Tipsy

Amrit Maan, Mandeep Maavi

Desi crew desi drew desi crew

Whiskey ਜਿਹੀ ਮੈਂ ਪੈਗ ਭਰ ਮੁੰਡਿਆਂ
ਜਚਾਂਗੇ ਬਥੇਰਾ ਨਾਲ ਖੱੜ ਮੁੰਡਿਆਂ, yo
ਚੜ੍ਹ ਗਈ ਜਵਾਨੀ ਮੇਰੇ ਉੱਠੇ ਛਾਲਾ ਮਾਰ ਕੇ
ਲੰਘ ਦੇ ਜੱਟਾ ਦੇ ਮੁੰਡੇ ਮੁੱਛਾਂ ਚਾੜ ਚਾੜ ਕੇ
ਕੱਢ ਕੇ ਤਲੀ ਤੇ ਦਿਲ ਧਰ ਮੁੰਡਿਆਂ
Whiskey ਜਿਹੀ ਮੈਂ
Whiskey ਜਿਹੀ ਮੈਂ ਪੈਗ ਭਰ ਮੁੰਡਿਆਂ
ਜਚਾਂਗੇ ਬਥੇਰਾ ਨਾਲ ਖੱੜ ਮੁੰਡਿਆਂ
Whiskey ਜਿਹੀ ਮੈਂ ਪੈਗ ਭਰ ਮੁੰਡਿਆਂ
ਜਚਾਂਗੇ ਬਥੇਰਾ ਨਾਲ ਖੱੜ ਮੁੰਡਿਆਂ

ਕਿਮ ਦਾ ਆ ਤੋੜ ਮੇਰੀ ਬਿੱਲੀ ਅੰਖ ਚ
ਪਤਲੋ ਨੇ ਫੜਿਆ ਦਿਓਰ ਹੱਥ ਚ
ਫੱਬਦੀ ਆ ਜਿਹਨਾ ਮੇਰਾ ਲੱਕ ਪਤਲਾ
Window ਵਿੱਚੋਂ ਜੱਟਾ ਇਕ ਵਾਰੀ ਤੱਕ ਲਾ
ਕਿਮ ਦਾ ਆ ਤੋੜ ਮੇਰੀ ਬਿੱਲੀ ਅੰਖ ਚ
ਪਤਲੋ ਨੇ ਫੜਿਆ ਦਿਓਰ ਹੱਥ ਚ
ਫੱਬਦੀ ਆ ਜਿਹਨਾ ਮੇਰਾ ਲੱਕ ਪਤਲਾ
Window ਵਿੱਚੋਂ ਜੱਟਾ ਇਕ ਵਾਰੀ ਤੱਕ ਲਾ
ਵੇ ਤੂੰ ਨਰਮ ਕਲਾਯੀ ਮੇਰੀ ਫੱੜ ਮੁੰਡਿਆਂ
Whiskey ਜਿਹੀ ਮੈਂ
Whiskey ਜਿਹੀ ਮੈਂ ਪੈਗ ਭਰ ਮੁੰਡਿਆਂ
ਜਚਾਂਗੇ ਬਥੇਰਾ ਨਾਲ ਖੱੜ ਮੁੰਡਿਆਂ
Whiskey ਜਿਹੀ ਮੈਂ ਪੈਗ ਭਰ ਮੁੰਡਿਆਂ
ਜਚਾਂਗੇ ਬਥੇਰਾ ਨਾਲ ਖੱੜ ਮੁੰਡਿਆਂ

ਹੋ ਰੰਗ ਬਿੱਲੋ ਸਾਂਵਲਾ ਨੀਂ ਨਾਲ ਪੂਰੇ ਕਾਫਲਾਂ
ਨੀਂ ਛੇਤੀ ਛੇਤੀ ਸਾਂਭਲਾ ਨੀਂ ਮੁੰਡੇ ਫਿੱਟ ਨੂੰ
ਓਏ ਆਪਣੀ ਤਾ 26 ਐ ਨੀਂ 12 ਕਿੱਲੇ ਦੱਬੀ ਐ ਨੀਂ
ਨੀਂ ਗਿਝੇ ਵਿਚ ਡੱਬੀ ਐ ਨੀਂ ਲਵਾਂ ਦੇ ਚਿੱਤ ਨੂੰ
ਹੋ ਰੰਗ ਬਿੱਲੋ ਸਾਂਵਲਾ ਨੀਂ ਨਾਲ ਪੂਰੇ ਕਾਫਲਾਂ
ਨੀਂ ਛੇਤੀ ਛੇਤੀ ਸਾਂਭਲਾ ਨੀਂ ਮੁੰਡੇ ਫਿੱਟ ਨੂੰ
ਓਏ ਆਪਣੀ ਤਾ 26 ਐ ਨੀਂ 12 ਕਿੱਲੇ ਦੱਬੀ ਐ ਨੀਂ
ਨੀਂ ਗਿਝੇ ਵਿਚ ਡੱਬੀ ਐ ਨੀਂ ਲਵਾਂ ਦੇ ਚਿੱਤ ਨੂੰ
ਛੋਟੀ ਆਲਾ ਸਾਥ ਕਰਮਾਂ ਨਾਲ ਮਿਲਦਾ
ਜਿਹਨੂੰ ਵੇਖ ਕੇ ਰਕਾਨੇ ਤੇਰਾ ਚੇਹਰਾ ਖ਼ਿਲਦਾ
ਉਹ ਡਾਕੂ ਐ ਰਕਾਨੇ ਅਲੱਹੜਾ ਦੇ ਦਿਲ ਦਾ
ਜੱਟ ਡਾਕੂ ਐ ਰਕਾਨੇ ਅਲੱਹੜਾ ਦੇ ਦਿਲ ਦਾ
ਡਾਕੂ ਐ ਰਕਾਨੇ ਅਲੱਹੜਾ ਦੇ ਦਿਲ ਦਾ
ਜੱਟ ਡਾਕੂ ਐ ਰਕਾਨੇ ਅਲੱਹੜਾ ਦੇ ਦਿਲ ਦਾ

ਕਿੱਥੇ ਆ ਮੁਕਾਬਲਾ ਵੇ ਮੇਰੀ ਟੌਰ ਦਾ
ਦੀਵਾਨਾ Chandigarh ਨਖਰੋ ਦੀ ਤੋਰ ਦਾ
ਸ਼ਹਿਰ ਵਿਚ hit ਸਾਡੀ ਜੋੜੀ ਮਾਵੀ ਆ
ਕੱਠੀਆਂ ਦੀ ਪਾਦੇਈ story
ਕਿੱਥੇ ਆ ਮੁਕਾਬਲਾ ਵੇ ਮੇਰੀ ਟੌਰ ਦਾ
Bombay ਆ ਦੀਵਾਨਾ ਨਖਰੋ ਦੀ ਤੋਰ ਦਾ
ਸ਼ਹਿਰ ਵਿਚ hit ਸਾਡੀ ਜੋੜੀ ਮਾਵੀ ਆ
ਕੱਠੀਆਂ ਦੀ ਪਾ ਦੇਈ story
ਮੇਰੀ ਜ਼ੁਲਫ਼ਾਂ ਤੇ ਗਾਲ੍ਹਾਂ ਇਕ ਕੱਢ ਮੁੰਡਿਆਂ
Whiskey ਜਿਹੀ ਮੈਂ
Whiskey ਜਿਹੀ ਮੈਂ ਪੈਗ ਭਰ ਮੁੰਡਿਆਂ
ਜਚਾਂਗੇ ਬਥੇਰਾ ਨਾਲ ਖੱੜ ਮੁੰਡਿਆਂ
Whiskey ਜਿਹੀ ਮੈਂ ਪੈਗ ਭਰ ਮੁੰਡਿਆਂ
ਜਚਾਂਗੇ ਬਥੇਰਾ ਨਾਲ ਖੱੜ ਮੁੰਡਿਆਂ

Altri artisti di Asiatic music