਸ਼ ਇਹ ਹੈ ਆਖ਼ਰੀ ਮੇਰੀ
ਰਿਹਨਾ ਹੁਮੇ ਯਾਦ ਕਰਤੇ, ਕਹਾ ਥਾ
ਛੋਟਾ ਸਾ ਕਾਮ ਭੀ ਭੂਲ ਗਯੇ
ਪਿਹਲੇ ਤੋਹ ਭੂਲੇ ਮੂਝਕੋ ਸਨਮ ਤੁਮ
ਫਿਰ ਮੇਰਾ ਨਾਮ ਭੀ ਭੂਲ ਗਯੇ