Casually

Mehar Vaani

ਮੰਨਿਆ ਸੀ ਤੈਨੂੰ ਸੱਚਾ ਯਾਰ ਵੇ
ਛੱਡਿਆਂ ਤੂੰ ਰਾਹਾਂ ਵਿਚ ਕਾਰ ਵੇ
ਗ਼ੈਰਾਂ ਕੋਲ ਰਹਿਣਾ ਤੇਰਾ ਸ਼ੌਂਕ ਸੀ
ਝੂਠੇ ਨਾ ਲਾਰੇ ਲਾਕੇ ਸਾਰ ਵੇ
You Took Me Casually Casually Casually
ਕੀਤੇ ਖਿਲਵਾਦ ਕੀਤੇ ਖਿਲਵਾਦ
You Took Me Casually Casually Casually
ਕੀਤੇ ਖਿਲਵਾਦ ਕੀਤੇ ਖਿਲਵਾਦ
ਤੇਰੀਆਂ ਹੀਰਾ ਫੇਰੀਆਂ
ਮੈਨੂੰ ਸਮਝ ਨਾ ਆਈਆਂ
ਲਾਈਆਂ ਤੇਰੇ ਨਾਲ ਯਾਰੀਆਂ
ਵੇ ਮੈਂ ਬੜਾ ਪਛਤਾਇਆਂ

ਕਰਦੀ ਸੀ ਤੈਨੂੰ ਸੱਚਾ ਪਿਆਰ ਵੇ
ਕੀਤੇ ਤੂੰ ਖੰਜਰਾਂ ਦੇ ਵਾਰ ਵੇ
ਰਾਤਾਂ ਦੀ ਨੀਂਦ ਮੇਰੀ ਲਈ ਗਿਆ
ਪੁੱਛਿਆ ਨਾ ਪਿੱਛੋਂ ਸਾਡੀ ਸਾਰ ਤੇ
You Took Me Casually Casually Casually
ਕੀਤੇ ਖਿਲਵਾਦ ਕੀਤੇ ਖਿਲਵਾਦ
You Took Me Casually Casually Casually
ਕੀਤੇ ਖਿਲਵਾਦ ਕੀਤੇ ਖਿਲਵਾਦ
ਤੇਰੀਆਂ ਹੀਰਾ ਫੇਰੀਆਂ
ਮੈਨੂੰ ਸਮਝ ਨਾ ਆਈਆਂ
ਮੈਨੂੰ ਸਮਝ ਨਾ ਆਈਆਂ
ਲਾਈਆਂ ਤੇਰੇ ਨਾਲ ਯਾਰੀਆਂ
ਵੇ ਮੈਂ ਬੜਾ ਪਛਤਾਇਆਂ

Altri artisti di Asiatic music