Galla Goriyan-Aaja Soniye
ਜਲਵਾ ਤੇਰਾ ਜਲਵਾ
ਜੈਸੇ ਤੂਫ਼ਾਨ ਹੈ ਜਾਣਾ
ਹਾਂ ਜਲਵਾ ਤੇਰਾ ਜਲਵਾ
ਜੈਸੇ ਤੂਫ਼ਾਨ ਹੈ ਜਾਣਾ
ਚੇਹਰਾ ਤੇਰਾ ਚੇਹਰਾ
ਮੇਰੀ ਪਹਿਚਾਣ ਹੈ ਜਾਣਾ
ਉਹ ਤੇਰਾ ਨਖਰਾ ਨੀ ਓਏ ਹੋਏ
ਉਹ ਜੱਗੋਂ ਵੱਖਰਾ ਨੀ ਓਏ ਹੋਏ
ਓਏ ਹੋਏ ਦੁਹਾਈ ਪੈ ਗਈ
ਓ ਕੁੜੀ ਕੱਢ ਕੇ ਕਾਲਜਾਂ
ਕੁੜੀ ਕੱਢ ਕੇ ਕਾਲਜਾ ਲੈ ਗਈ
ਉਹ ਗੱਲਾਂ ਗੋਰੀਆਂ ਤੇ ਵਿਚ ਟੋਏ
ਅੱਸੀ ਮਰ ਗਏ ਨੀ ਓਏ ਹੋਏ
ਉਹ ਗੱਲਾਂ ਗੋਰੀਆਂ ਤੇ ਵਿਚ ਟੋਏ
ਅੱਸੀ ਮਰ ਗਏ ਨੀ ਓਏ ਹੋਏ
ਚੜ੍ਹਦੀ ਜਵਾਨੀ ਤੇਰੀ ਚੁੰਨੀ ਅਸਮਾਨੀ
ਗੋਰੇ ਮੁਖੜੇ ਦੇ ਉੱਤੇ ਤਿਲ ਕਾਲਾ
ਗੋਰੇ ਮੁਖੜੇ ਦੇ ਉੱਤੇ ਤਿਲ ਕਾਲਾ
ਗੋਰੇ ਮੁਖੜੇ ਦੇ ਉੱਤੇ ਤਿਲ ਕਾਲਾ
ਹਾਏ ਸੋਣੀਏ ਰਕਾਨੇ
ਹੋਏ ਰੂਪ ਦੇ ਦੀਵਾਨੇ
ਤੇਰੇ ਨਾਮ ਦੀ ਫਿਰਦੇ ਮਾਲਾ
ਤੇਰੇ ਨਾਮ ਦੀ ਫਿਰਦੇ ਮਾਲਾ
ਤੇਰੇ ਨਾਮ ਦੀ ਫਿਰਦੇ ਮਾਲਾ
ਲਿਖਦੇ ਪ੍ਰੇਮ ਕਹਾਣੀ ਉਹ ਜਾਣੀ
ਲਿਖਦੇ ਪ੍ਰੇਮ ਕਹਾਣੀ
ਕਰਦੇ ਪ੍ਰੇਮ ਦੀਵਾਨੀ ਉਹ ਜਾਣੀ
ਕਰਦੇ ਪ੍ਰੇਮ ਦੀਵਾਨੀ
ਓਏ ਹੋਏ ਦੁਹਾਈ ਪੈ ਗਈ
ਓ ਕੁੜੀ ਕੱਢ ਕੇ ਕਾਲਜਾ
ਕੱਢ ਕੇ ਕਾਲਜਾ ਲੈ ਗਈ
ਉਹ ਗੱਲਾਂ ਗੋਰੀਆਂ ਤੇ ਵਿਚ ਟੋਏ
ਅੱਸੀ ਮਰ ਗਏ ਨੀ ਓਏ ਹੋਏ
ਗੱਲਾਂ ਗੋਰੀਆਂ ਤੇ ਵਿਚ ਟੋਏ
ਅੱਸੀ ਮਰ ਗਏ ਨੀ ਓਏ ਹੋਏ
ਮੁਝਪੇ , ਹਾਂ ਮੁਝਪੇ
ਕੁਛ ਤੋਹ ਇਹਸਾਨ ਹੈ ਤੇਰਾ
ਮੁਝਪੇ , ਹਾਂ ਮੁਝਪੇ
ਕੁਛ ਤੋਹ ਇਹਸਾਨ ਹੈ ਤੇਰਾ
ਸਪਨਾ , ਮੇਰਾ ਸਪਨਾ
ਤੂੰ ਹੀ ਅਰਮਾਨ ਹੈ ਮੇਰਾ
ਉਹ ਸਾਨੂੰ ਲੁੱਟਿਆ ਨੀ ਓਏ ਹੋਏ
ਮਾਰ ਸੁੱਟਿਆਂ ਨੀ ਓਏ ਹੋਏ
ਓਏ ਹੋਏ ਦੁਹਾਈ ਪੈ ਗਿਆ
ਓ ਕੁੜੀ ਕੱਢ ਕੇ ਕਾਲਜਾਂ
ਕੱਢ ਕੇ ਕਾਲਜਾਂ ਲੈ ਗਈ
ਓ ਕੁੜੀ ਕੱਢ ਕੇ ਕਾਲਜਾਂ ਲੈ ਗਈ
ਓ ਗੱਲਾਂ ਗੋਰੀਆਂ ਤੇ ਵਿਚ ਟੋਏ
ਅੱਸੀ ਮਰ ਗਏ ਨੀ ਓਏ ਹੋਏ
ਉਹ ਮੈਂ ਭੀ ਬੇਕਾਰਾਰ ਹੂੰ
ਤੂੰ ਭੀ ਬੇਕਾਰਾਰ ਹੈ
ਤੇਰਾ ਇੰਤਜ਼ਾਰ ਹੈ
ਤੇਰਾ ਇੰਤਜ਼ਾਰ ਹੈ
ਉਹ ਤੇਰਾ ਨਖਰਾ
ਉਹ ਜੱਗੋਂ ਵੱਖਰਾ
ਓਏ ਹੋਏ ਦੁਹਾਈ ਪੈ ਗਈ
ਕੁੜੀ ਕੱਢ ਕੇ ਕਾਲਜਾਂ
ਉਹ ਗੱਲਾਂ ਗੋਰੀਆਂ ਨੀ ਓਏ ਹੋਏ
ਅੱਸੀ ਮਰ ਗਏ ਨੀ ਓਏ ਹੋਏ
ਆਜਾ ਸੋਣੀਏ …ਨੀ ਓਏ ਹੋਏ
ਆਜਾ ਸੋਣੀਏ …ਨੀ ਓਏ ਹੋਏ
ਆਜਾ ਸੋਣੀਏ …ਨੀ ਓਏ ਹੋਏ
ਸੋਣੀਏ ਆਜਾ ਸੋਣੀਏ …ਨੀ ਓਏ ਹੋਏ
ਆਜਾ ਸੋਣੀਏ …ਨੀ ਓਏ ਹੋਏ
ਆਜਾ ਸੋਣੀਏ …ਨੀ ਓਏ ਹੋਏ
ਆਜਾ ਸੋਣੀਏ …ਨੀ ਓਏ ਹੋਏ
ਸੋਣੀਏ ਆਜਾ ਸੋਣੀਏ …ਨੀ